Find the Latest Status about ਜਨਮਦਿਨ ਦੀਆਂ ਤਸਵੀਰਾਂ from top creators only on Nojoto App. Also find trending photos & videos.
ਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਉੱਤਾਰਿਆ ਨਾ ਗਿਆ, ਖ਼ਰਾਜ ਸਾਥੋਂ ਮਿਲਣਾ ਜਾਂ ਕੇ ਨਹੀ ,ਰੱਬ ਜਾਣੇ ਪਰ ਅਕਸਰ ਦੇਖਾ ਖ਼ਰਾਜ ਵਸੂਲ ਸ਼ਾਹੂਕਾਰ ਕਰਜ਼ਦਾਰਾਂ ਨੂੰ ਕਿੱਥੋਂ ਮੂੰਹ ਏ ਲਾਉਂਦਾ ਦੂਰੋਂ ਅੱਖੀਂ ਘੂਰੀ ਏ ਡਰਾਉਂਦਾ ਨਾ ਉੱਤਰੇ ਤੇਰੇ ਇਸ਼ਕ ਦਾ ਖ਼ਰਾਜ, ਨਾ "ਪ੍ਰੀਤ "ਉਤਾਰਨਾ ਚਾਹੁੰਦਾ ਤਾਇਓ ਹਰ ਸ਼ਾਹੇ ਚੇਤਾ ਤੇਰਾ ਆਉਂਦਾ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਜ਼ਿੰਦਗੀ ਦੀਆਂ ਪੱਗ ਡੰਡੀਆਂ @ਪ੍ਰੀਤ #ਜਿੰਦਗੀਦੀਆਂਪਗਡੰਡੀਆਂ ਜੀਵਨ ਅਤੇ ਮੌਤ
ਜ਼ਿੰਦਗੀ ਦੀਆਂ ਪੱਗ ਡੰਡੀਆਂ @ਪ੍ਰੀਤ #ਜਿੰਦਗੀਦੀਆਂਪਗਡੰਡੀਆਂ ਜੀਵਨ ਅਤੇ ਮੌਤ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਨਖਰਾ ਆਸ਼ਕ ਨੂੰ ਮਿੱਟੀ, ਮਿੱਟੀ ਨੂੰ ਆਸ਼ਕ ਜੱਚਦਾ ਤੇਰੀ ਅੱਖ ਪਾਇਆ ਨਾ ਬੱਚਦਾ ਏ ਰੱਬ ਜਾਣੇ, ਇਹ ਨਖਰਾ ਸੱਚਦਾ ਜਾ ਕੱਚਦਾ ਏ ਰੌਲਾ ਸਾਰਾ ਮਤ ਦਾ ਏ......... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet #ਜਿੰਦਗੀ ਦੀਆਂ ਪਗ ਡੰਡੀਆਂ #ਜਿੰਦਗੀਦੀਆਪਗਡੰਡੀਆ
#ਜਿੰਦਗੀ ਦੀਆਂ ਪਗ ਡੰਡੀਆਂ #ਜਿੰਦਗੀਦੀਆਪਗਡੰਡੀਆ
read moreRanjeet Singh
fatehgarh sahib #gurudwara #gurbani #sikh ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਧਾਰਮਿਕ ਤਸਵੀਰਾਂ
read moreਪਰਦੀਪ ਪੰਜਾਬੀ
Happy Birthday My Dear Son Bevan Kailey. May God Bless You And Live Long. ©ਪਰਦੀਪ ਪੰਜਾਬੀ ਜਨਮਦਿਨ ਵੀਡੀਓਜ਼
ਜਨਮਦਿਨ ਵੀਡੀਓਜ਼
read moreਪਰਦੀਪ ਪੰਜਾਬੀ
HappyBirthdayBevan Kailey May God Bless You And Live Long. ©ਪਰਦੀਪ ਪੰਜਾਬੀ ਜਨਮਦਿਨ ਵੀਡੀਓਜ਼
ਜਨਮਦਿਨ ਵੀਡੀਓਜ਼
read moreਪਰਦੀਪ ਪੰਜਾਬੀ
White ਮੇਰੇ ਪੁੱਤਰ ਬੇਵਨ ਕੈਲੇ ਤੈਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ। ਪਰਮਾਤਮਾ ਤੈਨੂੰ ਤੰਦਰੁਸਤੀ ਤੇ ਤਰੱਕੀ ਬਖ਼ਸੇ ਤੇ ਤੇਰੀਆਂ ਲੰਮੀਆਂ ਉਮਰਾਂ ਕਰੇ। ©ਪਰਦੀਪ ਪੰਜਾਬੀ ਜਨਮਦਿਨ ਵੀਡੀਓਜ਼
ਜਨਮਦਿਨ ਵੀਡੀਓਜ਼
read moreਪਰਦੀਪ ਪੰਜਾਬੀ
ਮੇਰੇ ਪੁੱਤਰ ਬੇਵਨ ਕੈਲੇ ਤੈਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ। ਪਰਮਾਤਮਾ ਤੈਨੂੰ ਤੰਦਰੁਸਤੀ ਤੇ ਤਰੱਕੀ ਬਖ਼ਸੇ ਤੇ ਤੇਰੀਆਂ ਲੰਮੀਆਂ ਉਮਰਾਂ ਕਰੇ। ©ਪਰਦੀਪ ਪੰਜਾਬੀ ਜਨਮਦਿਨ ਵੀਡੀਓਜ਼
ਜਨਮਦਿਨ ਵੀਡੀਓਜ਼
read more