Find the Latest Status about new punjabi share 390 from top creators only on Nojoto App. Also find trending photos & videos.
ਓਹੀ ਸ਼ਾਇਰ
White ਮੂੰਹ ਉਹ ਸਾਡੇ ਵੱਲ ਨਹੀਂ ਕਰਦਾ, ਹੁਣ ਮਿੱਤਰ ਪਿਆਰਾ ਗੱਲ ਨਹੀਂ ਕਰਦਾ। ਮਸਲੇ ਦਾ ਹੱਲ ਹੋ ਜਾਣਾ ਸੀ, ਉਹ ਹੀ ਮੁਸੀਬਤ ਦਾ ਹੱਲ ਨਹੀਂ ਕਰਦਾ। ਚੱਲ ਫੋਨ ਕਰਨ ਦਾ ਟਾਇਮ ਨਹੀਂ ਹੋਣਾ, ਮੈਸਜ਼ ਵੀ ਉਹ ਅੱਜ ਕੱਲ੍ਹ ਨਹੀਂ ਕਰਦਾ। ਜੇ ਤੇਰਾ ਔਖਾ ਸੌਖਾ ਸਰਦਾ ਪਿਆ ਏ, ਤੰਗ ਤੈਨੂੰ ਮੈਂ ਚੱਲ ਨਹੀਂ ਕਰਦਾ। ©ਮਨpreet ਕੌਰ #sad_shayari #Nojoto #writer #Punjabi #viral #treanding #share #Friend #Love
#sad_shayari #writer #Punjabi #viral #treanding #share #Friend Love #ਕਵਿਤਾ
read more