Find the Best bachpandiyaad Shayari, Status, Quotes from top creators only on Nojoto App. Also find trending photos & videos about mundian to bach ke rahi, mundian to bach ke lyrics, mundian to bach ke, bachpan ki mohabbat ko, bach baras ki kahani,
Shankki Sharma
ਕੀ ਬਚਪਨ ਦੀ ਦਸਾ ਮੈਂ ਯਾਦ ਕਰ ਕਰ ਹਸਾ ਮੈਂ ਨਾ ਫਿਕਰ ਨਾ ਫਾਕੇ ਸੀ ਮਰਜੀ ਨਾਲ ਜਿੰਦੇ ਕਾਕੇ ਸੀ ਮਨ ਵਿਚ ਬੜੇ ਹੀ ਚਾਹ ਸੀ ਉਹ ਮਸਤ ਜੇ ਹੀ ਰਾਹ ਸੀ ਨਕਲੀ ਜੇ ਸਾਡੇ ਖਿਲੋਣੇ ਸੀ ਪਰ ਸਬ ਤੋਂ ਓਹੀ ਸੋਹਣੇ ਸੀ ਬਾਪੂ ਦੀ ਮਾਰ ਦਾ ਡਰ ਹੁੰਦਾ ਸੀ ਮਿੱਟੀ ਦਾ ਸਾਡਾ ਘਰ ਹੁੰਦਾ ਸੀ ਸਾਰੇ ਹੀ ਰਲਕੇ ਖੇਲਦੇ ਸੀ ਮਾੜਾ ਕਦੇ ਨਹੀਂ ਬੋਲਦੇ ਸੀ ਹੁਣ ਤਾਂ ਜਵਾਨੀ ਦਾ ਕੋਈ ਮੁੱਲ ਨਾ ਅਸੀਂ ਸਾਰੀ ਦੁਨੀਆ ਭੁਲ ਜਾਵਾਂਗੇ ਉਹ ਬਚਪਨ ਕਦੇ ਵੀ ਨਹੀਂ ਭੁਲਣਾ ਉਹ ਬਚਪਨ ਕਦੇ ਵੀ ਨਹੀਂ ਭੁਲਣਾ ❤️❤️❤️ #Yqbaba #yqbhaijan #ਬਚਪਨਦੀਯਾਦ #bachpandiyaad #Yqdidi #yqpaaji #Yqtales
#yqbaba #yqbhaijan #ਬਚਪਨਦੀਯਾਦ #bachpandiyaad #yqdidi #YQPaaji #yqtales
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited