Nojoto: Largest Storytelling Platform

Best ਬਚਪਨ_ਦੇ_ਝੂਟੇ Shayari, Status, Quotes, Stories

Find the Best ਬਚਪਨ_ਦੇ_ਝੂਟੇ Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Tarun Vij भारतीय

जिंदगी में कभी ना भूलेंगे बचपन के खेल पुराने नाचते कूदते रस्सियों से लोंग इलायची के गाने एक पुराना टायर लेकर पूरा गांव घुमाना यारों की टोली इकट्ठा कर लोहड़ी मांगने जाना नित नई शरारत करनी, हर घर से आने उल्हाने मां के आंचल में छिपना, पिता जी से मार खानी कच्चे दांतों से गन्ने खाने वो बच्चे बड़ों से सयाने #Punjabi #YQPaaji #tarunvijभारतीय #ਗੁਰਮੁਖੀ #yqbhaji #yqpunjabi #ਪਂਜਾਬੀ #ਬਚਪਨ_ਦੇ_ਝੂਟੇ

read more
ਓਹ ਕਦੇ ਨਾ ਭੁੱਲਣੇ ਬਚਪਨ ਦੇ ਖੇਡ ਪੁਰਾਣੇ,
ਟੱਪਦਿਆਂ ਨਚਦਿਆਂ ਰਸ੍ਸੀਆਂ ਨਾਲ ਲੋਂਗ ਲਾਚੀ ਦੇ ਗਾਣੇ।
ਇੱਕ ਪੁਰਾਣਾ ਟੈਰ ਲੈ ਕੇ ਪੂਰਾਂ ਪਿੰਡ ਘੁਮਾਣਾ,
ਟੋਲੀ ਯਾਰਾਂ ਦੀ ਕਟ੍ਠੇਹਾ ਕਰਕੇ ਫਿਰ ਲੋਹੜੀ ਮੰਗਣ ਜਾਣਾਂ।
ਨਿਤ ਨਵੇਂ ਸ਼ਰਾਰਤ ਕਰਨੀ, ਹਰ ਘਰੋਂ ਆਉਣ ਉਲਾਹਣੇ,
ਬੇਬੇ ਦੀ ਝੋਲੀ ਵਿਚ ਲੁਕਣਾ, ਬਾਪੂ ਤੋਂ ਛਿਤਰ ਖਾਣੇਂ।
ਉਹ ਕਚੇਆ ਦੰਦਾਂ ਤੋਂ ਗਨ੍ਨੇ ਚੁਪਣੇ, 
ਵੱਡੇਆ ਤੋਂ ਤੇਜ ਨਯਾਣੇ।
ਓਹ ਕਦੇ ਨਾ ਭੁੱਲਣੇ ਬਚਪਨ ਦੇ ਖੇਡ ਪੁਰਾਣੇ,
ਟੱਪਦਿਆਂ ਨਚਦਿਆਂ ਰਸ੍ਸੀਆਂ ਨਾਲ ਲੋਂਗ ਲਾਚੀ ਦੇ ਗਾਣੇ।। जिंदगी में कभी ना भूलेंगे बचपन के खेल पुराने
नाचते कूदते रस्सियों से लोंग इलायची के गाने
एक पुराना टायर लेकर पूरा गांव घुमाना
यारों की टोली इकट्ठा कर लोहड़ी मांगने जाना
नित नई शरारत करनी, हर घर से आने उल्हाने 
मां के आंचल में छिपना, पिता जी से मार खानी
कच्चे दांतों से गन्ने खाने
वो बच्चे बड़ों से सयाने


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile