Find the Latest Status about far apart love quotes from top creators only on Nojoto App. Also find trending photos & videos about, far apart love quotes.
Garima Srivastava
चुभने लगा है अब मुझे इतवार का आना उसके आते ही मेरे महबूब का चले जाना ©Garima Srivastava #apart love#sad#hindi#quotes#jazbaat_by_garima
ranjeet hans
ਦਿਲ ਕੇਹਂਦਾ ਓਦੇ ਤੋਂ ਹਰ ਖੁਸੀ ਦੇਵਾ ਵਾਰ । ਦਿਮਾਗ ਕੇਹਂਦਾ ਖੁਸ਼ੀਆ ਹੈ ਕਿੱਥੇ ਤੇਰੇ ਨਾਲ। ਦਿਲ ਕੇਹਂਦਾ ਉਸ ਨੂੰ ਕਿਸੇ ਦਾ ਨਾ ਹੋਣ ਦੇ ਹਮੇਸ਼ਾ ਰੱਖ ਆਪਣੇ ਕੋਲ। ਦਿਮਾਗ ਕੇਹਂਦਾ ਨਾ ਉਸ ਦੀਆ ਖ਼ੁਸ਼ੀਆਂ ਨਾ ਆਪਣੇ ਫਾਇਦੇ ਲਈ ਰੋਲ। ਦਿਲ ਕੇਹਂਦਾ ਨਾਂ ਉਸ ਦਾ ਦਿਲ ਨਾ ਇੰਝ ਤੋੜ । ਉਸ ਦਾ ਪਿਆਰ ਹੈ ਤੂੰ ਨਾ ਉਸ ਨੂੰ ਮਿੱਟੀ ਦੇ ਵਿੱਚ ਰੋਲ ਦਿਮਾਗ ਕੇਹਂਦਾ ਨਹੀਂ ਤੂੰ ਉਸ ਨੂੰ ਕਰੇ ਪਿਆਰ ਦਸ ਤੇਰੇ ਵਿੱਚ ਹੈ ਕਿ ਖਾਸ ਤੇਰੇ ਤੋਂ ਬਿਹਤਰ ਦਾ ਹੈ ਓਹ ਹੱਕਦਾਰ। । ਰਣਜੀਤ ਕੌਰ ਸਰਹਿੰਦ । ©ranjeet hans #apart