Find the Latest Status about sony sab 49500 from top creators only on Nojoto App. Also find trending photos & videos about, sony sab 49500.
Sony Rani Raikot
हमारी हँसी तो कब की गम में बदल गई । बस अब तो लाश उठा रहे हैं। हमारी जिन्दगी कब की दर्द बन गई । बस अब तो हम हँसने का कर्ज चुका रहें हैं । Sony ©Sony Rani Sony
Sony #Shayari
read moreSony Rani Raikot
ਉਡਾਣ ਭਰਨੀ ਜਰੂਰੀ ਆ । ਜੇ ਜਿੰਦਗੀ ਜਿਉਣੀ ਆ । ਖੰਭ ਤਾਂ ਰੱਬ ਪਰਿੰਦੇ ਨੂੰ ਦਿੰਦਾ ਆ । ਪਰ ਹਿੰਮਤ ਖੁਦ ਵਿੱਚ ਹੋਣੀ ਜਰੂਰੀ ਆ । Sony ©Sony Rani Sony
Sony #Shayari
read moreSony Rani Raikot
बस जिन्दगी जुदा न करे । हम साथ कभी न छोड़ेगे । बस दूरी कभी दूर न करे । हम दिल आप का कभी न तोड़ेगे । Sony ©Sony Rani Sony
Sony #Shayari
read moreSony Rani Raikot
अगर तेरी दुआ में हम आए । तो ख़ुश नसीबी हमारी । अगर तेरे आपनो में हम आए । तो जिन्दगी बन जाऐगी हमारी । Sony ©Sony Rani Sony
Sony #Shayari
read moreSony Rani Raikot
अगर जिन्दगी है तो हर इनसान जिन्दा क्यो नही ? अगर जिन्दा है तो जिन्दगी क्यो नही ? अगर पहचान है तो सनमान क्यो नही ? अगर प्यार है तो बब्फा कयो नही? Sony ©Sony Rani Sony
Sony #Shayari
read moreSony Rani Raikot
ਫੁੱਲਾਂ ਦੇ ਨਾਲ ਕੰਡੇ ਜੇ ਨਾ ਹੁੰਦੇ । ਤਾਂ ਫੁੱਲ ਦੀ ਰਾਖੀ ਕੋਣ ਕਰਦਾ । ਜੇ ਸ਼ਾਇਰ ਸਾਇਰੀ ਕਰਨ ਵਿੱਚ ਮਾਹਿਰ ਨਾ ਹੁੰਦਾ । ਤਾਂ ਸ਼ਇਰੀ ਦੀ ਕਦਰ ਕੋਣ ਕਰਦਾ । Sony ©Sony Rani Sony
Sony #Shayari
read moreSony Rani Raikot
ਕਿਸੇ ਨੂੰ ਪਾਉਣਾ ਜਰੂਰੀ ਨਹੀਂ । ਕਿਸੇ ਨੂੰ ਸਮਝਣਾ ਜਰੂਰੀ ਆ । ਕਿਸੇ ਆਦਤ ਪਾਉਣਾ ਜਰੂਰੀ ਨਹੀਂ । ਕਿਸੇ ਦਾ ਹੋਣਾਂ ਜਰੂਰੀ ਆ । Sony ©Sony Rani Sony
Sony #Shayari
read moreSony Rani Raikot
ਭਾਵੇਂ ਅੱਖਾਂ ਤੋਂ ਦੂਰ ਉਹ ਹੋ ਗਿਆ । ਪਰ ਦਿਲ ਵਿੱਚ ਮੇਰੇ ਤਾਂ ਹਰ ਪਲ ਵਸਦਾ । ਭਾਵੇਂ ਕਿਸੇ ਹੋਰ ਦਾ ਉਹ ਹੋ ਗਿਆ । ਪਰ ਮੇਰੀ ਤਾਂ ਜਿੰਦਗੀ ਵਿੱਚ ਯਾਦ ਬਣ ਵਸਦਾ । Sony ©Sony Rani Sony
Sony #Shayari
read moreSony Rani Raikot
ਭੁੱਖ ਜਿਸਮ ਦੀ ਹੋਵੇ ਜਿਸ ਨੂੰ । ਉਹ ਪਿਆਰ ਰੂਹਾਂ ਦਾ ਭੁੱਲਾਉਦਾ ਆ । ਲਾਹਨਤ ਐਸੇ ਬੰਦੇ ਤੇ ਸਭ ਨੂੰ । ਉਹ ਪਿਆਰ ਦੇ ਨਾਮ ਤੇ ਜਿਸਮਾਂ ਨੂੰ ਹੰਢਾਉਦਾ ਆ । Sony ©Sony Rani Sony
Sony #Shayari
read more