Find the Latest Status about miss u sms punjabi from top creators only on Nojoto App. Also find trending photos & videos.
Shankki Sharma
OHI NE EHSAS OHI NE HAAL BHAVE CHAD KE GYA NU AAJ HO GYE PURE 10 SAAL. Miss U Father Saab Always. #yqquotes #yqpaaji #punjabi
Pratima Gupta
bahut yad aa rahe ho tum pas aa jao mere ya apne pas bula lo mujhe reyle miss u dost ©Pratima Gupta miss u miss u
Ammuuu creation
Miss u Badly...Meet me soon as possible ©Ammuuu creation Miss u..🥺 #miss U………
सुभाष सिंह शेखावत
Esse Pehle Ki Zaan Jaye Usse Keh Do Ki Maan Jaye miss u Annu Poonia Lipika Jain Darpana Singh Satyaprem Nojoto Punjabi
Shankki Sharma
Oh Din Mere Lyi Bahut Khaas Houga Jis Din Mera Yaar Mere Pass Houga Miss U Yaar #yqbaba #yqdidi #poetry #shayari #2liners #yqpaaji #punjabi #yqbhaijan
Shankki Sharma
ਅੱਜ ਗਲ਼ ਨਾਲ ਲਾਕੇ ਤੈਨੂੰ ਮੇਰਾ ਰੋਣ ਦਾ ਜੀ ਕਰਦਾ ਦੁਨੀਆ ਛੱਡ ਕੇ ਸਾਰੀ ਮੇਰਾ ਤੇਰੇ ਕੋਲ ਜਾਣ ਦਾ ਜੀ ਕਰਦਾ। Miss U yaar #yqbaba #yqdidi #yqquotes #yqtales #yqpaaji #punjabi #lovequote #yourquote
Shankki Sharma
Har Vaari Enve Hi Kyo Hunda Hai Jo Jihna Jyada Nehde Hunda Hai Oh Ohna Hi Door Kyo Hunda Hai Har Vaari Enve Hi Kyo Hunda Hai Jihnu Dil Nal Pyaar Kita Janda Hai Ohi Insan Majboor Kyo Hunda Hai Har Vaari Enve Hi Kyo Hunda Hai Jo Insaan Din Ch Khush Rehnda Hai Ohi Insaan Raat Nu Kalla Kyo Ronda Hai ♥️♥️♥️ Miss U Yaar '' #Yqbaba #Yqdidi #yqtales #yqbhaijan #yqquotes #punjabi #yqpaaji #love
Shankki Sharma
ਖਾਮੋਸ਼ੀਆ ਤੁਹਾਡੀਆਂ ♥️ ਮੇਰੀ ਜਾਨ ਕਢ ਦੀਆ ਨੇ ਕੋਈ ਖ਼ਾਸ ਗਲਤੀਆਂ ਵੀ ਨਹੀਂ ਫੇਰ ਨਾਰਾਜਗੀਆਂ ਕਾਹਦੀਆਂ ਨੇ ਇਸ਼ਕ ਚ ਥੋੜਾ ਜਰਨਾ ਵੀ ਹੈ ਪੈਂਦਾ ਘੁਟ ਸਬਰਾ ਦਾ ਪੀਣਾ ਵੀ ਹੈ ਪੈਂਦਾ ਇਸ਼ਕ ਨੂੰ ਰੱਬ ਜਦੋ ਮਨ ਹੀ ਲਿਆ ਫੇਰ ਰੱਬ ਤੋਂ ਸ਼ਿਕਾਇਤਾਂ ਕਾਹਦੀਆਂ ਨੇ ♥️ ਜਿਨ੍ਹਾਂ ਤੁਸੀਂ ਗੁੱਸੇ ਹੋਣੇ ਹੋ ਓਹਨੇ ਤੁਸੀਂ ਹਸੀਨ ਲਗਦੇ ਹੋ ਪਰ ਗਲਤੀ ਜਦੋ ਨਹੀਂ ਮੰਨਦੇ ਖੁਦ ਦੀ ਓਦੋਂ ਬੜੇ ਤੁਸੀਂ ਮੀਨ ਜੇ ਲਗਦੇ ਹੋ ਰੱਬ ਕਰਕੇ ਚੇਹਰੇ ਤੁਹਾਡੇ ਤੇ ਹਰ ਦਮ ਚੜ੍ਹਿਆ ਨੂਰ ਰਵੇ ਮੇਰੇ ਸਾਹ ਮੇਰੇ ਤੋਂ ਵੱਖ ਹੋ ਜਾਵਣ ਪਰ ਯਾਰ ਮੇਰੇ ਨਾ ਮੇਥੋ ਦੂਰ ਹੋਵੇ ♥️ Miss U Jii #yqbaba #yqpoetry #yqpaaji #punjabi #yourquote #love #poetry #yopowrimo