Find the Latest Status about ravinder singh quotes from top creators only on Nojoto App. Also find trending photos & videos about, ravinder singh quotes.
Nojoto English
Ravinder Singh Quotes - I Too Had A Love Story Read Quotes of your favorite authors every day. #nojotoenglish #englishquotes #lovequotes #R
Ravinder Singh Sampla
ਇਸ਼ਕ ਇਸ਼ਕ ਕਰਦੇ ਸੁਣੇ ਸੀ ਲੋਕੀ ਆਖਰ ਮੈਂ ਕਰਕੇ ਵੀ ਵੇਖ ਲਿਆ, ਪਹਿਲਾ ਰੋਇਆ ਸੱਜਣ ਦੀ ਇੱਕ ਤੱਕਣੀ ਲਈ ਸੀਨੇ ਕਹਿਰ ਮੈਂ ਜਰਕੇ ਵੀ ਵੇਖ ਲਿਆ, ਸੱਚ ਦੱਸਾਂ ਇਹ ਕੋਈ ਝੂਠ ਨਹੀ ਮੈਂ ਸਭ ਕੁੱਝ ਹਰ ਕੇ ਵੀ ਵੇਖ ਲਿਆ, ਬਸ ਵਾਅਦੇ ਝੂਠੇ ਲਾਰਿਆਂ ਦੇ ਨਾਲ਼ ਪੀੜ੍ਹ ਮਿਲਦੀ ਏ, ਮੈਂ ਮੁਹੱਬਤਾਂ ਚ ਜੀਅ ਕੇ ਤੇ ਮਰਕੇ ਵੀ ਵੇਖ ਲਿਆ, ਇਸ਼ਕ ਕਹਾਣੀ ਗੁੰਮ ਹੋ ਗਈ ਅਤੀਤ ਵਿਚ, "ਰਵੀ" ਓਹਦੇ ਲਈ ਕੰਡਿਆਂ ਤੇ ਖੜਕੇ ਵੀ ਵੇਖ ਲਿਆ। #Ravinder Singh sampla #Love lines