Nojoto: Largest Storytelling Platform

Best yqpunjabipoetry Shayari, Status, Quotes, Stories

Find the Best yqpunjabipoetry Shayari, Status, Quotes from top creators only on Nojoto App. Also find trending photos & videos about yqp,

  • 5 Followers
  • 56 Stories

Ajay Sharma

Kuch Shehar Ke Log Bhi Zaalim Theyy Kuch Humein Bhi Marne Ka Shauk Tha... #shayari_by_munirniazi #yqbaba #yqdidi #yqbhaijan #yqpunjabipoetry #yqpunjabishayri #yqlove

read more
Kuj shauk si yaar faqeeri da​
Kuj ishq ne dar dar rol dita​
Kuj sajna kasar na chori si​
Kuj zeher raqeeban ghol dita​
Kuj hijar firaq da rang chadeya
Kuj dard mahi anmol dita​
Kuj sadd gayi kismat badd kismat di
Kuj pyar vich yaaran rol dita​
Kuj unj v rahwan okhiyan san​
Kuj gal vich gamaa da toq v si
Kuj sheher de log v zalam san​
Kuj sanu maran da shauk v si...!!!​

Poet: Munir Niazi Kuch Shehar Ke Log Bhi Zaalim Theyy Kuch Humein Bhi Marne Ka Shauk Tha... #shayari_by_munirniazi
#yqbaba #yqdidi #yqbhaijan #yqpunjabipoetry #yqpunjabishayri #yqlove

Harvinder Kaur

ਆਪਣੇ ਆਪਣੇ ਦਾਇਰੇ ਵਿੱਚ
ਸਭ ਦਾ ਮੁਕੱਦਰ ਬਾਦਸ਼ਾਹ ਹੁੰਦਾ ਹੈ
ਕੋਈ ਕਿਸਮਤ ਨੂੰ ਜਿੱਤ ਕੇ ਰਾਜ ਕਰਦਾ ਹੈ
ਕੋਈ ਰਾਜ ਕਰਕੇ ਕਿਸਮਤ ਬਣਾਉਂਦਾ ਹੈ #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਮੈਨੂੰ ਤੇਰੀ ਫਿਕਰ ਬੜੀ
ਤਾਂ ਹੀ ਤਾਂ ਸਬਰ ਕਰ ਕੇ ਖੜੀ
ਹੁਣ ਛੱਡ ਦੇ ਤੂੰ ਜ਼ਿੱਦ ਆਪਣੀ
ਜਾਂਦੇ ਸਾਹਾਂ ਦੀ ਹੈ ਲੜੀ ਅੜੀ #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਹਰ ਮੁਸੀਬਤ ਨੂੰ ਨਜਿੱਠਣ ਦਾ ਸਭ ਤੋਂ 
ਬੇਹਤਰ ਤਰੀਕਾ ਉਸ ਮੁਸੀਬਤ ਦਾ ਹੱਲ
ਲੱਭਣਾ ਹੈ, ਉਸ ਤੋਂ ਭੱਜਣਾ ਨਹੀਂ। #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਜੇ ਅੱਖਰ ਵੀ ਮਹਿਕਦੇ
ਲਫਜ਼ ਬਿਨਾਂ ਬੋਲੇ ਹੀ ਚਹਿਕਦੇ
ਅਹਿਸਾਸ ਆਵਾਜ਼ ਦੇ ਨਾ ਮੋਹਤਾਜ ਹੁੰਦੇ
ਅੱਖਰ ਬੁਣਨੇ ਨਾ ਪੈਂਦੇ, ਨਾ ਦੱਬੇ ਕਿਤੇ ਰਾਜ਼ ਹੁੰਦੇ


 #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਅਹੰਕਾਰ ਦੇ ਬਲਦੇ ਦੀਵਿਆਂ ਹੇਠ
ਰੋਸ਼ਨੀ ਦਾ ਹਨੇਰ ਕਾਫੀ ਹੈ
ਜੁਰਮ ਕੀਤਾ ਮਨੁੱਖਤਾ ਨੇ ਕੁਦਰਤ ਉੱਤੇ
ਕਿ ਹੁਣ ਮੁਮਕਿਨ ਮਿਲਣਾ ਮੁਆਫੀ ਹੈ???? #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਗੱਲਾਂ ਗੱਲਾਂ ਵਿੱਚ
ਗੱਲ ਗੁਬਾਰ ਬਣ ਗਈ
ਸਾਂਭਣ ਦੀ ਬੜੀ ਕੋਸ਼ਿਸ਼ ਕੀਤੀ
ਫਿਰ ਵੀ ਅਚਾਨਕ ਫੱਟ ਪਈ
ਟੁੱਟ ਗਏ ਕਈ ਬੰਧਨ ਡੂੰਘੇ
ਜਦੋਂ ਆਪ੍ਣੇਪੰਨ ਦੀ ਛਾਂ ਚੁੱਭ ਗਈ
 #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਦਿਲ ਕਰਦਾ ਅੱਜ ਦਿਲ ਦੀ ਸੁਣਾ
ਫੁਰਸਤ ਮਿਲੀ ਹੈ ਤਾਂ ਕੋਈ ਗੱਲ-ਬਾਤ ਬੁਣਾ
ਦਿਲ ਅਕਸਰ ਅੜਦਾ ਹੁੰਦਾ ਦਿਮਾਗ ਨਾਲ
ਅੱਜ ਰੌਲਾ ਮੁਕਾਵਾਂ ਤੇ ਕਿਸੇ ਇਕ ਨੂੰ ਚੁਣਾ
 #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਅੱਜ ਸੜਕਾਂ, ਗਲ਼ੀਆਂ ਹੋਈਆਂ ਸੁੰਨੀਆਂ ਨੇ
ਆਬਾਦੀਆਂ ਘਰਾਂ ਵਿੱਚ ਤੁੰਨੀਆਂ ਨੇ
ਲੋਕ ਵੇਹਲੇ ਹੀ ਵਿਅਸਤ ਹੋਏ ਜਾਪਦੇ ਨੇ
ਹਾਲਾਤ ਅੱਥਰੇ ਤੇ ਖਸੱਤ ਹੋਏ ਆਪਣੇ ਆਪ ਦੇ ਨੇ
ਕੁਦਰਤ ਬੇਇਨਸਾਫੀ ਦੇ ਬਦਲੇ ਪਈ ਲੈਂਦੀ ਹੈ
ਸੁਧਰ ਜਾ ਐ-ਮਨੁੱਖ, ਇੱਕ ਵਾਰ ਫਿਰ ਕਹਿੰਦੀ ਹੈ

 #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਕੁੱਛ ਉਦਾਸ ਲਮਹੋਂ ਕੀ ਨੁਮਾਇਸ਼ ਹੈਂ ਯੇ ਲਫ਼ਜ਼
ਮੇਰੀ ਕਲਮ ਤੋ ਆਜ ਭੀ ਬੇਗੁਨਾਹ ਹੀ ਹੈ #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi
loader
Home
Explore
Events
Notification
Profile