Nojoto: Largest Storytelling Platform

Best koralamaan Shayari, Status, Quotes, Stories

Find the Best koralamaan Shayari, Status, Quotes from top creators only on Nojoto App. Also find trending photos & videos about kora kagaz hai, mera jeevan kora kagaz lyrics in hindi, sunpan ke kora mein, dil da kora song, korala maan barood dil,

  • 8 Followers
  • 18 Stories

Dinesh godara

#koralamaan

read more

Mohit Kumar Goyal

Dismiss 141 Punjabi Song #koralamaan #punjabisong #ਪਿਆਰ

read more

Anwar Khan

warval saab

#koralamaan

read more

Kulbir MaAn

ਹੁਣ ਤੈਨੂੰ ਲੱਭਣ ਮੁਸ਼ਕਲ ਹੈ
ਕਿਉਂਕਿ ਤੂੰ ਮੇਰੀ ਜ਼ਿੰਦਗੀ ਵਿੱਚੋ ਅਲੋਪ ਆ  #pb31
 #koralamaan #kulbirmaan

Kulbir MaAn

ਤੇਰੀ ਗਲੀ ਵਿੱਚੋਂ ਲੰਘਦਾ ਸੀ ਤੇ ਤੇਰੇ ਨਾਲ ਪਿਆਰ ਹੋ 
ਗਿਆ ਤੂੰ ਮਸ਼ਹੂਰ ਹੋ ਗਈ ਤੇ ਮੈਂ ਬਦਨਾਮ ਹੋ ਗਿਆ  #pb31 #ybbaba #sad #koralamaan #kulbirmaan

Kulbir MaAn

 ਰੁੱਤਾਂ ਬਦਲਣ ਦਾ ਸਮਾਂ ਪਤਾ ਹੁੰਦਾ
ਪਰ ਇਨਸਾਨ ਕਦੋ ਬਦਲ ਜੇ ਪਤਾ ਨਹੀਂ ਲੱਗਦਾ  #pb31 #koralamaan #pb31ਵਾਲੇ #ybbaba

Kulbir MaAn

Karan aujla ਦੀ ਸ਼ਾਇਰੀ ਵਾਗੂੰ ਲਿਖਣ ਦੀ ਕੋਸ਼ਿਸ਼ ਕੀਤੀ ਆ ਜੇ ਵਧੀਆਂ ਲੱਗੇ comment ਕਰ ਕੇ ਦੱਸੋ ਜਰੂਰ #karanaujla #sidhumoosewala #koralamaan #pb31

read more
ਕੋਈ ਕਾਪੀ ਕਰ ਕੇ ਵਿਕੀ ਜਾਂਦਾ
ਕੋਈ ਧੋਖੇ ਖਾ ਲਿਖੀ ਜਾਂਦਾ
ਕੋਣ ਕਿੰਨੇ ਕੁ ਪਾਣੀ ਹੁੰਦਾ
ਏਹ ਤਾਂ ਸਭ ਨੂੰ ਦਿੱਖੀ ਜਾਂਦਾ
ਇੱਥੇ ਇੱਕ ਘੰਟਾ ਚੈਟ ਕਰਨ ਤੇ
ਮੁੰਡੇ ਨੂੰ ਕੁੜੀ ਦਾ ਪਿਆਰ
ਤੇ ਦੂਜੇ ਦਿਨ ਬਰੇਕੱਪ ਤੇ
ਤੀਜੇ ਦਿਨ ਨਵਾਂ ਸ਼ਿਕਾਰ ਮਿਲੀ ਜਾਂਦਾ
ਬਸ ਜੋ ਵੀ ਆ ਏਹ ਦੁਨਿਆ ਤੇ ਚੱਲੀ ਜਾਂਦਾ

ਜਿਸਮਾਂ ਵਾਲਾ ਪਿਆਰ ਧੋਖੇ ਦੇਈ ਜਾਂਦਾ
ਰੂਹਾਂ ਆਲਾ ਵਿਚਾਰਾਂ ਰਾਹਾਂ ਚ ਰੁਲੀ ਜਾਂਦਾ 
ਜਿਹੜੇ ਕੰਮ ਕਰਨ ਨਾਲ ਘਰ ਵਿੱਚ 
ਵਿਸ ਜਾਣ ਸੱਥਰ ਉਹ ਕੋਈ ਧੰਦਾ ਥੋੜ੍ਹੀ ਆ 
ਜਿਹੜਾ ਪੈਸਾ ਹੁਸਨ ਤੇ ਸੋਨੀ ਸ਼ਕਲ ਦੇਖ 
ਕੇ ਲਾਉਂਦਾ ਯਾਰੀ ਉਹ ਕੋਈ ਬੰਦਾ ਥੋੜ੍ਹੀ ਆ 

ਕਿਵੇਂ ਜਿਉਣੀ ਆ ਜ਼ਿੰਦਗੀ
ਮਾਨ ਤਾਂ ਹਾਲੇ ਸਿੱਖੀ ਜਾਂਦਾ
ਧੋਖੇ ਮਿਲੀ ਜਾਂਦੇ ਆ
ਅਪਣੇ ਬਾਰੇ ਲਿਖੀ ਜਾਂਨਾ
ਜਿਹੜਾ ਵਾਲਾ ਦਿਲ ਤੋ ਕਰੇ
ਉਹ ਆਖਰ ਇਕੱਲਾ ਰਹਿ ਜਾਂਦਾ
ਬਸ ਜੋ ਵੀ ਆ ਏਹ ਦੁਨਿਆ ਤੇ ਚੱਲੀ ਜਾਂਦਾ  Karan aujla ਦੀ ਸ਼ਾਇਰੀ ਵਾਗੂੰ ਲਿਖਣ ਦੀ ਕੋਸ਼ਿਸ਼ ਕੀਤੀ ਆ ਜੇ ਵਧੀਆਂ ਲੱਗੇ comment ਕਰ ਕੇ ਦੱਸੋ ਜਰੂਰ #karanaujla #sidhumoosewala #koralamaan #pb31

Kulbir MaAn

#pb31 #koralamaan #bigbrother #Maan #Riste #ਪਿਆਰ #Nafrat

read more
ਪਿਆਰ ਦੀ ਉਮਰ ਬਹੁਤ ਘੱਟ ਗਈ ਆ

ਕਿਉਂਕਿ ਰਿਸ਼ਤਿਆਂ ਵਿੱਚ ਵਪਾਰ ਹੋਣ ਲੱਗ ਪਏ ਆ   #pb31 #koralamaan #bigbrother #maan #riste #ਪਿਆਰ #nafrat

Kulbir MaAn

ਜੇ ਸ਼ਕਲ ਦੇਖ ਕੇ ਕੀਤਾ ਤਾਂ ਵਪਾਰ ਆ

ਜੇ ਦਿਲ ਦੇਖ ਕੀਤਾ ਤਾਂ ਪਿਆਰ ਆ  #punjabi #koralamaan #pb31 #bigbrother #yourquote
loader
Home
Explore
Events
Notification
Profile