Nojoto: Largest Storytelling Platform

ਚੱਲ ਸ਼ਾਇਰਾ ਕੁਝ ਤ ਦੱਸ ਤੂੰ ਛੁਪਾ ਕੇ ਹੰਝੂਆ ਨੂੰ ਝੂਠਾ ਜ

ਚੱਲ ਸ਼ਾਇਰਾ ਕੁਝ ਤ ਦੱਸ  ਤੂੰ
ਛੁਪਾ ਕੇ ਹੰਝੂਆ ਨੂੰ
ਝੂਠਾ ਜਿਹਾ ਮਹਿਫਲ ਚ
ਲੋਕਾ ਸਾਹਮਣੇ ਹੱਸ ਤੂੰ
ਕੋਣ ਸੁਣਦਾ ਦੁੱਖ ਕਿਸੇ ਦੇ×2
ਸੁੱਖ ਦੀ ਕੋਈ ਗੱਲ 
ਸ਼ੇਅਰਾ ਚ ਰੱਖ ਤੂੰ 
ਵਾਹ ਵਾਹ ਕਹਿਣ ਵਾਲੇ×2
ਬਹੁਤੇ ਤਮਾਸ਼ਬੀਨ ਹੁੰਦੇ ਨੇ
ਇਹੋ ਜਹੇ ਅਲਾਕਾਰਾ ਤੋ ਬਚ ਤੂੰ

©gurniat shayari collection #Likho  ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
ਚੱਲ ਸ਼ਾਇਰਾ ਕੁਝ ਤ ਦੱਸ  ਤੂੰ
ਛੁਪਾ ਕੇ ਹੰਝੂਆ ਨੂੰ
ਝੂਠਾ ਜਿਹਾ ਮਹਿਫਲ ਚ
ਲੋਕਾ ਸਾਹਮਣੇ ਹੱਸ ਤੂੰ
ਕੋਣ ਸੁਣਦਾ ਦੁੱਖ ਕਿਸੇ ਦੇ×2
ਸੁੱਖ ਦੀ ਕੋਈ ਗੱਲ 
ਸ਼ੇਅਰਾ ਚ ਰੱਖ ਤੂੰ 
ਵਾਹ ਵਾਹ ਕਹਿਣ ਵਾਲੇ×2
ਬਹੁਤੇ ਤਮਾਸ਼ਬੀਨ ਹੁੰਦੇ ਨੇ
ਇਹੋ ਜਹੇ ਅਲਾਕਾਰਾ ਤੋ ਬਚ ਤੂੰ

©gurniat shayari collection #Likho  ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ