Nojoto: Largest Storytelling Platform

Best ਗਰੂਰ Shayari, Status, Quotes, Stories

Find the Best ਗਰੂਰ Shayari, Status, Quotes from top creators only on Nojoto App. Also find trending photos & videos about

  • 5 Followers
  • 4 Stories

Happy Mand

Punjabi Shayari ❤️

read more
ਓਨੇ ਤਾਂ ਅੱਜ ਸਾਹ ਵੀ ਨਹੀਂ ਆਏ
ਜਿੰਨੀ ਵਾਰ ਮੈਂ ਤੇਰੀ ਫੋਟੋ ਤਕ ਲੀ 
ਜਿਵੇਂ ਦਾ ਵੀ ਆ ਖੁਦ ਨਾਲੋ ਜਿਆਦਾ ਤੇਰਾ ਕਰਦਾ ਹਾਂ
ਦੇਖੀ ਕਿਤੇ ਜਮਾਨੇ ਪਿੱਛੇ ਲੱਗ ਕੇ ਮੈਨੂੰ ਨਾ ਛੱਡ ਦੀ
ਬਸ ਇਸ ਕਮਲੇ ਦਾ ਏਨਾ ਕੂ ਮਾਣ ਰਖਲੀ
ਖੁਦ ਤੇ ਗਰੂਰ ਆ ਮੈਨੂੰ ਤੇ ਗਰੂਰ ਹੋਵੇ ਵੀ ਕਿਉਂ ਨਾ
ਰੱਬ ਜਿਹਾ ਆ ਮੇਰਾ ਯਾਰ 
ਨਾ ਹੀ ਬੋਲ ਕੇ ਦੱਸਿਆ ਜਾਣਾ ਵਾਂ ਤੇ ਨਾ ਹੀ ਲਿਖ ਕੇ 
ਬਸ ਏਨਾ ਕੂ ਤੇਰੇ ਨਾਲ ਆ ਪਿਆਰ
ਜਿੰਨੇ ਦਿਨ ਤੇ ਰਾਤ ਚ ਸੈਕਿੰਡ ਹੁੰਦੇ ਆ
ਬਸ ਹੈਪੀ ਤੈਨੂੰ ਚੇਤੇ ਕਰਦਾ ਵਾਂ ਓਨੀ ਕੂ ਵਾਰ
ਫੈਨ ਆ ਮੈਂ ਤੇਰੀ ਸਾਦਗੀ ਤੇ jo ਸਿੰਪਲ ਜੇਹੀ ਲੁੱਕ ਆ
ਕਹਿਣਾ ਤਾਂ ਅਜੇ ਹੋਰ ਵੀ ਬਹੁਤ ਕੁਛ ਸੀ
ਇਹ ਪਾਗਲ ਜੇਹਾ ਸ਼ਾਇਰ ਤੇਰੇ ਕਰਕੇ ਚੁੱਪ ਆ 
ਇਹ ਸ਼ਾਇਰ ਤੇਰੇ ਕਰਕੇ ਚੁੱਪ ਆ Punjabi Shayari ❤️

Jashan brar

ਦੇਖ ਅੱਖਾ ਵਿਚ ਝਲਕੇ #ਗਰੂਰ ਨੀ.. 
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ. 

Jaspreet Jass

read more
ੲਿਕ ਪੰਖ਼ ਜਿਨੀ ਮਰਜੀ ਕੋਸ਼ਿਸ ਕਰਲੇ ੳੁਡਣ ਦੀ 
ਹਵਾ ਨਾਲ ਅਾਖਰ ੳੁਹ ਡਿਗਦਾ ਹੀ ਅਾ , 
ੳੁਹੀ ਪੰਖ ੲਿਕ ਪੰਛੀ ਦਾ ਗਰੂਰ ਹੁੰਦਾ 

like ur parents ਤੁਸੀ ੳੁਹਨਾ ਦੇ ਗਰੂਰ ਹੋ ☺


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile