Find the Latest Status about ਪੰਜਾਬ ਦੇ ਚੋਣਾਂ ਦੇ ਨਤੀਜਿਆਂ ਦੀ ਹਰ ਅਪਡੇਟ from top creators only on Nojoto App. Also find trending photos & videos.
Swaran Singh
Unsplash HAR HAR Mahadev ©Swaran Singh #referralcode #leafbook ਬੁੱਧਵਾਰ ਭਗਤੀ ਸਪੈਸ਼ਲ ਹਰ ਹਰ ਮਹਾਦੇਵ
#referralcode #leafbook ਬੁੱਧਵਾਰ ਭਗਤੀ ਸਪੈਸ਼ਲ ਹਰ ਹਰ ਮਹਾਦੇਵ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਦੀਪਸਿੱਧੂ #ਸਾਝਾਪੰਜਾਬ #ਹੋਦਦਾਮੁੱਦਾ #ਪੰਜਾਬਦਾਪੁੱਤਰ #ਪੰਜਾਬਦਾਹੀਰਾ #ਸਾਝਾਪੰਜਾਬ #ਜੂਝਦਾਪੰਜਾਬ #ਲਹਿੰਦਾਚੜਦਾਪੰਜਾਬ
read moreدوندرماہل
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ ©دوندرماہل ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala
ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala
read morejhalla
ਇਹ ਜੋ ਮਾਵਾਂ ਹੁੰਦੀਆਂ ਨੇ ਇਹ ਹਮੇਸ਼ਾ ਹੀ ਖ਼ੂਬਸੂਰਤ ਹੀ ਹੁੰਦੀਆਂ ਨੇ ਇਹ ਰੋਗੀ ਹੋਣ ਜਾਂ ਨਿਰੋਗੀ ਜਰੂਰੀ ਨਹੀਂ ਹੁੰਦਾ ਕਿ ਇਹਨਾਂ ਨੇ ਮੇਕਅੱਪ ਕਰਿਆ ਹੋਵੇ ਜਾਂ ਨਾ ਕਰਿਆ ਹੋਵੇ ਇਹ ਕਿਸੇ ਵੀ ਹਾਲਤ ਚ ਕਦੋਂ ਵੀ, ਕਿਵੇਂ ਵੀ, ਕਿਸੇ ਵੀ ਹਾਲਾਤ ਵਿੱਚ ਹੋਣ ਇਹਨਾਂ ਦਾ ਨੈਣ,ਨਕਸ਼, ਰੰਗ - ਰੂਪ ਢਾਲ ਕੋਈ ਮਾਇਨੇ ਨਹੀਂ ਰੱਖਦਾ ਬਸ ਇਹ ਮਾਵਾਂ ਤਾਂ ਹਮੇਸ਼ਾ ਖ਼ੂਬਸੂਰਤ ਹੀ ਹੁੰਦੀਆਂ ਨੇ ਝੱਲਾ✍️ ©jhalla ਹਰ ਇੱਕ ਮਾਂ ਨੂੰ ਸਮਰਪਿਤ....ਝੱਲਾ✍️
ਹਰ ਇੱਕ ਮਾਂ ਨੂੰ ਸਮਰਪਿਤ....ਝੱਲਾ✍️
read moreManinder Kaur Bedi
ਵਕਤ ਦੀ ਗਰਦਿਸ਼ ਸੀ ਜਾਂ ਕਿਸਮਤ ਦੇ ਸਿਤਾਰਿਆਂ ਦਾ ਦੋਸ਼ ਜੋ ਜ਼ਿੰਦਗੀ ਉਸਦੀ ਜਹੰਨਮ ਬਣ ਗਈ ਫ਼ਿਰ ਉਸਨੇ ਖ਼ੁਦਾ ਦਾ ਹੱਥ ਫੜਿਆ ਜਹੰਨਮ ਤੋਂ ਜੰਨਤ ਤੱਕ ਦਾ ਸਫ਼ਰ ਤੈਅ ਕਰ ਲਿਆ ©Maninder Kaur Bedi ਹਰ ਹਰ ਮਹਾਦੇਵ
ਹਰ ਹਰ ਮਹਾਦੇਵ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
#ਦੀਪਸਿੱਧੂ #ਸਾਝਾਪੰਜਾਬ #ਹੋਦਦਾਮੁੱਦਾ #ਪੰਜਾਬਦਾਪੁੱਤਰ #ਪੰਜਾਬਦਾਹੀਰਾ #ਸਾਝਾਪੰਜਾਬ #ਜੂਝਦਾਪੰਜਾਬ #ਲਹਿੰਦਾਚੜਦਾਪੰਜਾਬ
read moreManinder Kaur Bedi
ਬਾਪੂ ਮਾਰਦਾ ਸੀ ਜਦ ਛਿੱਤਰ ਅਸੀਂ ਹੋ ਜਾਂਦੇ ਸੀ ਤਿੱਤਰ ਕਿ ਬਾਪੂ ਦੀ ਘੂਰੀ ਦਾ ਡਰ ਬੜਾ ਹੀ ਮੰਨਦੇ ਸੀ ਬੀਬੀ ਸੀ ਲਾਡ ਲਡਾਉਂਦੀ ਰੁੱਸੇ ਗਏ ਨੂੰ ਮਨਾ ਕੇ ਸੀ ਘਰ ਲਿਆਉਂਦੀ ਅਸੀਂ ਵੀ ਡਰਦੇ ਡਰਦੇ ਘਰ ਪੈਰ ਪਾਉਂਦੇ ਸੀ ©Maninder Kaur Bedi ਬਾਪੂ ਦੀ ਘੂਰੀ
ਬਾਪੂ ਦੀ ਘੂਰੀ
read more