Find the Best ਸ਼ਾਇਦ Shayari, Status, Quotes from top creators only on Nojoto App. Also find trending photos & videos aboutਸ਼ਾਇਦ meaning in english, ਸ਼ਾਇਦ ਹੀ, ਸ਼ਾਇਦ ਇਹੀ, ਸ਼ਾਇਦ ਉਨà©à¨¹à¨¾à¨‚, ਸ਼ਾਇਦ ਇਸ ਲਈ,
RANA KHUMAN
#Kathakaar sapna ahaana ☁️ sraj midnight writer Aman jassal komal maheshwari Baljeet Chauhan #ਸ਼ਾਇਰੀ #ਸ਼ਾਇਦ #ਸ਼ਬਦ #ਸ਼ਿਵ_ਕੁਮਾਰ_ਬਟਾਲਵੀ_ਜੀ #ਸ਼ਿਵ #ਮੈਂ #ਮੈਨੂੰ #ਨੂੰ #ਨਹੀਂ #
read moreدوندر ماحل
ਕੋਈ ਕਿਸ ਹੱਦ ਤੱਕ ਗਿਰ ਸਕਦਾ ਐ, ਸ਼ਾਇਦ ਅਹਿਸਾਸ ਵੀ ਹੋਵੇ ਨਾ, ਖੂਨ ਖੂਨ ਨਾਲ ਦਗਾ ਕਮਾਵੇ, ਸ਼ਾਇਦ ਵਿਸ਼ਵਾਸ ਵੀ ਹੋਵੇ ਨਾ, ਟਸ ਤੋਂ ਮਸ ਤਾਂ ਦਵਿੰਦਰਾ ਜ਼ਿੰਦਗੀ ਹੋ ਜਾਂਦੀ, ਪਰ ਰਸ ਤੋਂ ਬਿਨਾਂ ਕਦੇ ਰਾਸ ਵੀ ਹੋਵੇ ਨਾ। ਕੋਈ ਕਿਸ ਹੱਦ ਤੱਕ ਗਿਰ ਸਕਦਾ ਐ, ਸ਼ਾਇਦ ਅਹਿਸਾਸ ਵੀ ਹੋਵੇ ਨਾ, ਖੂਨ ਖੂਨ ਨਾਲ ਦਗਾ ਕਮਾਵੇ, ਸ਼ਾਇਦ ਵਿਸ਼ਵਾਸ ਵੀ ਹੋਵੇ ਨਾ, ਟਸ ਤੋਂ ਮਸ ਤਾਂ ਦਵਿੰਦਰਾ ਜ਼ਿੰਦਗੀ ਹੋ ਜਾਂਦੀ, ਪਰ ਰਸ ਤੋਂ ਬਿਨਾਂ ਕਦੇ ਰਾਸ ਵੀ ਹੋਵੇ ਨਾ।#ਦਵਿੰਦਰਮਾਹਲ
ਕੋਈ ਕਿਸ ਹੱਦ ਤੱਕ ਗਿਰ ਸਕਦਾ ਐ, ਸ਼ਾਇਦ ਅਹਿਸਾਸ ਵੀ ਹੋਵੇ ਨਾ, ਖੂਨ ਖੂਨ ਨਾਲ ਦਗਾ ਕਮਾਵੇ, ਸ਼ਾਇਦ ਵਿਸ਼ਵਾਸ ਵੀ ਹੋਵੇ ਨਾ, ਟਸ ਤੋਂ ਮਸ ਤਾਂ ਦਵਿੰਦਰਾ ਜ਼ਿੰਦਗੀ ਹੋ ਜਾਂਦੀ, ਪਰ ਰਸ ਤੋਂ ਬਿਨਾਂ ਕਦੇ ਰਾਸ ਵੀ ਹੋਵੇ ਨਾ।#ਦਵਿੰਦਰਮਾਹਲ
read moreKaangra Saab
ਜਿੰਦਗੀ ਮੇਰੀ ਦਾ ਬੱਸ ਨਾਮ ਈ ਠੋਕਰ ਏ ਸ਼ਾਇਦ ਤਾਈ ਕੁੱਝ ਲੋਕਾਂ ਤੋਂ ਮਿਲੀ ਏ || ੳ ਜਿਹਨਾਂ ਨੂੰ ਮੈਂ ਭਾਈ ਤੋਂ ਵੱਧ ਕੇ ਦਿੱਤਾ ਸਨਮਾਨ ਏ ੳੁਹਨਾਂ ਕਰਕੇ ਈ ਜਿੰਦਗੀ ਮੇਰੀ ਹਿੱਲੀ ਏ || ੳੁਹਨਾਂ ਈ ਕਿੱਤੇਂ ਪਿੱਠ ਤੇਂ ਧੌਖੇ ਤੇ ਦਿਖਾਤੀ ਬੇਅਦਿਲੀ ਏ || ਵੇਂ ਰੱਬਾ ਮੌਤ ਦੇਦੇ ਮੈਨੂੰ ਕਿੳੁ ਬਦਲੇ ਚ ਏ ਬੇਕਾਰ ਜਿੰਦਗੀ ਮਿਲੀ ਏ || ਬੱਸ ਇੱਕੋਂ ਮਾਂ ਪਿੳੁਂ ਕਰਕੇ ਜੀ ਰਿਹਾ ਜਿਹਨਾਂ ਮੇਰੇਅਾਂ ਕਰਕੇ ਅੱਖਾਂ ਕਿੱਤੀ ਗਿੱਲੀ ਏ || ੳ ਪੁੱਤ ਹਮੇਸ਼ਾ ਖੁਸ਼ ਰਿਹਾ ਸਦਾ ਦੁਅਾਂ ਮੰਗੀ ਦਿਲੀ ਏ|| ਹਲੇਂ ਵੀ ਕਹਿੰਦਾ ਹਲੇਂ ਵੀ ਕਹਿੰਦਾ ਜਿੰਦਗੀ ਮੇਰਾ ਦਾ ਬੱਸ ਨਾਂਮ ਈ ਠੋਕਰ ਏ ਸ਼ਾਇਦ ਤਾਈ ਕੁੱਝ ਲੋਕਾਂ ਤੋਂ ਮਿਲੀ ਏ || ੳ ਭਰਾ ਕੁੱਝ ਹਲੇਂ ਵੀ ਹੇਗੇਂ ਦਿਲੋਂ ਨੇ ਤੇਂ ਕਈਅਾਂ ਦਿਖਾਤੀ ਬੇਅਦਿਲੀ ਏ || ਵੇਂ ਰੱਬਾ ਮੌਤ ਦੇਦੇ ਮੇਨੂੰ ਕਿੳੁਂ ਬਦਲੇ ਚ ਏ ਬੇਕਾਰ ਜਿੰਦਗੀ ਮਿਲੀ ਏ || ੳ ਹਲੇਂ ਮੁੱਕਦਰਾਂ ਦੇ ਨਾਲ ਭਿੜ ਰਿਹਾ ਏ || ਭਰਾ ਮੇਰਾ ਮੇਰੇ ਕਰਕੇ ਸ਼ਬਦਾਂ ਨੂੰ ਚਿਨਹ ਰਿਹਾਂ ਏ || ੳ ਇਹਨਾਂ ਸ਼ਬਦਾਂ ਵਿੱਚ ਨਾਂ ਤਬਦਿਲ ਹੋਵੇਂ ਜਿੰਦਗੀ ਫਿਰ ਵੀ ਬੇਚਾਰਾ ਲਿੱਖ ਰਿਹਾ ਏ || ਮੇਰੇ ਕਰਕੇ ਲਿੱਖ ਰਿਹਾ ਏ || #ਰਾਂਝਾ ਯਾਰ#
Sukhbir Singh Alagh
ਮੰਜ਼ਿਲ ਮੰਜ਼ਿਲ ਤਾਂ ਚਾਹੁੰਦਾ ਹਾਂ ਪਰ ਤੁਰਦਾ ਨਹੀਂ ਉਸ ਰਾਹ ਤੇ। ਸ਼ਾਇਦ ਮਿਹਨਤ ਤੋਂ ਘਬਰਾਉਂਦਾ ਹਾਂ ਰਾਹ ਬਦਲਦਾ ਹਰ ਪੜਾਅ ਤੇ। ਸ਼ਾਇਦ ਗਿਆਨ ਤੋਂ ਵੀ ਸੱਖਣਾ ਹਾਂ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited