Find the Best Khushia Shayari, Status, Quotes from top creators only on Nojoto App. Also find trending photos & videos aboutimages of love shayri biwi ki khushi 0, khushi love shayari hindi, dil khush love shayari, khushi i love you, i love you khushi 210,
Surbhi Grover
🌧ਬਾਰਿਸ਼ ਹੋਵੇ ਤਾਂ ਉਦਾਸ ਚੇਹਰੇ ਤੇ ਵੀ ਖੁਸ਼ਹਾਲੀ ਛਾ ਜਾਵੇ😍 ਬਾਰਿਸ਼ ਹੋਵੇ ਤਾਂ ਰੋਂਦੀ ਰੂਹ ਵੀ ਖਿੜ ਜਾਵੇ😇 ਬਾਰਿਸ਼ ਹੋਵੇ ਤਾਂ negative vibes ਵੀ positive ਹੋ ਜਾਣ😊 ਬਾਰਿਸ਼ ਹੋਵੇ ਤਾਂ ਰੋਂਦੇ ਚੇਹਰੇ ਤੇ ਵੀ ਨੂਰ ਚੜ ਜਾਵੇ🌺 ਬਾਰਿਸ਼ ਹੋਵੇ ਤਾਂ ਉਦਾਸ ਮਨ ਨੂੰ ਵੀ ਸੁਕੂਨ ਮਿਲ ਜਾਵੇ...🌧 -ਸੁਰ✍🏻🌺🌟 #khushia#love#life🤩❣️
English | हिंदी | ਪੰਜਾਬੀ | मराठी | తెలుగు | বাংলা | ગુજરાતી | ಕನ್ನಡ | தமிழ் | മലയാളം | اردو | ଓଡ଼ିଆ |
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited