Nojoto: Largest Storytelling Platform

Best loversday Shayari, Status, Quotes, Stories

Find the Best loversday Shayari, Status, Quotes from top creators only on Nojoto App. Also find trending photos & videos about to you with love, love quotes with lovers, love quotes with images, sad love shayari in hindi for lover, my love for you is endless quotes,

  • 1614 Followers
  • 2124 Stories

ਕਰਨ ਸਿੱਧੂ

ਸਾਡੀ ਅੱਖ ਨੇ ਤੈਨੂੰ ਦੇਖਿਆ ਤੇ ,,
ਨੱਚ ਉੱਠਿਆ  ਦਿਲ ਸਾਡਾ।
ਅਸੀ ਸੋਚਦੇ ਤੇਰੇ ਬਾਰੇ ਕੀ ਕੀ ,,
ਜਾਣਦਾ ਹੈ ਬਸ ਦਿਲ ਸਾਡਾ !!
ਇੱਕ ਬੇਨਤੀ ਤੇਰੇ ਕਦਮਾਂ ਚ,,
ਸਾਡੀ ਅੱਖੀਆਂ ਨੇ ਜੋ ਗੁਸਤਾਖੀ ਕੀਤੀ ,,
ਤੈਨੂੰ ਦੇਖਣ ਦੀ !!
ਓਹਦੀ ਸਜ਼ਾ ਨਾ ਭੁਗਤੇ ਦਿਲ ਸਾਡਾ,,
ਬਸ ਇਸੇ ਡਰ ਤੋਂ ਡਰਦਾ ਦਿਲ ਸਾਡਾ !!

©ਕਰਨ  ਸਿੱਧੂ #loversday

Kumar.Satyajit

#loversday life quotes in hindi

read more

ਕਰਨ ਸਿੱਧੂ

ਕਿੰਨਾਂ ਸੋਹਣਾਂ ਦਿਨ ਸੀ ਉਹ ਜਦੋ,,
ਦੇਖਿਆ ਪਹਿਲੀ ਵਾਰ ਸੀ ਤੈਨੂੰ.....,,
ਬੁੱਲਾਂ ਤੇ ਸੀ ਹਾਸਾ  ਤੇਰੇ ,,
ਦਿਲ ਵਿੱਚ ਵੱਜਿਆ ਆਕੇ ਮੇਰੇ,,
ਚੀਰ ਕੇ ਰੱਖਤਾ ਅੰਦਰ ਧੁੱਰ ਤੱਕ ਮੈਨੂੰ,z
ਸੱਮਜ ਆਵੇ ਕਿਉ ਨਾ ਤੈਨੂੰ,,
ਕਿੰਨਾਂ ਸੋਹਣਾਂ ਦਿਨ ਸੀ ਉਹ ਜਦੋ,,
ਦੇਖਿਆ ਪਹਿਲੀ ਵਾਰ ਸੀ ਤੈਨੂੰ.....,,
ਮੇਰੇ ਕੋਲੋ ਲੰਘਦੀ ਤੂੰ ਪਤਾ ਨੀ ਕੀ ਕਹਿ ਗੀ ,,,
ਮੈੰ ਤੈਨੂੰ ਬੁਲਾਉਣ ਬਾਰੇ ਹਜੇ ਸੋਚ ਹੀ ਰਿਹਾ ਸੀ ,,
ਕਮਾਲ ਤਾ ੳਦੋ ਹੋਗੀ ਜਦੋੰ ਮੇਰੇ ਕੋਲ ਆਕੇ ਤੂੰ ਬਹਿ ਗੀ,,
ਤੈਨੂੰ ਐਨਾ ਨੇੜੇ ਦੇਖ ਕੇ ਮੈੰ ਅੰਦਰੋ-ਅੰਦਰ ਹੱਸ਼ ਰਿਹਾ ਸੀ ,,
ਇੱਕ ਬਿੱਲੇ ਨੈਣ ਤੇਰੇ ਤੇ ਦੂਜਾ ਕੋਕਾ ਤੇਰੇ ਜੱਚ ਰਿਹਾ ਸੀ!!

©ਕਰਨ  ਸਿੱਧੂ #loversday

BALJEET SINGH MAHLA

#loversday broker heart Neetu Sharma Bhawana Mehra ਮਨਪ੍ਰੀਤ ਬੈਂਸ Sarika soni ਮੇਰੇ ਜਜ਼ਬਾਤ #Motivational

read more

Navash2411

RjSunitkumar

#loversday #Love

read more

R.S.Meghwal

#R.S.Meghwal #loversday #लव

read more

Shalini P

#loversday #Love

read more

kbkiranbisht

Sanjay Dhoriya

loader
Home
Explore
Events
Notification
Profile