Find the Latest Status about ਪਿਆਰ ਵਾਲੀ ਜ਼ਿੰਦਗੀ from top creators only on Nojoto App. Also find trending photos & videos.
Navi
White फूल देना नहीं महोबत होता फूल की तरह रखना महोबत होता है 🌹🌹 ©Navi #good_night ਲਵ ਸ਼ਵ ਸ਼ਾਇਰੀਆਂ ਪਿਆਰ ਵਾਲੀ ਜ਼ਿੰਦਗੀ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
#good_night ਲਵ ਸ਼ਵ ਸ਼ਾਇਰੀਆਂ ਪਿਆਰ ਵਾਲੀ ਜ਼ਿੰਦਗੀ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
read moreHARBLAS SINGH
White dilbar ko dhunte m khogya ji ©HARBLAS SINGH #Sad_Status ਪਿਆਰ ਵਾਲੀ ਜ਼ਿੰਦਗੀ
#Sad_Status ਪਿਆਰ ਵਾਲੀ ਜ਼ਿੰਦਗੀ
read moregurniat shayari collection
ਚੱਲ ਸ਼ਾਇਰਾ ਕੁਝ ਤ ਦੱਸ ਤੂੰ ਛੁਪਾ ਕੇ ਹੰਝੂਆ ਨੂੰ ਝੂਠਾ ਜਿਹਾ ਮਹਿਫਲ ਚ ਲੋਕਾ ਸਾਹਮਣੇ ਹੱਸ ਤੂੰ ਕੋਣ ਸੁਣਦਾ ਦੁੱਖ ਕਿਸੇ ਦੇ×2 ਸੁੱਖ ਦੀ ਕੋਈ ਗੱਲ ਸ਼ੇਅਰਾ ਚ ਰੱਖ ਤੂੰ ਵਾਹ ਵਾਹ ਕਹਿਣ ਵਾਲੇ×2 ਬਹੁਤੇ ਤਮਾਸ਼ਬੀਨ ਹੁੰਦੇ ਨੇ ਇਹੋ ਜਹੇ ਅਲਾਕਾਰਾ ਤੋ ਬਚ ਤੂੰ ©gurniat shayari collection #Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
#Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
read moregurniat shayari collection
ਚੱਲ ਹਵਾ ਚ ਪਤੰਗ ਵਾਂਗ ਉਡੀਏ ਅਜ਼ਾਦ ਬੇ ਖੋਫ ਬਸ ਡੋਰ ਹੈਵੇ ਸਾਹਾ ਦੀ ©gurniat shayari collection #makarsankranti ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਮੇਰਾ ਪਹਿਲਾ ਪਿਆਰ
#makarsankranti ਇਸ਼ਕ ਮੌਹਲਾ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਪਿਆਰ ਵਾਲੀ ਜ਼ਿੰਦਗੀ ਮੇਰਾ ਪਹਿਲਾ ਪਿਆਰ
read moregurniat shayari collection
White ਸਾਡੇ ਕੋਲ ਨ ਆਵੀ ਮੁੜਕੇ ਚੰਨਾ ਹੁਣ ਗੈਰਾ ਕੋਲ ਰਹੀ ਮੰਨ ਲੈਦੇ ਆ ਅਸੀ ਗਲਤ ਚੱਲ ਤੂੰ ਚੰਨਾ ਸਹੀ ਪਰ ਹੋਣਾ ਅਹਿਸਾਸ ਜਦੋ ਭੁੱਲ ਦਾ ਤੈਨੂੰ ਪਛਤਾਉਣ ਦਾ ਵਖਤ ਨਹੀ ਮਿਲਣਾ ਪੈੜਾ ਦੀ ਮਿੱਟੀ ਮੱਥੇ ਲਾ ਲਾ ਰੋਵੇਗਾ ਪਰ ਸਾਡਾ ਪਤਾ ਤੈਨੂੰ ਨਹੀ ਮਿਲਣਾ ©gurniat shayari collection #Sad_Status ਪਿਆਰ ਦੇ ਅੱਖਰ ਨਿਰਾ ਇਸ਼ਕ ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ ਪਿਆਰ ਵਾਲੀ ਜ਼ਿੰਦਗੀ
#Sad_Status ਪਿਆਰ ਦੇ ਅੱਖਰ ਨਿਰਾ ਇਸ਼ਕ ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ ਪਿਆਰ ਵਾਲੀ ਜ਼ਿੰਦਗੀ
read moregurniat shayari collection
White ਮੁੱਕ ਗੇ ਹਰਫ਼ ਕਹਿਣ ਨੂੰ ਮੇਰੇ ਜਦ ਗੈਰ ਦੇਖੇ ਆਉਦੇ ਨੇੜੇ ਤੇਰੇ ©gurvinder sanoria #Sad_Status ਪੰਜਾਬੀ ਸ਼ਾਇਰੀ ਪਿਆਰ ਪਿਆਰ ਵਾਲੀ ਜ਼ਿੰਦਗੀ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ ਇਸ਼ਕ ਮੌਹਲਾ
#Sad_Status ਪੰਜਾਬੀ ਸ਼ਾਇਰੀ ਪਿਆਰ ਪਿਆਰ ਵਾਲੀ ਜ਼ਿੰਦਗੀ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ ਇਸ਼ਕ ਮੌਹਲਾ
read moregurniat shayari collection
Unsplash ਮਿਲਕੇ ਪਾਣੀ ਜਿਵੇ ਨਦੀਆ ਦੇ ਸਮੁੰਦਰਾ ਚ, ਮੁੜ ਜੁਦਾ ਨਹੀ ਹੁੰਦੇ ਘੁਲ ਕੇ ਮਹਿਕ ਹਵਾ ਵਿੱਚ ਜਦ ਫੁੱਲਾਂ ਦੀ ਖ਼ੁਸ਼ਬੋ ਬਣ ਕੇ,ਮੁੜ ਜੁਦਾ ਨਹੀ ਹੁੰਦੇ ਮਿਲ ਜਾਏ ਜਦ ਫ਼ਕੀਰ ਨੂੰ ਰੱਬ ਤੇ ਉਹ ਮੁੜ ਜੁਦਾ ਨਹੀ ਹੁੰਦੇ ਆਪਾ ਵੀ ਇੰਝ ਮਿਲੀਏ ਸਦਾ ਲਈ ਨ ਕਿ ਸਰੀਰ ਤੇ ਰੂਹ ਵਾਂਗਰ ਮਿਲੀਏ ਤੇ ਫਿਰ ਵਿਛੜ ਜਾਇਏ ©gurvinder sanoria #lovelife ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ
#lovelife ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਮੇਰੀ ਜਾਨ ਪਿਆਰ ਵਾਲੀ ਜ਼ਿੰਦਗੀ
read moregurniat shayari collection
White ਕਹਿਣ ਨੂੰ ਤ ਬਹੁਤ ਕੁਝ ਸੀ ਪਰ ਦੱਬ ਲਿਆ ਜ਼ੁਬਾਨ ਚ ਬੇ ਵਫ਼ਾ ਬਹੁਤ ਵੇਖੇ ਵੇਖਿਆ ਨਹੀ ਕੋਈ ਤੇਰੇ ਜਿਹਾ ਜਹਾਨ ਚ ਤੇਰੇ ਹੱਥੋ ਕਤਲ ਹੋਏ ਖੁਆਬ ਦੱਬ ਲੇ ਦਿਲ ਦੀ ਜ਼ਮੀਨ ਚ ਇਵੇ ਜਿਉ ਮੁਰਦੇ ਦਫ਼ਨ ਕਬਰਸਤਾਨ ਚ ©gurvinder sanoria #good_night ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਇਸ਼ਕ ਮੌਹਲਾ ਪਿਆਰ ਵਾਲੀ ਜ਼ਿੰਦਗੀ
#good_night ਪਿਆਰ ਦੇ ਅੱਖਰ ਮੇਰੀ ਜਾਨ ਨਿਰਾ ਇਸ਼ਕ ਇਸ਼ਕ ਮੌਹਲਾ ਪਿਆਰ ਵਾਲੀ ਜ਼ਿੰਦਗੀ
read more