Find the Best mahobbat_shayar_forever Shayari, Status, Quotes from top creators only on Nojoto App. Also find trending photos & videos about abhi mahobbat nyi nyi hai shayri in hindi 0, https://nojoto.com/amp/post/56a89dfcef6804c48cce5235929fa8a1/jana-tera-faisla-tha-maffii-meri-mahobbat-vishwas, ishak mahobbat hindi shayri image hd 0, jana tera faisla tha maffii meri mahobbat vishwas meri galti jhoot teri fitrat, jana tera faisla tha maffii meri mahobbat vishwas meri galti jhoot teri fitrat,
Mahobbat_Shayar
ਨਾ ਮੈ ਅਜ ਤਕ **ਸੂਰਤ ਬਦਲੀ** ਨਾ ਮੈ """ਸੀਰਤ ਬਦਲੀ""" ਜਦ ਵੀ ਬਦਲਿਆ.....ਮੈ! ਖੁਦ ਦੀਆਂ -_-_ਕਮੀਆਂ ਨੂੰ ਖੁਦ ਦੀਆਂ_-_-ਗਲਤੀਆਂ ਨੂੰ ©Mahobbat_Shayar #traintrack #ਮੁਹੱਬਤ_ਸਾਯਰ #ਸਾਡਾ_ਸਾਯਰ #ਮਾਹਾ_ਪਾਪੀ #mahobbat_shayar_forever
Mahobbat_Shayar
ਮੁਹੱਬਤ ਤੇ ਸ਼ਾਯਰ ਦਾ ਰਿਸ਼ਤਾ ਉਹ ਰਿਸ਼ਤਾ ਹੈ : ਜਿਸ ਵਿੱਚੋਂ ਇਕ ਨਿਕਲ ਗਿਆ **ਦੂਜਾ**ਨਹੀਂ ਬੱਚਦਾ ਮੁਹੱਬਤ ਸ਼ਾਯਰ 🖤 ©Mahobbat_Shayar #RoadTrip #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever
Mahobbat_Shayar
ਉਹ ਹਮੇਸ਼ਾ ਲਈ ਜਾਂ ਰਹੀ ਹੈ ਜੋ ਆਈ ਸੀ ? ***ਹਮੇਸ਼ਾ ***ਲਈ ਨਾਲ ਰਹਿਣ ਨੂੰ ©Mahobbat_Shayar #SunSet #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever
Mahobbat_Shayar
ਅੰਦਰ ਇਕ ਸ਼ੋਰ ਥਾਂ ਜੋ ਥੰਮਨੇ ਲੱਗਾ ਹੈ ਲਗਤਾ ਹੈ ! ਸ਼ਾਇਦ... ਹਮੇ ਵੀ ਕੋਈ ਜਮਨੇ ਲੱਗਾ ਹੈ ਮੁਹੱਬਤ ਸ਼ਾਯਰ 🖤 ©Mahobbat_Shayar #sunlight #ਮੁਹੱਬਤ_ਸਾਯਰ #mahobbat_shayar_forever
Mahobbat_Shayar
ਛੱਡ ਇਕ ਦਹਲੀਜ਼ ਦੂਜੇ ਦਰ ਚੱਲੇ ਹਾਂ ਮੇਰੀ ਮੁਹੱਬਤ ਲਈ ਸ਼ਾਯਰ ਕੁਝ ਕਰ ਚੱਲੇ ਹਾਂ ©Mahobbat_Shayar #soulmate #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever
Mahobbat_Shayar
ਛੱਡ ਇਕ ਦਹਲੀਜ਼ ਦੂਜੇ ਦਰ ਚੱਲੇ ਹਾਂ ਮੇਰੀ ਮੁਹੱਬਤ ਲਈ ਸ਼ਾਯਰਾ ਕੁਝ ਕਰ ਚੱਲੇ ਹਾਂ ©Mahobbat_Shayar #lightning #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever
Mahobbat_Shayar
ਉੱਚੀ ਉੱਚੀ ਬੋਲ ਕੇ ਕਹਿਣਾ ਇਜ਼ਹਾਰ ਤਾਂ ਨਹੀਂ ਹੁੰਦਾ ਮੈਨੂੰ ਲਗਦਾ ਜਿਸਮ ਨਾਲ ਖੇਡਣਾ ਪਿਆਰ ਤਾਂ ਨਹੀਂ ਹੁੰਦਾ ਮੁਹੱਬਤ ਦੀ ਖੁਸ਼ੀ ਲਈ ਆਪਣਾ ਸਮਾਂ ਗਵਾ ਦੇਣਾ ਸਾਯਰਾ ਇਸ਼ਕ ਹੋ ਸਕਦਾ ਵਪਾਰ ਤਾਂ ਨਹੀਂ ਹੁੰਦਾ ©Mahobbat_Shayar #Shades #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever #Ka #Instagram
Mahobbat_Shayar
Mahobbat Shayar ©Mahobbat_Shayar #CrescentMoon #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever
Mahobbat_Shayar
Mahobbat Shayar ©Mahobbat_Shayar #CrescentMoon #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever