Find the Latest Status about gurmeet and kavya relationship from top creators only on Nojoto App. Also find trending photos & videos about, gurmeet and kavya relationship.
Gurmeet Lalka
ਪਿਆਰ ਮੇਰੇ ਦਾ ਦਰਦ ਉਹਦੇ ਕੋਲ ਰਹਿੰਦਾ ਸੀ ਜਿਹੜਾ। ਵਿਆਹ ਦੀ ਮੁੰਦਰੀ ਨੇ ਰੋਵਾਤਾ ਛੱਲਾ ਉਏ ਮੇਰਾ। PHOTO ਮੇਰੀ ਨੂੰ ਵੇਖ ਕਹਿੰਦੀ ਹੋਊ ਲੈ ਜਾਂਦਾ ਅੜਿਆ ਵੇ। ਮਾਫੀ ਮੰਗ ਕੇ ਕਰ ਨਾ ਸਕਿਆ ਮੌਤ ਉਮੀਦਾਂ ਦੀ । ਘਰ ਦੀ ਰਾਣੀ ਬਣਕੇ ਰਹਿ ਗਈ ਰਾਣੀ ਗੀਤਾ ਦੀ। ਕਿਉ ਗੁਰਮੀਤ ਰਹਿ ਗਿਆ ਦਰਵਾਜ਼ੇ ਤੇ ਖੜਿਆ ਵੇ। #GURMEET LALKA #GURMEET LALKA
#gurmeet LALKA
read more