Login to support favorite
creators
Find the Latest Status about ankhaan from top creators only on Nojoto App. Also find trending photos & videos about, ankhaan.
Juhi Grover
ਅੱਖਾਂ ਹੀ ਦਿਲ ਦੀਅਾਂ ਗੱਲਾਂ ਕਹਿ ਗੲੀਅਾਂ, ਜ਼ਬਾਨ ਤੋਂ ਤਾਂ ਕੁਝ ਬੋਲਿਅਾਂ ਵੀ ਨਾ ਗਿਅਾ, ਫਿਰ ਵੀ ਤਾਂ ੲਿੰਝ ਅੱਥਰੂ ਹੀ ਪੱਲੇ ਰਹਿ ਗੲੇ, ਕਿ ਕਿਸੇ ਨੂੰ ਕੁਝ ਸਮਝ ਹੀ ਨਾ ਅਾੲਿਅਾ। आँखें ही दिल की बातें कह गईं, ज़ुबान से तो कुछ बोला भी न गया, फिर भी तो यों आँसू ही हिस्से आये, कि किसी को कुछ समझ भी न आया। #ankhaan #yqb