Nojoto: Largest Storytelling Platform

Best nojotovichora Shayari, Status, Quotes, Stories

Find the Best nojotovichora Shayari, Status, Quotes from top creators only on Nojoto App. Also find trending photos & videos about nojoto app kya hai, nojoto kya hai, nojoto love poetry, nojoto love quotes, nojoto shayari in hindi,

  • 1 Followers
  • 1 Stories

ਮਨpreet ਕੌਰ

ਕਿੱਥੇ ਇਸ਼ਕੇ ਨੂੰ ਫਿਰੇਂ ਵੇ ਫਰੋਲਦਾ,
ਆਪਣੇ ਅੰਦਰ ਕਿਉਂ ਨੀ ਮੈਨੂੰ ਟੋਲਦਾ।

ਕਾਹਤੋਂ ਜ਼ਿੰਦੜੀ ਨੂੰ ਗ਼ਮਾਂ ਵਿੱਚ ਰੋੜਦਾ,
ਐਵੇਂ ਖ਼ੁਦ ਨੂੰ ਹੀ ਕਰੀ ਜਾਵੇ ਚੂਰ ਵੇ।

ਮੈਂ ਜਿੰਨੀ ਤੇਰੀ ਤੇਰੇ ਕੋਲ ਰਹਿ ਗਈ,
ਹੋਈ ਬਾਕੀ ਜੀਹਦੀ ਹੋਈ ਮਜ਼ਬੂਰ ਵੇ।

ਚੱਲ ਵਿਛੋੜਾ ਤਾਂ ਹਾਏ ਹੁੰਦਾ ਦਸਤੂਰ ਵੇ,
ਮੈਂ ਸਾਰੀ ਤਾਂ ਨੀ ਹੋਈ ਤੈਥੋਂ ਦੂਰ ਵੇ।

ਪੁਰਾਣੀ ਯਾਦ ਤੂੰ ਬਣਾ ਕੇ ਮੈਨੂੰ ਸਾਂਭੀ ਨਾ,
ਰੱਖ ਰੱਖਣਾ ਬਣਾ ਕੇ ਜੇ ਗਰੂਰ ਵੇ।

©ਮਨpreet ਕੌਰ #nojotoyaad #nojotovichora #nojotoquotes #nojotowriters #nojotoalone #nojotosad #nojotoshayari #nojotopunjabi #nojotohindi #Nojotolover


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile