Nojoto: Largest Storytelling Platform

New tayal group Quotes, Status, Photo, Video

Find the Latest Status about tayal group from top creators only on Nojoto App. Also find trending photos & videos about, tayal group.

    LatestPopularVideo

Rahul Kumar

tayal. boy #समाज

read more

Vanita Tayal

tayal shayri ✍️

read more
वो दिल में जरूर रहता हैं,
दूर होकर भी हमेशा पास रहता हैं।
उनकी आँखों को जब से 
देखा है मैने
तब से आँखों मे सरूर रहता हैं।
tayal Vanita ✍️ ✍️ tayal shayri ✍️

Vanita Tayal

Tayal shayri ✍️✍️

read more
ਕਿਸੇ ਦਾ ਇੰਤਜਾਰ ਕਰਨਾ 

ਪਾਗਲਪਣ ਨਹੀਂ ਹੈ,

ਪਰ ਕਿਸੇ ਦੇ ਲਈ ਆਪਣੀ

ਜਾਨ ਦੇਂਣਾ 

ਇਹ ਪਾਗਲਪਣ ਹੈ। Tayal shayri ✍️✍️

Vanita Tayal

tayal shayri ✍️ ✍️

read more
ਜ਼ਿੰਦਗੀ ਵਿੱਚ ਕੁੱਝ ਹਾਦਸੇ ਐਵੇਂ ਦੇ ਹੋ ਗਏ,

ਕਿ ਅਸੀਂ ਸਮੁੰਦਰ ਨਾਲੋਂ ਵੀ ਗਹਿਰੇ ਹੋ ਗਏ।

tayal Vanita  tayal shayri ✍️ ✍️

Vanita Tayal

tayal shayri ✍️ ✍️

read more
ਆਪਣਿਆ ਬਿਨਾ ਜੀਅ ਲਾ ਗੇ

ਇਹ ਕਹਿਣਾ ਬਹੁਤ ਸੋਖਾ,

ਪਰ ਆਪਣਿਆ ਬਿਨਾਂ ਰਹਿਣਾ

ਬਹੁਤ ਔਖਾ।

tayal Vanita ✍️ ✍️ tayal shayri ✍️ ✍️

Roshan tayal

R K tayal #SuperBloodMoon

read more
"आज कल की दुनिया में सच्चा दोस्त मिलना बहोत ही मुश्किल है, 
मैं खुद हैरान हूँ की तुम लोगो ने मुझे ढूंढ कैसे लिया !!"
🌹🍁🌳🌲🍃🌿🌸🎋🍂🎍🍀

©Roshan tayal R K tayal
#SuperBloodMoon

Vanita Tayal

tayal shayri ✍️✍️

read more

Vanita Tayal

tayal shayri ✍️✍️

read more
ਹੁਣ ਉਸ ਬਿਨਾਂ ਔਖਾ ਲੱਗਦਾ 

ਜ਼ਿੰਦਗੀ ਜਿਉਣਾ 

ਜਿਸ ਨਾਲ ਕਦੇ ਜ਼ਿੰਦਗੀ 

ਜਿਉਣ ਬਾਰੇ ਸੋਚਿਆ ਸੀ ਮੈਂ।

tayal Vanita ✍️ ✍️ tayal shayri ✍️✍️

Shweta Tayal

Shweta Baheti Tayal #pyaarimaa #कविता

read more

Vanita Tayal

tayal shayri ✍️ ✍️

read more
ਕਦੇ ਆਪਣਿਆ ਨਾਲੋਂ ਹੱਥ ਛੜਵਾਉਣਾ 

ਤਾਂ ਨਹੀਂ ਸੀ ਚਾਹੁੰਦੇ,

ਪਰ ਨਾ ਚਾਹੁੰਦੇ ਹੋਏ ਵੀ ਅਸੀ 

ਆਪਣਿਆ ਨਾਲੋਂ ਵਿੱਛੜ ਗਏ।

tayal Vanita ✍️ ✍️ tayal shayri ✍️ ✍️
loader
Home
Explore
Events
Notification
Profile