Find the Latest Status about ਪੰਜਾਬੀ ਸ਼ੇਅਰ ਸਟੇਟਸ from top creators only on Nojoto App. Also find trending photos & videos.
gurniat shayari collection
White ਸਾਡੇ ਵਿਹੜੇ ਸੱਥਰ ਵਿਛਿਆ ਰੋਣ ਮਕਾਣਾ ਆਈਆ ਖ਼ੁਸ਼ੀਆਂ ਦੇ ਰੁੱਤੇ ਕਾਸਤੋਂ ਬੱਦਲੀਆਂ ਮਾਤਮ ਦੀਆ ਛਾਈਆ ਮਰੇ ਚਾਅ ਰੀਝਾਂ ਸਾਡੇ ਸਿਵਿਆ ਦੀ ਅੱਗ ਚ ਝੁਲਸੇ ਕੁਝ ਮੋਕੇ ਸਾਂਭਣ ਦੇ ਸੀ ਪਰ ਤਕਦੀਰਾ ਹੱਥੋ ਖੁੰਝੇ ©gurniat shayari collection #Sad_Status ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ
#Sad_Status ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਅੱਤ ਸਟੇਟਸ
read moregurniat shayari collection
Unsplash ਮੇਰੀ ਮੁਸ਼ਕਲ ਹੱਲ ਕਰ ਖੁਲ ਕੇ ਮੇਰੇ ਨਾਲ ਗੱਲ ਕਰ ©gurniat shayari collection #library ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ I Love you ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ
#library ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ I Love you ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ
read moregurniat shayari collection
White ਉਹ ਮੇਰੇ ਨਾਲ ਚੱਲੇ ਜ਼ਰੂਰ ਸੀ ਪਰ ਕੁਝ ਕਦਮਾਂ ਦੀ ਦੂਰੀ ਤੱਕ ਛੱਡ ਗੇ ਸਾਥ ਮੇਰਾ ਏਕ ਏਕ ਕਰ ਜਿਸਨੂੰ ਜਿਸ ਮੋੜ ਤੇ ਨਵਾ ਰਾਹ ਲੱਭਿਆ ©gurniat shayari collection #GoodMorning ਸਵੈਗ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ
#GoodMorning ਸਵੈਗ ਵਾਲੇ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਦੋਸਤੀ ਸਟੇਟਸ ਸਟੇਟਸ ਡਾਊਨਲੋਡ
read moregurniat shayari collection
White ਨਵੀ ਸਵੇਰ ਨਵੇ ਖਿਆਲ ਬਦਲ ਹਰ ਦਿਨ ਨਾਲ ਆਪਣੀ ਤਕਦੀਰ ਤੂੰ ©gurniat shayari collection #GoodMorning ਪੰਜਾਬੀ ਸ਼ੇਅਰ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ
#GoodMorning ਪੰਜਾਬੀ ਸ਼ੇਅਰ ਸਟੇਟਸ ਪੰਜਾਬੀ ਸ਼ੇਅਰ ਸਟੇਟਸ ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ
read moregurniat shayari collection
White ਨਾਲ ਮਿਹਨਤ ਬਦਲ ਦੀਆ ਤਕਦੀਰਾਂ ਨਹੀਉ ਰਾਸ਼ੀਫਲਾ ਸਹਾਰੇ ਕਾਮਯਾਬੀ ਭਾਲਦੇ ©gurniat shayari collection #engineers_day ਅੱਤ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਵਟਸਐਪ ਸਟੇਟਸ ਵੀਡੀਓਜ਼ ਅੱਤ ਸਟੇਟਸ
#engineers_day ਅੱਤ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਵਟਸਐਪ ਸਟੇਟਸ ਵੀਡੀਓਜ਼ ਅੱਤ ਸਟੇਟਸ
read moregurniat shayari collection
White ਤੇਥੋਂ ਵਿਛੜ ਕੇ ਕਿਧਰ ਨੂੰ ਚਲੇ ਗੇ ਕੋਈ ਪਤਾ ਨਹੀ ਲੱਗਿਆ ਰਾਹਾ ਦਾ ਜਦ ਦਾ ਤੂੰ ਸਾਥ ਛੱਡਿਆ ਇਤਬਾਰ ਰਹਿਆ ਨ ਸਾਹਾ ਦਾ ©gurniat shayari collection #sad_quotes ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਯਾਰੀ ਦੋਸਤੀ ਵਾਲੇ ਸਟੇਟਸ
#sad_quotes ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਵਟਸਐਪ ਸਟੇਟਸ ਵੀਡੀਓਜ਼ ਸਟੇਟਸ ਪੰਜਾਬੀ ਸ਼ਾਇਰੀ ਯਾਰੀ ਦੋਸਤੀ ਵਾਲੇ ਸਟੇਟਸ
read moregurniat shayari collection
White ਸੜਕ ਕਿਨਾਰੇ ਰੁੱਖਾਂ ਵਾਂਗ ਪਲਿਆ ਨੂੰ ਕੋਣ ਪੁੱਛਦਾ ਐ ਏਥੇ ਕਮਲਿਆ ਨੂੰ ਸਾਂਝਾ ਵਾਲੇ ਬਹਿ ਨਬੇੜ ਲੈਂਦੇ ਕੀ ਦੱਸੀਏ ਕੀ ਦੁੱਖ ਕੱਲਿਆ ਨੂੰ ਕੋਲ ਰਹਿੰਦਾ ਤ ਸਿਕਵਾ ਕਰਦੇ ਕੀ ਕਹਿ ਮੋੜੀਏ ਚੱਲਿਆ ਨੂੰ ਮੱਕਾਰੀ, ਠੱਗੀ,ਚੋਰੀ ਪਿੱਛੇ ਪਾਗਲ ਦੁਨੀਆਂ ਗੁਰਵਿੰਦਰਾ ਸਾਨੁੰ ਪਾਗਲ ਦੱਸਦੀ ਸਿਧਰੇ ਝੱਲਿਆ ਨੂੰ ©gurniat shayari collection #good_night ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ
#good_night ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ
read morePrabh
Unsplash ਚਿਹਰੇ ਦੀ ਮੁਸਕਾਨ ਬਣਾਈ ਰੱਖੋ ਜਨਾਬ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ... ©Prabh #Book ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ
#Book ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ
read more