Find the Latest Status about i love you mom thank you for everything from top creators only on Nojoto App. Also find trending photos & videos about, i love you mom thank you for everything.
Jai shree Ram
White sky is blue...😔💧 Rose is Red 🌹 O my mom ....🙂🤗 i love you 🙂🤗🙂🌹 ©Jai shree Ram #sad_shayari i love you mom🤗🌹🙂
#sad_shayari i love you mom🤗🌹🙂
read moreRajveer Nafria
💐Love you Mom ,Miss u Mom 💐 🫶🏻💔ਮੇਰਾ ਜਗਤ ਰਚਣਹਾਰੇ ,ਅੱਜ 10 ਸਾਲ ਪੂਰੇ ਹੋ ਗਏ ਤੈਨੂੰ, ਸਾਥੋਂ ਵਿਛੜਿਆਂ। ਮੈਂਨੂੰ ਤਾਂ ਤੇਰੀ ਬਹੁਤ ਯਾਦ ਆਉਂਦੀ ਐ, ਕੀ ਤੈਨੂੰ ਮੇਰੀ ਨਹੀਂ ਆਉਂਦੀ? ਮਾਂ ਤੈਨੂੰ ਪਤੈ ਮੈਂ ਜੋ ਵੀ ਸਮਾਂ ਤੇਰੇ ਤੋਂ ਬਿਨਾਂ ਬਿਤਾ ਰਹੀ ਹਾਂ, ਇਹ ਬੀਤਦੇ ਸਮੇਂ ਵਿੱਚ ਤੇਰੀ ਘਾਟ ਹਮੇਸ਼ਾ ਰੜਕਦੀ ਰਹੂਗੀ। ਤੇਰੇ ਪਿਆਰ ਨੂੰ,ਝਿੜਕ ਨੂੰ, ਤੇਰੀ ਕੁੱਟ ਨੂੰ,ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ,ਤੇਰਾ ਕਿਸੇ ਕੰਮ ਨੂੰ ਕਹਿਣਾ, ਇੰਨਾ ਸਭ ਚੀਜ਼ਾਂ ਨੂੰ ਤਰਸ ਰਹੀ ਹਾਂ ਅੱਜ ਵੀ ਮੈਂ। ਜੇ ਕੋਲ਼ ਹੋਵੇਂ ਮੇਰੇ ਤਾਂ ਇੰਨਾ ਦੁੱਖ ਸੁੱਖ ਕਰਾਂ ਤੇਰੇ ਨਾਲ । ਪਿੰਡ ਜਾਣ ਨੂੰ ਵੀ ਕਦੇ-ਕਦੇ ਹੀ ਦਿਲ ਕਰਦਾ ਮੇਰਾ । ਤੇਰੀ ਦੋਹਤੀ ਸੀਰਤ 8 ਸਾਲ ਦੀ ਹੋਗੀ। ਹੋਰਾਂ ਦੀਆਂ ਨਾਨੀਆਂ ਨੂੰ ਦੇਖ ਕੇ ਮੇਰੇ ਕੋਲ ਆ ਜਾਂਦੀ ਐ ਮੈਂਨੂੰ ਪੁੱਛਦੀ ਏ ਮੰਮੀ ਮੇਰੀ ਨਾਨੀ ਕਿੱਥੇ ਆ?ਹੁਣ ਥੋੜ੍ਹੀ ਵੱਡੀ ਹੋਣ ਤੇ ਓਸ ਨੂੰ ਸਮੇਂ ਦੇ ਨਾਲ ਨਾਲ ਇਹ ਪਤਾ ਲੱਗ ਗਿਆ ਹੈ, ਕਿ ਮੇਰੀ ਨਾਨੀ ਹੈ ਹੀ ਨਹੀਂ। ਇਹ ਸੋਚ ਕੇ ਉਹ ਹੁਣ ਕੁਝ ਪੁੱਛਦੀ ਨਹੀਂ ਜਦ ਕਿ ਮੈਨੂੰ ਪਿਆਰ ਕਰਨ ਲੱਗ ਜਾਂਦੀ ਹੈ। ਇੱਕ ਧੀ ਲਈ ਮਾਂ ਦਾ ਰੁਤਬਾ ਸਿਰਫ ਮਾਂ ਹੀ ਲੈ ਸਕਦੀ ਹੈ,,,,✍🏻✍🏻 ਰਾਜਵੀਰ 🥹😭💔💐 ©Rajveer Nafria I love you mom💔
I love you mom💔 #SAD
read moreShalu Rani
happy mother's day 💋🥰🥰. love you mom . l proud fell me . ke app mare mom ho 💞💞💞 ©Shalu Rani love you mom
love you mom #लव
read moreAD Kiran
White आपको भुलाने के लिए मैं बहुत ही दर्द का सामना कर रहा हूं प्लीज़ हाथ जोड़कर विनंती है मेरे इर्द-गिर्द न आए प्लीज़। ©............ #For you jan i love
Abhishek Rathore rajputana