Nojoto: Largest Storytelling Platform

New all punjabi Quotes, Status, Photo, Video

Find the Latest Status about all punjabi from top creators only on Nojoto App. Also find trending photos & videos.

    PopularLatestVideo

RAJ BAL

May God Bless All #punjabilines #Devotionalfeeling #nojotovideo

read more
mute video

Mehmy Saab

punjabi status, punjabi status song, punjabi status video, punjabi status for whatsapp, punjabi status new, punjabi status sad, punjabi stat #ਸਸਪੈਂਸ

read more
mute video

Rahul Saini

mute video

PRASHANT KUMAR

#SAD Song #Punjabi #all

read more
mute video

Karan singh

#tag punjabi song all India

read more
mute video

SBPUNJABI

Artificial Punjabi Chakri Kada All' Over India Delivery #Punjabi #jewellery #Motivational

read more
mute video

ਗੁਰਜੰਟ ਸਿੰਘ ਬੈਂਕਾ

#ਮੌਨ #COVID 19 #all #indea #Punjabi #ਕਵਿਤਾ

read more
ਅੱਜ ਸੁੰਨ ਸਾਨ ਜਿਹੀ ਛਾਈ ਏ,
   ਹਰ ਇੱਕ ਚਿਹਰਾ ਮੁਰਝਾਇਆ ਏ।
ਕੀ ਹੋਵੇਗਾ, ਕੀ ਕਰਾਂਗੇ ਜੀ,
       ਹਰ ਇੱਕ ਨੇ ਝੋਰਾ ਲਾਇਆ ਏ।
ਇਸ ਘੜੀ ਨੇ ਇਹ ਸਮਝਾਇਆ ਏ,
              ਮੌਕਾ ਪ੍ਰਸਤ ਸਰਕਾਰਾਂ ਨੇ।
ਛੱਡ ਚਿੰਤਾ ਨੂੰ ਖੁਸ਼ ਰਹਿ ਯਾਰਾ,
        ਪਤਝੜ ਦੇ ਮਗਰ ਬਹਾਰਾਂ ਨੇ।
                   (2)
ਦੁਨੀਆਂ ਦਾ ਧਨ ਤਾਂ ਝੂਠਾ ਹੈ,
     ਇਹ ਆਉਂਦਾ ਜਾਂਦਾ ਰਹਿੰਦਾ ਏ।
ਸੱਚਾ ਧਨ ਨਾਮ ਜੋ ਜੋੜ ਲਵੇ,
 ਕਿਸੇ ਦੁੱਖ ਵਿੱਚ ਨਾ ਉਹ ਢਹਿੰਦਾ ਏ।
ਜੋ ਓਟ ਅਕਾਲ ਦੀ ਰੱਖਦਾ ਹੈ,
      ਨਾ ਉਸਦੀਆਂ ਕਦੇ ਵੀ ਹਾਰਾਂ ਨੇ।    
ਛੱਡ ਚਿੰਤਾ ਨੂੰ ਖੁਸ਼ ਰਹਿ ਯਾਰਾ, 
         ਪੱਤਝੜ ਦੇ ਮਗਰ ਬਹਾਰਾਂ ਨੇ।
                  ( 3)
ਦੁੱਖ ਦਾਰੂ ਬਣਜੂ ਉਹਨਾਂ ਲਈ, 
         ਜੋ ਦੁੱਖ ਨੂੰ ਸੁਖ ਕਰ ਮੰਨਣਗੇ।
ਉਹ ਜਿਊਂਦੇ ਮੋਇਆਂ ਵਰਗੇ ਨੇ,
             ਜੋ ਦੁੱਖਾਂ ਦਾ ਡਰ ਮੰਨਣਗੇ ਸਭ ਉਸਨੂੰ ਫਿਕਰ ਗੁਰਜੰਟ ਸਿੰਘਾਂ,
         ਜੋ ਸਰਬ ਚਲਾਉਂਦਾ ਕਾਰਾਂ ਨੇ।
ਛੱਡ ਚਿੰਤਾ ਨੂੰ ਖੁਸ਼ ਰਹਿ ਯਾਰਾ, 
         ਪੱਤਝੜ ਦੇ ਮਗਰ ਬਹਾਰਾਂ ਨੇ।
       
                        ਲੇਖਕ
           ਗੁਰਜੰਟ ਸਿੰਘ "ਬੈਂਕਾ"
M 9501764858 #ਮੌਨ #covid #19 #all #indea #punjabi

Aadu

Punjabi shayari for you all -aadu #Shayari

read more
mute video
loader
Home
Explore
Events
Notification
Profile