Find the Latest Status about gondwal raikot from top creators only on Nojoto App. Also find trending photos & videos about, gondwal raikot.
Sony Rani Raikot
🌹ਕੱਚ🌹 ਤੂੰ ਕੱਚ ਤੋਂ ਤਪ ਤਪ ਹੀਰਾ ਬਣਿਆ। ਕਿਤਾਬਾਂ ਨਾਲ ਬਣਿਆ ਸ਼ਾਇਰ। ਤੂੰ ਠੋਕਰਾਂ ਖਾ ਖਾ ਪੱਥਰ ਬਣਿਆ। ਕਿਤਾਬਾਂ ਨਾਲ ਬਣਿਆ ਸਾਹਿਤਕਾਰ। ✍ਸੋਨੀ ਰਾਣੀ ਰਾਏਕੋਟ ✍ ©Sony Rani Sony Rani Raikot
Sony Rani Raikot #Shayari
read moreSony Rani Raikot
ਬਸ ਖੋਣ ਦਾ ਡਰ ਹੀ ਜਿੰਦਗੀ ਖਰਾਬ ਕਰਦਾ ਹੈ । ਵਰਨਾ ਕਿਸੇ ਚੀਜ਼ ਦੀ ਆਰਜੂ ਨਾਂ ਰਹੀ । ਬਸ ਤੈਥੋ ਦੂਰ ਹੋਣ ਤੋਂ ਦਿਲ ਡਰਦਾ ਹੈ । ਵਰਨਾ ਕਿਸੇ ਚੀਜ਼ ਦੀ ਘਾਟ ਨਾਂ ਰਹੀ । Sony ©Sony Rani Sony Rani Raikot
Sony Rani Raikot #Shayari
read moreSony Rani Raikot
ਹਿਮੰਤ ਨਹੀ ਦਿਲ ਵਿੱਚ ਹੋਰ ਜਖ਼ਮ ਸਿਹਣ ਦੀ । ਪਰ ਫਿਰ ਵੀ ਉਮੀਦ ਲਗਾਈ ਜਾਂਦੀ ਆਂ । ਹਿਮੰਤ ਨਹੀਂ ਦਰਦ ਦਿਲ ਦੇ ਸਹਿਣ ਦੀ। ਪਰ ਦਿਲ ਵਿੱਚ ਤੈਨੂੰ ਪਾਉਣ ਦੀ ਉਮੀਦ ਜਗਾਈ ਜਾਂਦੀ ਆਂ । Sony ©Sony Rani Sony Rani Raikot
Sony Rani Raikot #Shayari
read more