Find the Latest Status about ਮੇਰਾ ਵੋਟ ਮੇਰਾ ਅਧਿਕਾਰ from top creators only on Nojoto App. Also find trending photos & videos.
gurniat shayari collection
White ਤੇਰੇ ਕਹਿਣ ਨਾਲ ਕੀ ਹੋਣਾ ਦਿਲਾ ਕੁਝ ਉਸਨੂੰ ਵੀ ਤ ਅਹਿਸਾਸ ਹੋਵੇ ਜਿਸ ਇਸ਼ਕ ਦੀ ਤੂੰ ਏਨੀ ਰਟ ਲਾਈ ਉਸਦੇ ਲਈ ਵੀ ਉਹ ਖਾਸ ਹੋਵੇ ©gurniat shayari collection #Sad_Status ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਮੇਰੀ ਬੁੱਗੀ ਮੇਰਾ ਪਹਿਲਾ ਪਿਆਰ
#Sad_Status ਮੇਰੀ ਜਾਨ ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਮੇਰੀ ਬੁੱਗੀ ਮੇਰਾ ਪਹਿਲਾ ਪਿਆਰ
read moregurniat shayari collection
White ਹਾਲੇ ਚੱਲਦਾ Struggle Time Success ਵਾਲਾ ਦੌਰ ਵੀ ਦੇਖਾਗੇ ਹਾਲੇ ਲੜਦੇ ਫਿਰਦੇ ਤਕਦੀਰਾ ਨਾਲ ਗ੍ਰਹਿ ਰਾਸ਼ੀਆਂ ਨਾਲ ਵੀ ਖੇਡਾਂਗੇ ©gurniat shayari collection #Sad_Status ਨਿਰਾ ਇਸ਼ਕ ਮੇਰਾ ਪਹਿਲਾ ਪਿਆਰ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਇਸ਼ਕ ਮੌਹਲਾ
#Sad_Status ਨਿਰਾ ਇਸ਼ਕ ਮੇਰਾ ਪਹਿਲਾ ਪਿਆਰ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ ਇਸ਼ਕ ਮੌਹਲਾ
read moreNavi
White ਕਿ ਪਿਆਰ ਚ ਕੋਈ ਹਿਸਾਬ ਤਾਂ ਨਹੀਂ ਤੇਰੇ ਚ ਇੰਝ ਨਸ਼ਾ ਤੂੰ ਕਿਤੇ ਸ਼ਰਾਬ ਤਾਂ ਨਹੀਂ ਕਿ ਜਿਹੜੀ ਪੜ ਕਿ ਸਮਝਾ ਐਸੀ ਕੋਈ ਬਣੀ ਕਿਤਾਬ ਨਹੀਂ ਤੇਰੀ ਮਹਿਕ ਇੰਝ ਮਹਿਕੇ ਤੂੰ ਕਿਤੇ ਗੁਲਾਬ ਤਾਂ ਨਹੀਂ ©Navi #love_shayari ਮੇਰਾ ਪਹਿਲਾ ਪਿਆਰ ਨਿਰਾ ਇਸ਼ਕ ਮੇਰੀ ਬੁੱਗੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
#love_shayari ਮੇਰਾ ਪਹਿਲਾ ਪਿਆਰ ਨਿਰਾ ਇਸ਼ਕ ਮੇਰੀ ਬੁੱਗੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ
read moreThe Born Star
White ਇੱਕੋ ਬੇੜੀ ਚ ਪੈਰ ਧਰੇ ਕੋਈ ਨਿਕਲ ਜਾਂਦਾ ਕੋਈ ਧਸ ਜਾਂਦਾ ਚਾਪੁ ਚਲਾ ਚਲਾ ਕੇ ਹੱਥ ਵੀ ਥੱਕ ਜਾਂਦਾ ©The Born Star #sad_qoute ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
#sad_qoute ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਜਾਨ
read morejhalla
ਭੋਲਾ ਹੋਣਾ ਭਾਵੇਂ ਮੇਰੀ ਗਲਤੀ ਹੈ ਪਰ ਇਹਦਾ ਨਜਾਇਜ ਫਾਇਦਾ ਉਠਾਉਣਾ ਤਾਂ ਤੇਰੀ ਵੀ ਇੱਕ ਵੱਡੀ ਗਲਤੀ ਹੀ ਹੈ ਝੱਲਾ✍️ ©jhalla ਤੂੰ ਤੇ ਮੇਰਾ ਭੋਲਾਪਣ.......ਝੱਲਾ✍️
ਤੂੰ ਤੇ ਮੇਰਾ ਭੋਲਾਪਣ.......ਝੱਲਾ✍️
read moreAman Majra
Unsplash "तेरी दोस्ती में एक बहुत प्यार सा नशा है, तभी तो यह सारी दुनिया हमसे ख़फ़ा है, ना करो तुम हमसे इतनी दोस्ती, कि दिल ही हमसे पूछे बता तेरी धड़कन कहाँ है.. ©Aman Majra #lovelife ਦੋਸਤੀ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ
#lovelife ਦੋਸਤੀ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ
read moregurniat shayari collection
Unsplash ਸਾਦਗੀ ਚ ਜ਼ਿੰਦਗੀ ਬਤੀਤ ਕਰਦੇ ਹਾਂ ਨੀਅਤ ਸਾਫ਼ ਅਣਖੀ ਸੁਭਾਅ ਰੱਖਦੇ ਹਾਂ ਕਿਸਮਤ ਤੇ ਗ੍ਰਹਿ ਦੋਵੇ ਵਹਿਮ ਜਹੇ ਅਸੀ ਕਿਰਤ, ਮਿਹਨਤ ਤੇ ਵਿਸ਼ਵਾਸ ਕਰਦੇ ਹਾਂ ਸਕਲ ਸੂਰਤ,ਜਾਤ ਜੱਜ ਕਰਕੇ ਕਰੀ ਹੋਰ ਕਿਸੇ ਨਾਲ ਪਿਆਰ ਕੁੜੀਏ ਅਸੀ ਸੂਰਤ,ਗੁਣ ਲਿਅਕਤ ਦੇਖਕੇ ਬੰਦੇ ਨਾਲ ਵਰਤਦੇ ਹਾਂ ©gurvinder sanoria ਮੇਰਾ ਪਹਿਲਾ ਪਿਆਰ ਪੰਜਾਬੀ ਕਵਿਤਾ ਪਿਆਰ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਦੇ ਅੱਖਰ
ਮੇਰਾ ਪਹਿਲਾ ਪਿਆਰ ਪੰਜਾਬੀ ਕਵਿਤਾ ਪਿਆਰ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਦੇ ਅੱਖਰ
read moregurniat shayari collection
White ਹਕੀਕਤ ਦੀ ਜ਼ਮੀਨ ਤੇ ਖੁਆਬਾ ਦਾ ਬੂਟਾ ਲਾਇਆ ਮਿਹਨਤ ਨਾਲ ਸਿੰਜਿਆ ਜੜਾ ਚ ਪਸੀਨਾ ਪਾਇਆ ਹਰ ਦਿਨ ਹੋਸਲੇ ਦੀ ਗੋਡੀ ਕੀਤੀ ਸਬਰ ਖਾਦ ਵਾਂਗ ਪਾਇਆ ਵੇਖ ਮੌਲਾ ਦੇ ਰੰਗ ਬੰਦਿਆ ਉਹਨੇ ਬੂਟੇ ਨੂੰ ਘਣਾ ਛਾਂ ਦਾਰ ਤੇ ਫ਼ਲਦਾਰ ਬਣਾਇਆ ©gurvinder sanoria #hindi_diwas ਮਿੱਤਰਾਂ ਦਾ ਟੋਲਾ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ ਬਚਪਨ ਦੇ ਯਾਰ ਦੋਸਤੀ ਸਟੇਟਸ
#hindi_diwas ਮਿੱਤਰਾਂ ਦਾ ਟੋਲਾ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ ਬਚਪਨ ਦੇ ਯਾਰ ਦੋਸਤੀ ਸਟੇਟਸ
read moreDolly
White gud morning guys 🌞🌞🌞 ©Dolly #sad_quotes ਮੇਰਾ ਬੈਸਟ ਫਰੈਂਡ
#sad_quotes ਮੇਰਾ ਬੈਸਟ ਫਰੈਂਡ
read more