Nojoto: Largest Storytelling Platform

Best manwinderSingh Shayari, Status, Quotes, Stories

Find the Best manwinderSingh Shayari, Status, Quotes from top creators only on Nojoto App. Also find trending photos & videos aboutlove dose song honey singh, jagjit singh forever with us, life history of milkha singh, bhagat singh dialogues in english for fancy dress, jagjit singh ki gazal tumko dekha to yeh khayal aaya,

  • 1 Followers
  • 3 Stories

manwinder Singh

manwinder Singh

ਲੌਕਾਂ ਦੀਆਂ ਸੁਣਕੇ
 ਨਾ ਸੌਚ change ਕੀਤੀ,
ਪੁੱਠੀ ਸਿੱਧੀ ਮੱਤ 
ਕਦੇ ਕਿਸੇ ਨੂੰ ਨੀ ਦਿੱਤੀ,
ਮੂੰਹ ਤੇ ਬੋਲਿਆ ਏ ਸੱਚ
 ਚਾਪਲੂਸੀ ਨਹੀਓ ਕੀਤੀ,
ਗੱਲਾਂ ਨਹੀਓ ਮਾਰੀਆਂ,
 ਫੜਾਂ ਨਹੀਓਂ ਮਾਰੀਆਂ,
ਕਿੰਨੀ ਕੀਤੀ ਐ struggle
 ਸੁਣ ਸਾਡੀ ਹੱਡਬੀਤੀ ,
ਕਿੰਨੀ ਕੀਤੀ ਐ struggle 
ਸੁਣ ਸਾਡੀ ਹੱਡਬੀਤੀ ।
ਮਨਵਿੰਦਰ ਸਿੰਘ ✍️

©manwinder Singh #manwindersingh #Struggle

manwinder Singh

ਰਹਿਣੀ ਨਹੀਓਂ  ਚੜ੍ਹਦੀ  ਜਵਾਨੀ,
ਨਾ ਤੇਰਾ ਰੰਗ ਰੂਪ ਨ ਚਿੱਟੇ ਤੇਰੇ ਚੱਮ,
ਓ ਬਹੁਤਾ ਨਹੀਓਂ  ਬੋਲਦੇ, ਸਮੇਂ ਨੂੰ ਨੀ ਰੋਲਦੇ,
ਜਿਹੜੇ ਕਰਦੇ  ਨੇ ਦਿਨ ਰਾਤੀਂ ਕੰਮ।
ਓ ਮਾਰਦੇ ਨੇ ਔਕੜਾਂ,
ਥਾਂ-ਥਾਂ ਜਿਨ੍ਹਾਂ ਖਾਂਦੀਆਂ ਨੇ  ਠੋਕਰਾਂ,
ਓਹਨੂੰ ਕੀਹਨੇ ਰੋਕਣਾ,
ਓਹਨੂੰ ਕੀਹਨੇ ਰੋਕਣਾ।।
ਵੱਧਣਾ ਹੈ ਅੱਗੇ, ਪਿੱਛੇ ਨਹੀਓਂ ਹੱਟਣਾ,
ਡਿੱਗ-ਡਿੱਗ ਉੱਠਣਾ ਏ,
ਅਸੀਂ ਨਹੀਓ ਰੁੱਕਣਾ,
ਡਿੱਗ-ਡਿੱਗ ਉੱਠਣਾ ਏ,
ਅਸੀਂ ਨਹੀਓ ਰੁੱਕਣਾ।
ਮਨਵਿੰਦਰ ਸਿੰਘ ✍️

©manwinder Singh #Learning 

#manwinderSingh #Punjabi #bolpunjabde #Nojotopubjabi #punjabicouples #Punjabi #Nojoto #motivate

Follow us on social media:

For Best Experience, Download Nojoto

Home
Explore
Events
Notification
Profile