Nojoto: Largest Storytelling Platform

Best ਸਲਫ਼ਾਸ Shayari, Status, Quotes, Stories

Find the Best ਸਲਫ਼ਾਸ Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Aman jassal

#hills #gharuan #Shonk Life #ਜ਼ਿੰਦਗੀ #Name #ਇਸ਼ਕ #Motivational #Punjabi #ਸਲਫ਼ਾਸ

read more
ਜਦੋਂ ਤੂੰ ਮੈਥੋਂ ਵੱਖ ਹੋ ਗਈ ਸੀ
ਤੂੰ ਥੱਲੇ ਤੋਂ ਉੱਠ ਲੱਖ ਹੋ ਗਈ ਸੀ
ਮੇਰੀ ਜ਼ਿੰਦਗੀ ਕੱਖ ਹੋ ਗਈ ਸੀ
ਸਾਰੇ ਮਤਲਬੀ ਛੱਡੀ ਗਿਆ ਮੈ
ਯਾਰੀ ਨਸ਼ਿਆਂ ਦੇ ਨਾਲ ਰੱਖ ਹੋਗੀ ਸੀ
ਤੈਨੂੰ ਭੁੱਲਣਾ ਔਖ਼ਾ ਸੀ
ਵਿੱਚ ਨਸ਼ੇ ਚ ਹਰ ਇੱਕ ਤੇ ਅੱਖ ਰੱਖ ਹੋ ਗਈ ਸੀ
ਜੇ ਨਾ ਮੈਨੂੰ ਮਾਂ ਰੋਕਦੀ ਹੁਣ ਤੱਕ
 ਤਾਂ ਅਰਥੀ ਚੱਕ ਹੋ ਗਈ ਸੀ
ਓਹਨੂੰ ਪਤਾ ਸੀ ਪੁੱਤ ਮੇਰਾ ਉਲਝਿਆ ਹੋਇਆ
ਸਲਫ਼ਾਸ ਤਾ ਨੀ ਖਾਂਦਾ ਐਨਾ ਕੁ ਤਾ
ਸੁਲਝਿਆ ਹੋਇਆ
ਹਰ ਇਕ ਮਾੜਾ ਸਮਝਦਾ ਸੀ
ਸ਼ਰੀਕਾਂ ਦੀ ਉੱਪਰ ਲੱਤ ਹੋ ਗਈ ਸੀ
ਹੁਣ ਫੇਰ ਸਰੀਰ ਬਣਦੇ ਦੇਖੀ
ਐਵੇਂ ਮਾੜੀ ਲੱਕ ਹੋ ਗਈ ਸੀ
ਦੇਖਣਾ ਐ ਹੁਣ ਕੌਣ ਜੁਓਗਾ
ਜਿਹੜੀ ਤੇਥੋ ਹੱਦ ਹੋ ਗਈ ਸੀ

©Aman jassal #hills 
#gharuan 
#Shonk 
#Life 
#ਜ਼ਿੰਦਗੀ 
#Nojoto 
#Name 
#ਇਸ਼ਕ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile