Nojoto: Largest Storytelling Platform

Best meredildikitaab Shayari, Status, Quotes, Stories

Find the Best meredildikitaab Shayari, Status, Quotes from top creators only on Nojoto App. Also find trending photos & videos about tu mere dil deewana hai, alka yagnik hai mera dil, mere halat aise hai, e mere dil ke chain, tum nahi ho mere song lyrics,

  • 1 Followers
  • 11 Stories

Harwinder Sartaj

ਹੁਣ ਪਹਿਲਾਂ ਵਰਗੀ ਨਾ ਰਹੀ ਜ਼ਿੰਦਗੀ, 
ਬਸ ਸੋਚਦੇ ਸੋਚਦੇ ਗੁਜ਼ਰ ਰਹੀ ਏ।
ਹੁਣ ਬਚਪਨ ਬੜਾ ਯਾਦ ਆਉਂਦਾ ,
ਪਰ ਹੁਣ ਕਾਮਯਾਬੀ ਦੀ ਚਿੰਤਾ ਵਿੱਚੋਂ ਗੁਜ਼ਰ ਰਹੀ ਏ।
ਹਰਵਿੰਦਰ ਸਰਤਾਜ

©Harwinder Sartaj #harwindersartaj
#meredildikitaab

#Identity

Harwinder Sartaj

ये जीवन है... साहब..
उलझेंगे नहीं,
तो सुलझेंगे कैसे... 
और बिखरेंगे नहीं, तो निखरेंगे कैसे....

©Harwinder Sartaj #meredildikitaab
#harwindersartaj

#friends

Harwinder Sartaj

ਬੜੇ ਮੁਸ਼ਕਿਲ ਨੇ ਵੈਸੇ ਤਾਂ ਜੀ ਇਹ ਮਸਲੇ ਜੋ ਜ਼ਿੰਦਗੀ ਦੇ,
ਸੱਚ, ਸਿਦਕ, ਰਜ਼ਾ, ਮਿਹਨਤ ਅਸਲੇ ਜੋ ਜ਼ਿੰਦਗੀ ਦੇ,
ਇਹਨਾਂ ਵਿੱਚ ਰਹਿ ਕੇ ਮਿਹਨਤ ਦਾ ਜੇ ਚਮਤਕਾਰ ਨਾ ਕੀਤਾ ਤਾਂ ਕੀ ਕੀਤਾ ?
ਸੱਜਣ ਦਾ ਬੇ ਵਜਹ ਇਤਬਾਰ ਨਾ ਕੀਤਾ ਤਾਂ ਕੀ ਕੀਤਾ ?
ਬਿਨਾਂ ਸੋਚੇ ਦਿਲਾਂ ਜੇ ਪਿਆਰ ਨਾ ਕੀਤਾ ਤਾਂ ਕੀ ਕੀਤਾ?
ਹਰਵਿੰਦਰ ਸਰਤਾਜ

©Harwinder Sartaj #meredildikitaab
#harwindersartaj

#feelings

Harwinder Sartaj

"ਵਾਅਦਾ"
ਤਾਂ ਹਰ ਕੋਈ ਕਰਦਾ ਹੈ 
ਪਰ ਨਿਭਾਉਣ ਵਾਲੇ ਘੱਟ ਹੀ ਹੁੰਦੇ ਹਨ। 
ਇਸ ਲਈ ਝੂਠੇ ਵਾਅਦੇ ਕਰਕੇ ਕਿਸੇ ਦੀ ਜਿੰਦਗੀ ਬਰਬਾਦ ਨਾ ਕਰੋ।
ਹਰਵਿੰਦਰ ਸਰਤਾਜ

©Harwinder Sartaj #meredildikitaab
#harwindersartaj

Harwinder Sartaj

ਮੰਜ਼ਿਲਾ ਵੀ ਬਹੁਤ ਹੈ,
ਅਫਸਾਨੇ ਵੀ ਬਹੁਤ ਹੈ।
ਭਟਕਣ ਵੀ ਬਹੁਤ ਹੈ,
ਟਿਕਾਣੇ ਵੀ ਬਹੁਤ ਹੈ।
ਨਾ ਕਰੋ ਦੁੱਖ ਉਸਦਾ ਜੋ ਮਿਲਿਆਂ ਹੀ ਨਹੀਂ,
ਕਿਓਂਕਿ.....
ਦੁਨੀਆਂ ਵਿੱਚ ਖੁਸ਼ੀ ਦੇ ਬਹਾਨੇ ਵੀ ਬਹੁਤ ਹੈ।
ਹਰਵਿੰਦਰ ਸਰਤਾਜ

©Harwinder Sartaj #meredildikitaab
#harwindersartaj

#holdmyhand

Harwinder Sartaj

"ਨਿੰਦਾ"
ਤੋਂ ਘਬਰਾ ਕੇ ਆਪਣੇ 
"ਟੀਚੇ"
 ਨੂੰ ਨਾ ਛੱਡੋ ਕਿਉਂਕਿ...
"ਮੰਜ਼ਿਲ"
ਮਿਲਦੇ ਹੀ ਨਿੰਦਾ ਕਰਨ ਵਾਲਿਆਂ ਦੀ 
"ਰਾਇ"
ਬਦਲ ਜਾਂਦੀ ਹੈ।
ਹਰਵਿੰਦਰ ਸਰਤਾਜ

©Harwinder Sartaj #meredildikitaab
#harwindersartaj
#walkingalone 
#hardwork

Harwinder Sartaj

ਸ਼ਬਦ ਅਤੇ ਵਿਅਕਤੀ ਇੱਕ ਹੀ ਹੁੰਦੇ ਹਨ, 
ਸਿਰਫ ਅਰਥ ਬਦਲਦੇ ਹਨ, 
ਜੋ ਸਾਨੂੰ ਪਿਆਰ ਕਰਦੇ ਹਨ ਉਹਨਾਂ ਲਈ ਹਮੇਸ਼ਾ ਸਹੀ ਹੁੰਦੇ ਹਨ,
ਅਤੇ ਦਿਖਾਵਾ ਕਰਨ ਵਾਲਿਆਂ ਲਈ ਹਮੇਸ਼ਾ ਗਲਤ ਹੁੰਦੇ ਹਨ।
ਹਰਵਿੰਦਰ ਸਰਤਾਜ

©Harwinder Sartaj #meredildikitaab
#harwindersartaj

Harwinder Sartaj

ਬਹੁਤ ਸਾਰੀਆਂ ਜਿੱਤਾਂ ਬਾਕੀ ਹਨ, 
ਬਹੁਤ ਸਾਰੀਆਂ ਹਾਰਾਂ ਬਾਕੀ ਹਨ, 
ਫ਼ਿਲਹਾਲ ਜੀਵਨ ਦੀ ਸਾਰ ਬਾਕੀ ਹੈ। 
ਭਟਕ ਰਿਹਾ ਹਾਂ ਮੈਂ ਇੱਕ ਨਵੀਂ ਮੰਜ਼ਿਲ ਲਈ , 
ਜੋ ਬੀਤਿਆ ਉਹ ਤਾਂ ਸਿਰਫ ਇੱਕ ਪੰਨਾ ਸੀ, 
ਫ਼ਿਲਹਾਲ ਤਾਂ ਸਾਰੀ ਕਿਤਾਬ ਬਾਕੀ ਹੈ.
ਹਰਵਿੰਦਰ ਸਰਤਾਜ

©Harwinder Sartaj #harwindersartaj
#meredildikitaab

#alone

Harwinder Sartaj

ਹਾਰ ਇੱਕ ਸਬਕ ਹੈ
ਜੋ ਸਾਨੂੰ ਸੁਧਰ ਜਾਣ ਦਾ ਮੌਕਾ ਦਿੰਦੀ ਹੈ।
ਹਰਵਿੰਦਰ ਸਰਤਾਜ

©Harwinder Sartaj #meredildikitaab
#harwindersartaj

#selflove

Harwinder Sartaj

ਜ਼ਿੰਦਗੀ ਵਿੱਚ ਮੁਸ਼ਕਿਲਾਂ ਦਾ ਆਉਣਾ ਜ਼ਿੰਦਗੀ ਦਾ ਹਿੱਸਾ ਹੈ, 
ਅਤੇ ਉਨ੍ਹਾਂ ਵਿੱਚੋਂ ਹੱਸ ਕੇ ਬਾਹਰ ਆਉਣਾ  ਇੱਕ ਕਲਾ
 ਹੈ।
ਹਰਵਿੰਦਰ ਸਰਤਾਜ

©Harwinder Sartaj #meredildikitaab
#harwindersartaj

#qoutes
loader
Home
Explore
Events
Notification
Profile