Nojoto: Largest Storytelling Platform

New astad kale Quotes, Status, Photo, Video

Find the Latest Status about astad kale from top creators only on Nojoto App. Also find trending photos & videos about, astad kale.

    PopularLatestVideo

Rav Inder

✍️ Astad

read more
ਮੈਨੂੰ ਕਹਿੰਦੀ ਤੂੰ ਮੈਨੂੰ ਇੰਨਾਂ ਪਿਆਰ ਕਿਉਂ ਕਰਦਾ 
ਤੈਨੂੰ ਮੇਰੇ ਵਿੱਚ ਕੁੱਝ ਤਾਂ ਦਿਖੇਆ ਹੀ ਹੋਣਾ 
ਕਹਿੰਦੀ ਜੇ ਮੈਂ ਤੈਨੂੰ ਛੱਡ ਵੀ ਦਿੱਤਾ 
ਤੂੰ ਮੇਰੇ ਬਿਨਾ ਰਹਿਣਾ ਤੇ ਸਿੱਖਿਆ ਹੀ ਹੋਣਾ 
ਮੈਂ ਕਿਹਾ ਛੱਡ ਕੇ ਦੇਖਲਾ 
ਤੇਰੇ ਬਿਨਾ ਤੇ ਮੈਂ ਮਰ ਹੀ ਜਾਣਾਂ 
ਬਾਅਦ ਵਿੱਚ ਪੋਸਟਮਾਟਮ ਕਰਵਾ ਕੇ ਦੇਖਲੀ 
❤️ਦਿੱਲ ਤੇ ਤਾਂ ਤੇਰਾ ਹੀ ਨਾਮ ਲਿਖਿਆ ਹੋਣਾ
lyrics ✍️ Astad ✍️ Astad

Rav Inder

lyrics ✍️ Astad

read more
ਔਕਾਤ ਵਿੱਚ ਰਹਿਣਾ ਸਿੱਖਿਆ 
ਚਾਦਰ ਦੇਖ ਕੇ ਪੈਰ ਵਸਾਰੀਦੇ 
ਜਿੰਨੀ ਪੂਰੀ ਕਰਾਂਗੇ ਗੱਲ ਉਨੀ ਕਰੀਦੀ 
ਕਦੇ ਹਵਾ ਚ ਤੀਰ ਨਹੀ ਮਾਰੀਦੇ 
ਰੱਬ ਦੀ ਰਜਾ ਵਿੱਚ ਰਹਿੰਦੇ ਆ 
ਚੰਗੇ ਮਾੜੇ ਵੀ ਹੱਸ ਕੇ ਗੁਜ਼ਾਰੀਦੇ
lyrics ✍️ Astad lyrics ✍️ Astad

Rav Inder

lyrics ✍️ Astad

read more
ਜਿਸ ਦਿਨ ਕੁੱਝ ਬਣ ਗਿਆ 
ਫੇਰ ਸੱਭ ਨੇ ਕਹਿਣਾ 
ਕੇ ਇਹ ਸਾਡਾ ਯਾਰ ਸੀ 
ਕਈਆ ਨੇ ਤਾਂ ਇਹ ਵੀ ਕਹਿਣਾ 
ਇਸਦਾ ਨਿੱਕੇ ਹੁੰਦੇ ਤੋ 
ਸਾਡੇ ਨਾਲ ਪਿਆਰ ਸੀ 
ਪਰ ਇਹ ਤਾਂ ਮੈਨੂੰ ਪਤਾ ਯਾਰਾ 
ਕਿਹੜਾ ਆਪਣਾ ਸੀ 
ਤੇ ਕਿਹੜਾ ਖਾਂਦਾ ਖਾਰ ਸੀ
lyrics ✍️ Astad lyrics ✍️ Astad

Rav Inder

lyrics ✍️ Astad

read more
ਦੇਖੀ ਇੱਕ ਦਿਨ ਆਪਣੇ ਆਪ ਨੂੰ 
ਇੰਨਾਂ ਮਸ਼ਹੂਰ ਕਰਾਂਗੇ 
ਤੇਰੇ ਮੂੰਹ ਤੋ ਸਾਡੇ ਆਲਾ ਸਾਡੇ ਆਲਾ 
ਕਹਿਣ ਲਈ ਮਜਬੂਰ ਕਰਾਂਗੇ 
ਖੁਆਬਾ ਵਿੱਚ ਮੈਨੂੰ ਤੂੰ ਫੇਰ 
ਪਾਉਣਾ ਤੇ ਜਰੂਰ ਆ 
ਯਾਦ ਰੱਖੀ ਸੱਜਣਾ ਇੱਕ ਦਿਨ ਤੂੰ 
ਪਛਤਾਉਣਾਂ ਤੇ ਜਰੂਰ ਆ
lyrics ✍️ Astad lyrics ✍️ Astad

Rav Inder

lyrics ✍️ Astad

read more
ਕਹਿੰਦੀ ਕਮਲੇਆ ਅੱਖਾ ਨਾ😢 ਭਰੇਆ ਕਰ
ਤੈਨੂੰ ਦੇਖ ਕੇ ਮੇਰਾ❤️ ਦਿਲ ਭਰ ਜਾਂਦਾ 
ਕਹਿੰਦੀ ਮਸਾ ਛੱਡ ਹੋਏੇਆ ਪਹਿਲਾ  
ਤੈਨੂੰ ਇੱਦਾ ਦੇਖ ਕੇ 
ਮੇਰਾ ਦੁਬਾਰਾ ਆਉਣ ਨੂੰ ਦਿਲ ਕਰ ਜਾਂਦਾ  
ਮੈਂ ਕਿਹਾ ਝੂੱਠਾ ਜਿਹਾ ਦਿਲਾਸਾ ਨਾ ਦਿਆ ਕਰ 
ਤੇਰੀਆ ਗੱਲਾਂ ਤੋ ਹੀ ਪਤਾ ਲੱਗਦਾ 
ਕੇ ਤੇਰਾ ਮੇਰੇ ਬਿਨਾਂ ਹੁਣ ਸੋਖਾ ਹੀ ਸਰ ਜਾਂਦਾ
lyrics ✍️Astad lyrics ✍️ Astad

Rishi Sen Sen

kale kale #शायरी

read more

Rav Inder

✍️ Astad instagram _astad_94

read more
ਲੋਕ ਸਲਾਮ ਕਰਦੇ ਨੇ ਮੇਰੀ ਕਲਮ📝 ਨੂੰ
ਕਹਿੰਦੇ ਤੂੰ ਬਹੁਤ ਹੀ ਸੋਹਣਾ ਲਿਖਦਾ✍️ 
ਕਈ ਤੇ ਮੈਨੂੰ ਇਹ ਵੀ ਆਖਦੇ ਨੇ
ਕੇ ਯਾਰਾ ਤੇਰਾ ਟੁੱਟੇਆ💔 ਦਿੱਲ ਦਿਸਦਾ
ਇਹ ਤੇ ਸੱਭ ਤੇਰੀਆ ਹੀ ਮੇਹਰਬਾਨੀਆਂ ਨੇ
ਨਹੀ ਮੈਨੰ ਰੋਲਣ ਦਾ ਜਿਗਰਾ ਸੀ ਕਿਸਦਾ
lyrics ✍️ Astad ✍️ Astad 
instagram
_astad_94

Rav Inder

lyrics ✍️ Astad instagram astad_94

read more
ਅਸੀਂ ਟੁੱਟੇ ਹਾਂ ਪੱਤੇਆ ਵਾਂਗੂ 
ਉਹ ਰੁੱਖ ਦੇ ਵਾਂਗ ਖੜੇ 
ਸਾਡਾ ਕੋਈ ਸਹਾਰਾ ਨਾ ਬੱਚੇਆ 
ਉਹਨਾਂ ਲਈ ਤਾਂ ਨਵੇਂ ਬੜੇ
lyrics ✍️ Astad lyrics ✍️ Astad
instagram astad_94

Rav Inder

lyrics ✍️ Astad instagram _astad_94

read more
ਬਦਲ ਗਏ ਨੇ ਸੱਜਣ ਸਾਡੇ 
ਬਦਲ ਲਈਆਂ ਉਹਨਾਂ ਗੱਲਾ ਯਾਰਾ 
ਕੱਲ ਮੈਂ ਦੇਖੇਆ ਉਸਦੀ ਉਗਲੀ ਚ 
ਸਾਡਾ ਨਹੀ ਸੀ ਛੱਲਾ ਯਾਰਾ 
ਮੈਂ ਤੇ ਸੱਚਾ ਪਿਆਰ ਸੀ ਕੀਤਾ 
ਰਹਿ ਗਿਆ ਤਾਂ ਵੀ ਇਕੱਲਾ ਯਾਰਾ
lyrics ✍️. Astad lyrics ✍️ Astad
instagram _astad_94

Vansh Gujjar

gujjar bro kale kale

read more
loader
Home
Explore
Events
Notification
Profile