Find the Latest Status about followers hashtags from top creators only on Nojoto App. Also find trending photos & videos about, followers hashtags.
khan likhari
ਐਵੇਂ ਹੀ ਤੂੰ ਉੱਡਦਾ ਫਿਰਦੈਂ, ਕਿਸੇ ਨੇ ਨਾ ਪੁੱਛਣੀ ਬਾਤ ਤੇਰੀ, ਸਭ ਕੁੱਝ ਧਰਿਆ ਰਹਿ ਜਾਣਾ ਜਦ, ਹੋਈ ਮੌਤ ਨਾਲ ਜਦ ਮੁਲਾਕਾਤ ਤੇਰੀ, ਧਰਮ ਵੀ ਏਥੇ ਰਹਿ ਜਾਣਾ, ਕਿਧਰੇ ਰਹਿ ਜਾਣੀ ਜਾਤ ਤੇਰੀ, ਦੋ ਗਜ਼ ਮਿਲਣੀ ਧਰਤੀ ਬੰਦਿਆ, ਬਸ ਇੰਨੀ ਕੁ ਔਕਾਤ ਤੇਰੀ। ✍🏻ਦੀਪ ਖਾਨ✍🏻 ©khan likhari ਔਕਾਤ @followers #fyp #famous #viral #trend