Find the Latest Status about खाब सांग डाउनलोड from top creators only on Nojoto App. Also find trending photos & videos about, खाब सांग डाउनलोड.
Gian Gumnaam
ਦਿਲ ਕਰਦਾ ਹੈ ਕਦੇ ਕਦੇ ਮੈਂ ਖ਼ਿਆਲ ਖ਼ਾਬ ਵੇਚ ਦਿਆਂ ਕਈ ਚਿਰ ਤੋਂ ਸਾਂਭ ਕੇ ਰੱਖੀ ਉਹ ਯਾਦ ਵੇਚ ਦਿਆਂ ਜਰਬੇ ਤਕਸੀਮਾਂ ਵਾਲਾ ਸੀ ਜੋ ਉਹ ਹਿਸਾਬ ਵੇਚ ਦਿਆਂ ਖੋਲ੍ਹ ਕੇ ਸੰਦੂਕ ਜਿਨੂੰ ਸੀ ਰੋਜ਼ ਤੱਕਦਾ ਰਹਿੰਦਾ ਦਿਨ ਰਾਤ ਦਿਲ ਕਰਦਾ ਹੈ ਹੁਣ ਮੈਂ ਉਹ ਗੁਲਾਬ ਫੇਂਕ ਦਿਆਂ ਸੱਚੀਂ ਓਹਨੇ ਗਏ ਨੇ ਹੁਣ ਕਿੱਥੇ ਆ ਮੁੜਨਾ ਇਸ ਮਨ ਨੇ ਆ ਭੋਗਣੀਆ ਲਿਖੀਆਂ ਲੇਖ ਦੀਆਂ ©Gian munkan wala खाब वेच दियां