Nojoto: Largest Storytelling Platform

Best 13_shayer_mani Shayari, Status, Quotes, Stories

Find the Best 13_shayer_mani Shayari, Status, Quotes from top creators only on Nojoto App. Also find trending photos & videos about hindi shayri famous shayer mohabbat 0, hindi shayri famous shayer intezar 0, hindi shayri famous shayer 0, shayer ki sad shayri wah 0, word shayer shayri best in word in urdu 0,

  • 1 Followers
  • 14 Stories
    PopularLatestVideo

Mani

ਸੋਚਿਆ🤔ਸੀ ਕਿ ਭੁੱਲ😌 ਜਾਵਾਂਗੇ ਉਸ✋ ਨੂੰ
ਜਦ ਪੂਰੀ😌 ਤਰਾਂ ਭੁੱਲ 🙏ਗਏ ਤਾਂ ☝️
  ਫਿਰ ਮਿਲੇ ਤਾਂ💞 ਕਹਿ ਗਏ ਕਿ🤔 ਯਾਦ ਰਖੀ✍️

©Mani #think#alone#think#guysfollowmeplz#13_shayer_mani

Mani

ਜੋ👌 ਤੂੰ ਕਰਕੇ 🙏ਗਿਆ 👌ਐ
ਹੁਣ ਤੂੰ✋ ਉਸ ਉੱਤੇ ਨਾ ☝️ਪਛਤਾਅ😔
ਕਿਉ ਕੇ ਹੁਣ ਸਾਨੂੰ🤫 ਉਸਦੀ ਆਦਤ 😒ਹੋ ਗਈ ਐ 
ਤੂੰ ਤਾਂ ਪਹਿਲੀ ☝️ਵਾਰ ਕੀਤੀ ਐ👌
ਪਰ ✋ਸਾਡੇ ਨਾਲ 🤝ਪਹਿਲੀ ☝️ਵਾਰ✊ ਨਹੀਂ ਹੋਈ

©Mani #Anger#plzsupportme#followmeinstagram#13_shayer_mani

Mani

ਵੱਖ ਹੋਣ🙏 ਦਾ ਓਹੀ ਸੋਚ🤔 ਸਕਦਾ
ਯਾਂ ਤਾਂ 🤲 ਉਹ ਮਜ਼ਬੂਰ☹️ ਹੋਵੇ 
ਯਾਂ ਫਿਰ ਉਸਦਾ🙄 ਦੁਸਰੇ ਤੋਂ ਮੰਨ ਭਰ🙄 ਗਿਆ ਹੋਵੇ

©Mani #holdmyhand plz follow me
#followmeoninstagram#13_shayer_mani

Mani

#ਮਾਂ#ਕਦਰ ਕਰੋ ਆਪਣੇ ਬਜੁਰਗਾਂ ਦੀ ਬਾਅਦ ਚ ਇਹ ਸਮਾਂ ਕੋਲ ਨਹੀ ਰਹਿੰਦਾ Follow me on instagram # me instagram id #13_shayer_mani #Life

read more
ਕਦਰ ਕਰਨੀ 🙏ਆ ਜਾਂਦੀ ਆ👍
ਜਦੋਂ ਕਦਰ🙏 ਕਰਨ ਵਾਲਾ 👥ਸ਼ਖਸ਼ ਕੋਲ ਨਹੀਂ ਰਹਿ  ਜਾਂਦਾ✍️

©Mani #ਮਾਂ#ਕਦਰ ਕਰੋ ਆਪਣੇ ਬਜੁਰਗਾਂ ਦੀ
ਬਾਅਦ ਚ ਇਹ ਸਮਾਂ ਕੋਲ ਨਹੀ ਰਹਿੰਦਾ
Follow me on instagram # me instagram id #13_shayer_mani

Mani

ਅਸੀ ✍️ਓਹਦੀਆਂ ਨਜ਼ਰਾ👁️ ਵਿੱਚੋ ਐਦਾ ਡਿੱਗ 🙅ਗਏ
ਜਿਵੇਂ ਹੱਥਾ🙏 ਵਿੱਚੋ ਰੇਤ 🏜️ਡਿੱਗ ਜਾਂਦੀ ਐ🙏

©Mani #Time #samelifeforeveryone#followme#13_shayer_mani#my instagram id

Mani

follow me My_💓_line #13_shayer_mani #Love

read more
आईने👩‍💻 पे नजर पढ़ी 🤞ऐक दम
देखा 🧐देखा कोई 🤔नजर आया😇

©Mani follow me #My_💓_line #13_shayer_mani
loader
Home
Explore
Events
Notification
Profile