Find the Best Varis Shayari, Status, Quotes from top creators only on Nojoto App. Also find trending photos & videos aboutvaris kon 8th question answer, varis kon 8th, varis, अफजल varis, var de var de by jagjit singh,
dawinder singh
ਅਵਲ ਹਮਦ ਖ਼ੁਦਾਈ ਦਾ ਵਿਰਦ ਕੀਜੇ , ੲਿਸ਼ਕ ਕੀਤਾ ਸੁ ਜੱਗ ਤੇ ਮੂਲ ਮੀਆਂ ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ ਇਸ਼ਕ ਪੀਰ ਫਕੀਰ ਦਾ ਮਰਤਬਾ ਹੈ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ਖੀਲੇ ਤਿੰਨਾਂ ਦੇ ਬਾਗ਼ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ਜਿਨ੍ਹਾਂ ਕੀਤਾ ੲਿਸ਼ਕ ਕਬੂਲ ਮੀਆਂ 🙏ਵਾਰਿਸ ਸ਼ਾਹ ਜੀ 🙏 ਸ਼ਬਦ ਅਰਥ ਅਵਲ (ਸਬ ਤੋਂ ਪਹਿਲਾਂ ) ਹਮਦ(ਸਿਫ਼ਤ) ਵਿਰਦ(ਜ਼ਿਕਰ) ਮੂਲ(ਬੁਣਿਆਦ, ਨੀਂਅ)। ਨਬੀ ਰਸੂਲ (ਹਜ਼ਰਤ ਮੁਹੰਮਦ ਸਾਹਿਬ) ਮਰਤਬਾ(ਪਦਵੀਂ ਔਦਾ) ਰੰਜੂਲ (ਗ਼ਮਨਾਕ ਰੰਜੂਰ) ਕਲੂਬ(ਦਿਲ) ਦਵਿੰਦਰ #shaudai shayer #varis shaah g jasvir kaur sidhu sraj..midnight writer Aman Verma
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited