Find the Latest Status about pakoras in rainy season quotes from top creators only on Nojoto App. Also find trending photos & videos about, pakoras in rainy season quotes.
Anny
Aye baadlo kuch aisa intezaam kro,mile jab hum dono to in baarish ki boondo ko koi aur kaam naa ho....... hum kuch aise bheege ki in duriyo ka humare bich koi naam na ho...... love in rainy season...
Kalpna Tyagi
रूबरू बेशक ना हो बातें तो आज भी करते हैं तुझसे , बारिश सी बूदो सा प्यार चाहिए ............ मिलन की आग इस गुलाब को है तुझसे, ©Kalpna Tyagi #rainy Season
simmy sharma
Simmy Love images#love quotes# rainy season
arsh pannu
ਏ ਜਿੰਦਗੀ ਦੀਆਂ ਲੜੀਆਂ, ਵਿੱਚ ਤਕਲੀਫ਼ਾਂ ਬੜੀਆਂ, ਤੁਸੀਂ ਚੁੱਪ ਕਿਉਂ ਹੋ ਖੜੀਆਂ , ਆ ਗਲਵੱਕੜੀ ਪਾ ਲਈਏ । ਕੁੜੀਆਂ ਤਾਂ ਹੋਵਣ ਪਰੀਆਂ , ਨਾਲ ਨਸੀਬਾਂ ਮਾਂ ਨੂੰ ਮਿਲੀਆਂ , ਓਹਦੇ ਦਿਲ 'ਚ ਉਮੀਦਾ ਬੜੀਆਂ , ਆ ਪੂਰੀਆਂ ਪਾ ਲਈਏ । ਅੱਜ ਸਭ ਬਹਾਦਰ ਬਣੀਆਂ, ਹਰ ਮੁਸ਼ਕਿਲ ਦੇ ਨਾਲ ਲੜੀਆਂ , ਫਿਰ ਸ਼ਰਮਾਂ ਕਿਉਂ ਤੂੰ ਤਣੀਆਂ , ਆ ਮੀਂਹ ਵਿੱਚ ਨਹਾ ਲਈਏ । ਬਣ ਅੰਬਰ ਦੀਆਂ ਪਰੀਆਂ , ਵਿਚ ਅਰਸ਼ ਉਡਾਰੀਆਂ ਭਰੀਆਂ , ਰਹਿ ਜਾਣ ਨਾ ਰੀਝਾਂ ਮਰੀਆਂ , ਆ ਕਰ ਪੂਰੇ ਚਾਅ ਲਈਏ । ਸਾਉਣ ਮਹੀਨਾ ਚੜ੍ਹਿਆ, ਪੈਣ ਨਿੱਕੀਆਂ ਨਿੱਕੀਆਂ ਕਣੀਆਂ , ਮੇਰੇ ਦਿਲ ਵਿੱਚ ਰੀਝਾਂ ਬੜੀਆਂ , ਆ ਖੰਭ ਲਗਾ ਲਈਏ । ©arsh pannu rainy season #