Find the Latest Status about johny sagarika from top creators only on Nojoto App. Also find trending photos & videos about, johny sagarika.
Johny
White ਸਾਡਾ ਦਿਲ ਵੀ ਚਾਉਂਦਾ ਸੀ ਕਿਸੇ ਖਾਸ ਜਏ ਬੰਦੇ ਨੂੰ,,, ਹਰ ਪਲ਼ ਤਰਸਦਾ ਰਹਿੰਦਾ ਸੀ ਬਾਹਾਂ ਦੇ ਫੰਦੇ ਨੂੰ... ਸਿਰ ਰੱਖ ਜਿਹਦੇ ਮੋਢੇ ਤੇ ਤੂੰ ਬਹਿੰਦਾ ਹੁੰਦਾ ਸੀ,,, ਰੋਜ ਮੈਨੂੰ ਉਹ ਸਾਰੀਆਂ ਪੁੱਛਦੀਆਂ ਥਾਲਾਂ ਰਹਿੰਦੀਆਂ ਨੇ... ਉਹਨੂੰ ਪਤਾ ਨੀ ਖ਼ਿਆਲ ਮੇਰਾ ਕਦੇ ਆਉਂਦਾ ਹੈ ਕਿ ਨਹੀਂ,,, ਇੱਥੇ ਯਾਦ ਓਹਦੀ ਵਿੱਚ ਭਿੱਜਦੀਆਂ ਮੇਰੀਆਂ ਬਾਂਵਾਂ ਰਹਿੰਦੀਆਂ ਨੇ।। JOHNY❤️ ©Johny #sad_shayari #JOHNY🖋️ ਲਵ ਸ਼ਵ ਸ਼ਾਇਰੀਆਂ
#sad_shayari JOHNY🖋️ ਲਵ ਸ਼ਵ ਸ਼ਾਇਰੀਆਂ
read moreJohny
White AJJ KLL ਕੁੱਝ ਗੱਲਾਂ ਬਦਲ ਗਈਆਂ, ਕੁੱਝ ਪਲ਼ ਵੀ ਖੁੰਜਦੇ ਜਾਂਦੇ ਨੇ... ਬਿਨਾਂ ਹੀ ਗੱਲੋਂ ਗੁੱਸੇ ਹੋਣਾ, ਇਸ਼ਾਰੇ ਸਮਝ ਵੀ ਆਂਦੇ ਨੇ... ਨਾ CALL ਹੋਵੇ ਨਾ CHAT ਕੋਈ, ਬਸ ਲਭਦੇ ਉਹ ਬਹਾਨੇ ਨੇ... ਦਿਲ ਨੇ ਸੁਪਨੇ ਬੁਣੇ ਸੀ ਜੋ, ਬਣ ਰਹਿਗੇ ਉਹ ਅਫਸਾਨੇ ਨੇ... ਕਦੇ ਇੱਕ ਪਲ਼ ਦੀ ਵੀ ਦੂਰੀ ਜੋ ਸਹਿਣ ਨਾ ਕਰਦੇ ਸੀ... ਹੁਣ ਬਿਨਾਂ ਹੀ ਗੱਲ ਤੋਂ ਦੂਰ ਉਹ ਸਾਥੋਂ ਹੋਣ ਜਏ ਲੱਗੇ ਨੇ... ਜੋ ਸਾਡੇ ਹੋਣ ਦਾ ਸਦਾ ਹੀ ਸਾਨਾ ਦਾਵਾ ਕਰਦੇ ਸੀ... ਉਹ ਲਗਦਾ ਅੱਜ ਕੱਲ੍ਹ ਕਿਸੇ ਹੋਰ ਨੂੰ ਚੌਣ ਜਏ ਲੱਗੇ ਨੇ।। JOHNY❤️ ©Johny #sad_shayari #JOHNY🖋️ ਪੰਜਾਬੀ ਸ਼ਾਇਰੀ ਪਿਆਰ
#sad_shayari JOHNY🖋️ ਪੰਜਾਬੀ ਸ਼ਾਇਰੀ ਪਿਆਰ
read moreJohny
Unsplash ਕਿਸੇ ਨੂੰ ਦੇ ਕੇ ਹਾੱਸੇ, ਅੱਜ ਓਹਦੇ ਰੋਣ ਦੇ ਕਾਰਣ ਹਾਂ... ਇਹ ਹੱਸਦੀ ਵੱਸਦੀ ਦੁਨੀਆਂ ਚ, ਓਹਦੇ ਕੱਲੇ ਹੋਣ ਦੇ ਕਾਰਣ ਹਾਂ... ਮੈਂ ਵਾਧੇ ਕੀਤੇ ਨਾਲ ਜਿਹਦੇ , ਓਹਨੂੰ ਰੋਲ਼ ਕੇ ਛਡਿਆ ਏ... ਜਿਹਨੇ ਦੁਨੀਆਂ ਤੋਂ ਵੱਧ ਚਾਇਆ ਸੀ, ਓਹਦੇ ਨਾ ਚੌਣ ਦੇ ਕਾਰਣ ਹਾਂ... ਓਹਦਾ ਦਰਦ ਜਿਆ ਮੈਨੂੰ feel ਹੋਵੇ, ਪੀੜਾਂ ਸਾਂਭ ਕੇ ਰੱਖੀਆਂ ਚੋਂ... ਹਿਸਾਬ ਤਾਂ ਮੇਰਾ ਕਰਣਗੇ ਉਹ, ਜੋ ਡੁਲ੍ਹਦੇ ਓਹਦੀਆਂ ਅੱਖੀਆਂ ਚੋ... #JOHNY❤️ ©Johny #Book #JOHNY🖋️ #insta #najoto #top