Find the Best ਖੁਦ_ਤੋਂ_ਵੱਧ Shayari, Status, Quotes from top creators only on Nojoto App. Also find trending photos & videos about
Baaj
ਆਪਾ ਭੁਲਾ ਛੱਡਿਆ ਏ, ਹੁਣ ਪ੍ਰੀਤਮ ਹੀ ਚੇਤਾ ਰੱਖਣੀ ਆਂ, ਮੰਨਿਆ ਏ ਤੈਨੂੰ ਹੀ ਬਸ ਹੁਣ ਚਾਹੁਣੀ ਆਂ, ਸ਼ੀਸ਼ੇ ਵਿੱਚ ਜਦ ਵੀ ਤੱਕਾਂ, ਤੂੰ ਚੁੰਨੀ ਚੜ੍ਹਾਉਂਦਾ ਦਿਸਦਾ ਏਂ, ਸ਼ਿੰਗਾਰ ਕਰਣ ਬੈਠੇ, ਸੱਜਣ ਪ੍ਰਦੇਸ ਦੇ ਗੀਤ ਗਾਉਂਦੀ ਆਂ। ਪਰਾਂਦੀ ਲਿਆ ਦੇ ਵਲੈਤੋਂ, ਸੂਰਮਾ ਅੱਖੀਆਂ ਦਾ ਪਤੰਦਰਾ ਤੂੰ, ਝਾਂਜਰਾਂ ਪਾ ਕੇ ਉਡੀਕ ਦਿਆਂ, ਉੱਡ ਜਾਵਾਂ ਉੱਤੇ ਅੰਬਰਾਂ ਤੋਂ, ਲੱਭਾਂ ਜੇ ਦਿਸ ਜਾਵੇਂ, ਪਿੱਛੇ ਮੁੜਿਆ ਨਾ ਤੂੰ ਖਬਰਾ ਕਿਉਂ! ਨਿੱਤ ਘੱਲਦੀ ਰਹੀ ਮੈਂ ਲਿਖ ਲਿਖ ਆਸਾਂ ਪਿਆਰ ਦੀਆਂ, ਇਨ੍ਹਾਂ ਕਿੱਥੇ ਰੁੱਝ ਗਿਐਂ, ਇੱਕ ਡਾਕ ਨਾ ਘੱਲਿਆ ਪਤੰਦਰਾ ਤੂੰ। ਝਿੜਕਾਂ ਪੈਣ ਬੇਬੇ ਬਾਪੂ ਤੋਂ, ਕਹਿਣ ਤੇਰਾ ਧਿਆਨ ਕਿੱਥੇ ਏ? ਰਿਸ਼ਤੇ ਆਉਂਦੇ ਨੇ ਲਿਸ਼ਕਵੇਂ ਤੇਰੇ ਲਈ ਰੂੜੀ ਤੇ ਸੁੱਟ ਦਿੱਤੇ ਨੇ, ਨਾਂ ਕਾਂ ਬੋਲਦੇ, ਖਾਲੀ ਗਲੀਆਂ ਤੇ ਫੇਰ ਵੀ ਦੀਵਾ ਬਨੇਰੇ ਤੇ, ਮਸੀਤੇ ਧਾਗਾ ਬੰਨ੍ਹ ਕੇ ਕਰਿਆ ਤੇਰਾ ਉਹ ਵਾਅਦਾ ਕਿੱਥੇ ਏ। -ਬਾਜ ਖੁਦ ਤੋਂ ਵੱਧ ਜਿਹਨੂੰ ਵੀ ਚਾਹੀਏ, ਉਹ ਝੂਠੀਆਂ ਸੌਹਾਂ ਹੀ ਚੁਕਾ ਜਾਂਦਾ, ਜੇ ਉਸਨੂੰ ਮਾੜਾ ਵੀ ਹੁੰਦਾ ਤਾਂ ਮਰਣੇ ਦੀ ਗੱਲ ਸੁਣਦੇ ਹੀ ਆ ਜਾਂਦਾ, ਵਲੈਤੀ ਰੁਪਈਏ ਹੀ ਭਾਉਂਦੇ, ਤੁਰ ਗਏ ਮੁੜ ਕੱਲੇ ਕਿੱਥੇ ਆਉਂਦੇ ਨੇ, ਕਾਸ਼ ਸਾਡੇ ਕਫ਼ਨ ਨਾਲੋਂ, ਮਸੀਤੇ ਕੋਈ ਸਾਡੇ ਨਾਂ ਦੀ ਚੁੰਨੀ ਚੜ੍ਹਾ ਜਾਂਦਾ। - #ਬਾਜ #ਖੁਦ_ਤੋਂ_ਵੱਧ #ਵੱਧ #collab #yqbhaji #YourQuoteAndMine #baaj #Collaborating with YourQuote Bhaji
ਖੁਦ ਤੋਂ ਵੱਧ ਜਿਹਨੂੰ ਵੀ ਚਾਹੀਏ, ਉਹ ਝੂਠੀਆਂ ਸੌਹਾਂ ਹੀ ਚੁਕਾ ਜਾਂਦਾ, ਜੇ ਉਸਨੂੰ ਮਾੜਾ ਵੀ ਹੁੰਦਾ ਤਾਂ ਮਰਣੇ ਦੀ ਗੱਲ ਸੁਣਦੇ ਹੀ ਆ ਜਾਂਦਾ, ਵਲੈਤੀ ਰੁਪਈਏ ਹੀ ਭਾਉਂਦੇ, ਤੁਰ ਗਏ ਮੁੜ ਕੱਲੇ ਕਿੱਥੇ ਆਉਂਦੇ ਨੇ, ਕਾਸ਼ ਸਾਡੇ ਕਫ਼ਨ ਨਾਲੋਂ, ਮਸੀਤੇ ਕੋਈ ਸਾਡੇ ਨਾਂ ਦੀ ਚੁੰਨੀ ਚੜ੍ਹਾ ਜਾਂਦਾ। - #ਬਾਜ #ਖੁਦ_ਤੋਂ_ਵੱਧ #ਵੱਧ #Collab #yqbhaji #YourQuoteAndMine #baaj #collaborating with YourQuote Bhaji
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited