Nojoto: Largest Storytelling Platform

New bsi Quotes, Status, Photo, Video

Find the Latest Status about bsi from top creators only on Nojoto App. Also find trending photos & videos about, bsi.

    LatestPopularVideo

Dev Dhurwe

bsisi #Shayari

read more

Babbar Singh

bsingh

read more
ਹਿਕ ਪਾੜ ਧਰਤੀ ਦੀ ਮਿਹਨਤਾਂ ਦਾ ਬੀਜ ਪਾ ਕੇ...
ਖੂਨ ਨਾਲ ਸਿੰਚਦੇ ਆ ਅਸੀਂ ਕਿਤੇ ਫ਼ਸਲਾਂ।
ਸੌਖਾ ਨਹੀਂ ਉਗਾਉਣਾ ਕਿਤੇ ਅੰਨ ਢਿਡ ਭਰਨੇ ਲਈ...
ਸਦੀਆਂ ਤੋਂ ਪਾਲਦੇ ਆਂ ਥੋਡੀਆਂ ਹੀ ਨਸਲਾਂ।
ਸਾੜ ਕੇ ਹਾਏ ਸੀਨਾ ਪਹੁੰਚੇ ਰੋਟੀ ਥੋਡੇ ਟੇਬਲਾਂ ਤੇ...
ਖੇਡ ਨਹੀਂਓ ਖੇਤੀ ਇਹ ਕਲਾ ਹੈ ਕਿਸਾਨ ਦੀ।
ਹੱਡ ਤੋੜ ਮਿਹਨਤਾਂ ਤੇ ਸੰਘੀ ਘੁੱਟ ਖੁਆਬਾਂ ਵਾਲੀ...
ਰਹਿ ਕੇ ਭੁੱਖਾ ਆਪ ਭੁੱਖ ਮਾਰਦਾ ਜਹਾਨ ਦੀ।
ਸ਼ੌਂਕ ਨਹੀਂ ਕਿਸਾਨੀ ਨਾਂ ਹੀ ਖਾ਼ਲਾ ਜੀ ਦਾ ਵਾੜਾ ਕੋਈ...
ਪੁੱਤਾਂ ਵਾਂਗੂੰ ਫ਼ਸਲਾਂ ਨੂੰ ਫ਼ਿਕਰਾਂ ਚ' ਪਾਲਦੇ।
ਖੇਤ ਵਾਹੁਣਾ ਪਾਣੀ ਲਾਉਣਾ ਕਾਸ਼ਤ ਸੰਭਾਲ ਨਾਲੇ...
ਮੌਸਮ ਕਰੋਪੀ ਤਾਂ ਵੀ ਅੰਨ ਨੂੰ ਉਕਾਲਦੇ।
ਦੁਨੀਆਂ ਤੇ ਅੌਖਾ ਕਿਤਾ ਕੋਈ ਨਹੀਂ ਕਿਸਾਨੀ ਜਿਹਾ...
ਬਾਪ ਦਾਦੇ ਦੀ ਜ਼ਮੀਨ ਉਤੇ ਉਮਰਾਂ ਨੇ ਗਾਲਦੇ।
ਚੌਵੀ ਘੰਟੇ ਮਿੱਟੀ ਤੇ ਪਸੀਨੇ ਚ' ਗੜੁੱਚ ਰਹਿੰਦੇ...
ਗੁੜ੍ਹਤੀ ਚ' ਮਿਲ਼ੀ ਤੂੜੀ ਸਿਵਿਆਂ ਚ' ਬਾਲ਼ਦੇ।
ਮਹਿੰਗੇ ਸਪਰੇਆਂ ਬੀਜ਼ ਪਾਣੀ ਡੂੰਘੇ ਪਹਿਲਾਂ ਇਥੇ...
ਮਰਦਾ ਕਿਸਾਨ ਹੇਠ ਕਰਜ਼ੇ ਦੀ ਮਾਰ ਤੇ।
ਕੁੱਤਾ ਜਿਹਾ ਕਨੂੰਨ ਪਾਸ ਕੀਤਾ ਸਰਕਾਰਾਂ ਹੁਣ...
ਲੁਟਣਾ ਕਿਸਾਨ ਹੁਣ ਆਪਣੇ ਕਰਾਰ ਤੇ।
ਆੜਤੀਏ ਮੰਡੀਆਂ ਨੂੰ ਬੰਦ ਕਰ ਦੇਣਾ ਕਹਿੰਦੇ...
ਵੇਚੋ ਜਾ ਕੇ ਫ਼ਸਲਾਂ ਅੰਬਾਨੀ ਤੇ ਅਡਾਨੀ ਨੂੰ।
ਘੱਟ ਮੁੱਲ ਤੇ ਖਰੀਦ ਹੋਣੀ ਸ਼ਰੇਆਮ ਲੁੱਟ ਸਾਡੀ...
ਮਿਹਨਤਾਂ ਦਾ ਹੁਣ ਪੈਣਾ ਬੂਰ ਨਹੀਂ ਕਿਸਾਨੀ ਨੂੰ।
ਮੀਡੀਆ ਦਲਾਲ ਚੋਰ ਕੁੱਤੀ ਸਭ ਰਲ਼ ਬੈਠੇ...
ਗਮਲਿਆਂ ਵਾਲੇ ਸਾਨੂੰ ਫਾਇਦੇ ਨੇ ਸੁਣਾਂਵਦੇ।
ਬਥੇਰੇ ਜੁੱਤੀ ਚੱਟ ਸਾਨੂੰ ਆਖਦੇ ਨੇ ਅੱਤਵਾਦੀ...
ਕਿਲੋ ਗੋਹਾ ਖਾ ਕੇ ਰਹਿੰਦੇ ਮੋਦੀ ਮੋਦੀ ਗਾਂਵਦੇ।
ਅਣਖਾਂ ਤੇ ਗ਼ੈਰਤਾਂ ਜਿਉਂਦੀਆਂ ਪੰਜਾਬ ਦੀਆਂ...
ਭੁੱਲੇ ਨਹੀਂ ਚਲਾਉਣਾਂ ਹਾਲੇ ਅਸੀਂ ਹਥਿਆਰਾਂ ਨੂੰ।
ਉਠੋ ਸ਼ੇਰੋ ਮੇਰੇ ਵੀਰੋ ਪੁੱਤਰੋ ਪੰਜਾਬ ਦੇਓ...
ਬੱਬਰਾ ਜਵਾਬ ਦੇਣਾ ਠੋਕ ਸਰਕਾਰਾਂ ਨੂੰ।

                            _ਬੱਬਰ ਸਿੰਘ ਅਲਿਆਣਾ

©Babbar Singh bsingh

ABU SHAHMA

bsisbebej

read more

Sanskriti Singh

#bsitnabtana

read more

Roshan chambyal

bsishsksbdjdj #nojotovideo

read more

Jameel Ahmad Jaami

 #Bsik

Janhvi Sachan Self Creation

 #bSimple

Ritesh Kumar Ray

bsicauh #Sports

read more

Naresh Nimana

bsixishciwh

read more

ñîdhì

loader
Home
Explore
Events
Notification
Profile