Find the Best nototopunjabi Shayari, Status, Quotes from top creators only on Nojoto App. Also find trending photos & videos aboutfall in love with the problem not the solution quote, love is not for me status, not believe in love quotes, i love you even if you are not mine, love is not conditional quotes,
ਓਹੀ ਸ਼ਾਇਰ
ਮੇਰੇ ਤੋਂ ਨਹੀਂ ਕੁੱਝ ਸੋਚ ਹੁੰਦਾ ਦਾਇਰਿਆਂ 'ਚ ਰਹਿਕੇ ਮੈਂ ਖ਼ੁਦ ਨੂੰ ਪਹਿਚਾਣਿਆ ਏ ਬਾਹਰ ਬਹਿ ਕੇ। ਮੈਂ ਤਾਂ ਬਹਿਰਾਂ ਤੋਂ ਬਾਹਰ ਹੋ ਕੇ ਲਿਖੀ ਏ ਗ਼ਜ਼ਲ ਤੇ ਮੈਂ ਗਾ ਦਿੱਤਾ ਏ ਇਸਨੂੰ ਕਹਾਣੀ ਕਹਿ ਕੇ। ਮੇਰੀ ਕਵਿਤਾ ਦੇ ਪੰਨੇ ਭਾਅ ਰੱਦੀ ਵੀ ਨਾ ਵਿਕਣੇ ਮੈਂ ਵੇਖ ਆਇਆਂ ਹਾਂ ਤੇਰੇ ਸ਼ਹਿਰ 'ਚ ਰਹਿ ਕੇ। ਦੇਖਦੇ ਓ ਖ਼ੁਆਬ ਤੁਸੀਂ ਚੱਪੂ ਨੂੰ ਚਲਾਉਣ ਦਾ ਡੁੱਬ ਜਾਨੇ ਓ ਚੁੱਲੂ ਭਰ ਪਾਣੀ ਵਿੱਚ ਬਹਿ ਕੇ। ਅੱਜ ਨਹੀਂ ਤਾਂ ਕੱਲ੍ਹ ਜਦ ਹੋਵਾਂਗਾ ਮੁਖ਼ਾਤਿਬ ਮੈਂ ਮਿਲਣਾਂ ਏ ਤੁਸਾਂ ਮੈਨੂੰ 'ਬਾਗੀ' ਹੀ ਕਹਿ ਕੇ। ਮੁੱਕਦੀ ਏ ਗੱਲ ਮੈਂ ਜਿਉਣਾਂ ਚਹੁੰਦਾ ਹਾਂ ਪਰ ਤੇਰੀ ਬਣਾਈ ਹੋਈ ਪ੍ਰੀਭਾਸ਼ਾ ਤੋਂ ਬਾਹਰ ਰਹਿ ਕੇ। ©ਮਨpreet ਕੌਰ #nojotowriters #nototopunjabi #nojotobaagi #nojotopoetry #Nojotozindgi #nojotoworld #nojoto
#nojotowriters #nototopunjabi #nojotobaagi #nojotopoetry zindgi #nojotoworld nojoto
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited