Find the Latest Status about nouman khan the legend from top creators only on Nojoto App. Also find trending photos & videos about, nouman khan the legend.
ASHU SINGH
Google miss u legend rest in peace ©ASHU SINGH #Manmohan_Singh_Dies rip sir legend
#Manmohan_Singh_Dies rip sir legend
read moreLEGEND GAMING TM
White legend never die 😎 ©LEGEND GAMING TM #Attitude #legend
BALJEET SINGH MAHLA
ਨਾ ਹੀਰ ਵਰਗਾ ਨਾ ਰਾਂਝੇ ਵਰਗਾ ਕੀਤਾ ਕਿਸੇ ਨੇ ਪਿਆਰ ਅੱਜ ਕੱਲ੍ਹ ਦਾ ਇਸ਼ਕ ਹੈ ਬਸ ਪੈਸੇ ਦਾ ਬਣ ਗਿਆ ਵਪਾਰ ਝੂਠੇ ਸੱਚ ਦੀ ਖੱਲ ਪਾਈ ਫਿਰਦੇ ਸਭ ਕਰਦੇ ਏਤਬਾਰ ਬਲਜੀਤ ਮਾਹਲੇ ਛੱਡ ਰੱਬ ਨੂੰ ਪਾਉਣਾ ਪੈਸੇ ਨਾਲ ਚੱਲੇ ਸੰਸਾਰ ©BALJEET SINGH MAHLA sach Deep lonley wiidout uh The Born Star Neetu Sharma suman kadvasra Aashima khan
sach Deep lonley wiidout uh The Born Star Neetu Sharma suman kadvasra Aashima khan
read moreBALJEET SINGH MAHLA
ਤੈਨੂੰ ਵੇਖ ਸਾਨੂੰ ਇੰਝ ਲੱਗਦਾ,"ਜਿਵੇਂ ਰੱਬ ਦੇ ਹੋ ਗਏ ਦੀਦਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਤੇਰੇ ਪਿਆਰ ਨੂੰ ਅਸੀਂ ਪੂਜਦੇ ਹਾਂ,"ਜਿਵੇਂ ਪੂਜ ਦੇ ਪੀਰਾਂ ਦੀ ਮਜ਼ਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ਬਲਜੀਤ ਮਾਹਲਾ ਤਨ ਮਨ ਆਪਣਾ,"ਤੇਰੇ ਅੱਗੇ ਗਿਆ ਸਭ ਹਾਰ ਸੱਜਣਾ ਮੇਰੀ ਰੂਹ ਦਾ ਤੂੰ ਪਹਿਲਾ ਪਿਆਰ ਸੱਜਣਾ ©BALJEET SINGH MAHLA ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
ਪਿਆਰ The Born Star Rakesh Ladhrh Robert Lotus banana (Arvind kela) Faraz Khan Kamal
read more