Find the Latest Status about rajkumari amrit kaur first general election of india from top creators only on Nojoto App. Also find trending photos & videos about, rajkumari amrit kaur first general election of india.
Nishith Sinha
तुम क्यों हमारे अपने होने का झूठा प्रचार करते हो ? उड़ जाते हो हवाओं के रास्ते हमसे ओझल होने के लिए और एक हम हैं जो जमीन पर चलते गिरते उठते - तुमसे उम्मीद लगाए बैठे हैं कि - टूटे फूटे ये रास्ते इस बार तो जरूर ठीक हो जाएंगे ! #general public # general election#
#General public # general election#
read moreDeep Sandhu
ਮੇਰੀ ਆਦਤ ਨਹੀਂ ਆ ਕਿਸੇ ਨਾਲ ਨਾਰਾਜ ਹੋਣ ਦੀ, ਬੱਸ ਅਸੀਂ ਕਿਸੇ ਨੂੰ ਜਬਰਦਸਤੀ ਰਿਸ਼ਤਾ ਰੱਖਣ ਲਈ ਮਜਬੂਰ ਨਹੀਂ ਕਰਦੇ।। ✍ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu
kaur jot Ravneet kaur Amrit Amrit #SUMAN# Jagraj Sandhu
read moreDeep Sandhu
ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ... ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ... ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ, ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ... ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu
kaur jot Ravneet kaur Amrit Amrit #SUMAN# Jagraj Sandhu
read moreDeep Sandhu
ਇੱਕੋ ਗੱਲ ਹੀ ਦੇਰ ਤੱਕ ਰਵਾਂਉਦੀ ਰਹੀ ਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀ ਕੋਈ ਖੋਹ ਕੇ ਮਿਲ ਗਿਆ ਕੋਈ ਮਿਲ ਕੇ ਖੋਹ ਗਿਆ ਜਿੰਦਗੀ ਬਸ ਇੰਝ ਹੀ ਅਜ਼ਮਾਉਦੀ ਰਹੀ.... ✍ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu
kaur jot Ravneet kaur Amrit Amrit #SUMAN# Jagraj Sandhu
read moreDeep Sandhu
ਇਨਸਾਨ ਆਪ ਮਾੜਾ ਨਹੀ ਹੁੰਦਾ ਆਪਣੇ ਹੀ ਮਾੜਾ ਬਣਾ ਦਿੰਦੇ ਸੋਹਣੇ ਫੁੱਲਾ ਦਾ ਪਹਿਰੇਦਾਰ ਕੰਢਾ ਹੁੰਦਾ ਲੋਕ ਕੰਢੇ ਨੂੰ ਮਾੜਾ ਬਣਾ ਦਿੰਦੇ ✍ ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu
kaur jot Ravneet kaur Amrit Amrit #SUMAN# Jagraj Sandhu
read moreDeep Sandhu
ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ… ✍ ਤੇਰਾ ਦੀਪ ਸੰਧੂ Harman Maan Ravneet kaur Jagraj Sandhu kaur jot Amrit Amrit Parwinder Kaur
Harman Maan Ravneet kaur Jagraj Sandhu kaur jot Amrit Amrit Parwinder Kaur
read moreDeep Sandhu
There are moments in my life that I’ll always remember, not b’coz they were important but because you were there. Deep sandhu lakhpreet Amrit Amrit #suman# Parwinder Kaur Harman Maan Ravneet kaur
lakhpreet Amrit Amrit #SUMAN# Parwinder Kaur Harman Maan Ravneet kaur
read moreDeep Sandhu
ਉਏ ਰੱਬਾ ਹੁਣ ਜਿੰਦਗੀ ਵਿੱਚ ਕੋਈ ਐਸਾ ਮੋੜ ਨਾਂ ਆ ਜਾਵੇ ਕਿ ਸ਼ਾਇਰੀ ਕਰਦੇ ਕਰਦੇ ਕਿਸੇ ਨਾਲ ਪਿਆਰ ਹੋ ਜਾਵੇ॥ ✍ ਤੇਰਾ ਦੀਪ ਸੰਧੂ kaur jot Harman Maan Ravneet kaur #suman# Amrit Amrit Jagraj Sandhu
kaur jot Harman Maan Ravneet kaur #SUMAN# Amrit Amrit Jagraj Sandhu
read more