Find the Best SnakesOfDesires Shayari, Status, Quotes from top creators only on Nojoto App. Also find trending photos & videos about feared by/snakes are/in our/worshipped/and/many/country, does it mean when you dream about snakes, ballads of songbirds and snakes, quotes about snakes and trust, poisonous teeth of snakes are called,
Lakshmi Menon
Judas's kiss was of betrayal, And so was yours. A kiss could kill, If held by a poisonous tongue. ©Lakshmi Menon Poisonous kiss #SnakesOfDesires
Rishu
ਇਸ ਹੋਰ-ਹੋਰ ਦੀ ਹਵਸ ਨੇ ਹੀ, ਦੁਨੀਆ ਨੂੰ ਨਰਕ ਬਣਾ ਦਿੱਤਾ ਲਾ ਦਿੱਤੇ ਰੋਗ ਬੇਚੈਨੀ ਦੇ, ਹਰ ਜੀਅ ਨੂੰ ਸੁਕਣੇ ਪਾ ਦਿੱਤਾ ਏਹ ਜਿੰਨਿਆ ਵੀ ਇੱਛਾਵਾਂ ਨੇ, ਏਹ ਇੱਛਾਧਾਰੀ ਨਾਗ ਜਿਹੇ "ਬੇਸਬਰੀ" ਦਾ ਦੁੱਧ ਪੀਂਦੇ ਨੇ, "ਹੈ ਨਹੀਂ " ਦਾ ਜਪਦੇ ਰਾਗ ਜਿਹੇ "ਕਮੀਆਂ" ਦੇ "ਬਿੱਲ" ਵਿੱਚ ਰਹਿੰਦੇ ਨੇ,"ਨਾ ਸ਼ੁਕਰੇ" ਨੂੰ ਹੀ ਡਸਦੇ ਨੂੰ ਡਸਿਆਂ ਦੀ ਭੁੱਖ ਨਾ ਲਹਿੰਦੀ ਏ , ਖੂਹ ਨੂੰ ਵੀ ਖ਼ਾਲੀ ਦੱਸਦੇ ਨੇ, ਸ਼ੌਂਕਾ ਨੂੰ ਲੋੜ ਬਣਾ ਕੇ ਵੇ , ਦੁਨੀਆ ਚੋ ਸਬਰ ਮੁਕਾ ਦਿੱਤਾ ਛੱਡ ਕੇ ਸੰਤੋਖ ਤੇ ਸਬਰਾਂ ਨੂੰ ,ਦੁਨੀਆ ਨੂੰ ਨਰਕ ਬਣਾ ਦਿੱਤਾ ਰੱਬ ਦਾ ਤੂੰ ਸ਼ੁਕਰ ਮਨਾ ਕੇ ਵੇ , ਤੇ ਛੱਡ ਕੇ ਤੇਰੇ-ਮੇਰੇ ਨੂੰ, ਹਰ ਹੋੜ ਚੋ ਹੋ ਕੇ ਬਾਹਰ ਤੂੰ, ਸੱਦ ਲੈ "ਸੰਤੋਖ ਸਪੇਰੇ" ਨੂੰ, ਇਸ ਹੋਰ-ਹੋਰ ਦੀ ਹਵਸ ਨੇ ਹੀ, ਸੁੱਖ ਚੈਨ ਨੂੰ ਨੁੱਕਰੇ ਲਾ ਦਿੱਤਾ ਦਿਲ ਰੱਖਣੇ ਲਈ ਇਸ ਦੁਨੀਆ ਨੂੰ, ਸੋਨੇ ਦਾ ਵਰਕ ਚੜ੍ਹਾ ਦਿੱਤਾ #gratitudeforever #ReasonForRestlessness #SnakesOfDesires
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto