Nojoto: Largest Storytelling Platform

Best ਧੰਨ Shayari, Status, Quotes, Stories

Find the Best ਧੰਨ Shayari, Status, Quotes from top creators only on Nojoto App. Also find trending photos & videos about ਧੰਨਵਾਦ meaning in hindi, ਧੰਨਵਾਦ in hindi, ਧੰਨਵਾਦ in english, ਧੰਨ ਧੰਨ ਬਾਬਾ ਬੁੱਢਾ ਜੀ, ਧੰਨਵਾਦ ਜੀ,

  • 23 Followers
  • 25 Stories
    PopularLatestVideo

G.Ravinder Singh

#ਧੰਨ #ਬਾਬਾ ਸ਼੍ਰੀ ਚੰਦ ਸਾਹਿਬ ਜੀ #Life

read more
mute video

Roop_ Kaur

#ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ#

read more
ਨੌਵੇਂ ਪਾਤਸ਼ਾਹ ਦੀ ਸ਼ਹੀਦੀ* 
---------------------------------

ਰਾਤ ਬੀਤੀ  ਦਿਨ ਚੜ੍ਹ ਗਿਆ ਅੱਜ ਕਹਿਰਾਂ ਵਾਲਾ,
ਸੂਰਜ ਖੂਨੀ ਨਿਕਲਿਆ ਮਹਾਂ ਬਿਕਰਾਲਾ,
ਕੀਤਾ ਵੇਸ ਆਕਾਸ਼ ਨੇ ਫਿਰ ਕਾਲਾ ਕਾਲਾ,
ਧੌਲ ਧਰਮ ਤੋਂ ਡੋਲਿਆ ਆਇਆ ਭੂਚਾਲਾ ।

 ਸ੍ਰੀ ਸਤਿਗੁਰੂ ਇਸ਼ਨਾਨ ਕਰ ਲਿਵ ਪ੍ਰਭੂ ਵਿੱਚ ਲਾਈ,
ਜਪੁਜੀ ਸਾਹਿਬ ਉਚਾਰਿਆ ਵਿੱਚ ਸੀਤਲਾਈ,
ਪਾਠ ਮੁਕਾਏ ਅਕਾਲ ਦਾ ਜਦ ਧੌਨ ਝੁਕਾਈ,
ਕਾਤਲ ਨੇ ਉਸ ਵੇਲੜੇ ਤਲਵਾਰ ਚਲਾਈ ।

ਕੰਬਣ ਲਗੀ ਧਰਤੀ ਨ ਦੁੱਖ ਸਹਾਰੇ,
ਸਿਆਹੀ ਵਰਤੀ ਗਗਨ ਤੇ ਅਰ ਟੁੱਟੇ ਤਾਰੇ,
ਅੰਧ ਹਨੇਰੀ ਝੂਲਦੀ ਦਿੱਲੀ ਵਿਚਕਾਰੇ,
ਮਾਤਮ ਸਾਰੇ ਵਰਤਿਆ ਇਸ ਦੁੱਖ ਦੇ ਮਾਰੇ।

ਧਰਤੀ ਹਿੱਕਾਂ ਪਾਟੀਆਂ ਛਾਇਆ ਅੰਧਿਆਰਾ,
ਅੱਖਾਂ ਵਿੱਚੋਂ ਨਿਕਲੀ ਲਹੂ ਦੀ ਧਾਰਾ,
ਹੋ ਗਿਆ ਸੰਸਾਰ ਵਿੱਚ ਵੱਡ ਹਾਹਾਕਾਰਾ,
ਹੋਇਆ ਵਿੱਚ ਬ੍ਰਹਿਮੰਡਾ ਦੇ ਜੈ ਜੈ ਜੈਕਾਰਾ।

ਹਿੰਦੂ ਧਰਮ ਨੂੰ ਰੱਖ ਲਿਆ ਹੋ ਕੇ ਕੁਰਬਾਨ ,
ਸ਼ਹੀਦੀ ਦੇ ਕੇ ਆਪਣੀ ਰੱਖੀ ਸਿੱਖੀ ਦੀ ਆਨ ,
ਪਾਈ ਮਰਦਾ ਕੌਮ ਵਿੱਚ ਫਿਰ ਤੋਂ ਜਿੰਦ ਜਾਨ ,
ਗੁਰੂ ਨਾਨਾਕ ਦਾ ਬੂਟੜਾ ਚੜਿਆ ਪਰਵਾਨ ।

ਭਾਬੀ ਜੈਤਾ ਪਿਆਰੇ ਸਿੱਖ ਨੇ ਜਾ ਸੀਸ ਉਠਾਇਆ ,
ਲੈਕੇ ਵਿੱਚ ਬੁੱਕਲ ਦੇ ਉਸਨੇ, ਆਨੰਦਰਪੁਰ ਸਾਹਿਬ ਪਹੁੰਚਾਇਆ ,
ਧੜ੍ ਗੁਰਾਂ ਦਾ ਚੁੱਕਿਆ ਲੱਖੀ ਸ਼ਾਹ ਵਣਜਾਰੇ ,
ਕੀਤਾ ਸੰਸਕਾਰ ਗੁਰਾਂ ਦਾ ਛੁੱਪ ਕੇ ਘਰ ਆਪਣਾ ਸਾੜੇ ।
ਸਿਰ ਤਲੀ ਤੇ ਰੱਖ ਕੇ ਸਿੱਖੀ ਸਿਦਕ ਕਮਾਇਆ ।
 
ਸਤਿਗੁਰੂ ਰੱਛਕ ਹਿੰਦ ਦੇ ਕੀਤਾ ਉਪਕਾਰ ,
ਸਾਕਾ ਹੋਇਆ ਕਲੂ ਵਿੱਚ ਸਿਰ ਦਿੱਤਾ ਵਾਰ ,
ਦਿੱਲੀ ਦੇ ਵਿੱਚ ਗੁਰੂ ਜੀ ਦੀ ਹੈ ਯਾਦਗਾਰ ,
ਸੀਸਗੰਜ ਰਕਾਬ ਗੰਜ ਲਗਦੇ ਨੇ ਅੱਜ ਵੀ ਦਰਬਾਰ ।
ਸੀਸਗੰਜ ਰਕਾਬ ਗੰਜ ਲਗਦੇ ਨੇ ਅੱਜ  ਵੀ ਦਰਬਾਰ ...।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ #ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ#

kamals sandhu

#ਧੰਨ #ਧੰਨ ਗੁਰੂ ਗੋਬਿੰਦ ਸਿੰਘ ਜੀ,, Amandeep Kaur guri Singh.8 437924103 suman_kadvasra

read more
ਵਾਹ ਵਾਹ ਗੁਰੂ ਗੋਬਿੰਦ ਸਿੰਘ,

ਮਿੱਥੇ ਤੇ ਕਲਗੀ ਰਾਜ ਕਰੇ,
ਗੁੱਟ ਤੇ ਹੈ ਬਾਜ ਸਜਾਇਆ ਜੀ !! 
ਇਲਾਹੀ ਨੂਰ ਹੈ ਚਿਹਰੇ ਤੇ,,
ਅੱਜ ਖੁਦਾ ਗੋਬਿੰਦ ਬਣਕੇ ਆਇਆ ਜੀ #ਧੰਨ #ਧੰਨ ਗੁਰੂ ਗੋਬਿੰਦ ਸਿੰਘ ਜੀ,,
 Amandeep Kaur guri Singh.8 437924103 suman_kadvasra

Alwinderpal Singh

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ #ਸ਼ਾਇਰੀ

read more
mute video

Manmohan singh Sekhon

ਸਤਿ ਸ੍ਰੀ ਅਕਾਲ

read more
ਵਾਹਿਗੁਰੂ ਤੇਰਾ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਤਿ ਸ੍ਰੀ ਅਕਾਲ

Surinderpal GILL

ਧੰਨ ਧੰਨ ਬਾਬਾ ਨੰਦ ਸਿੰਘ ਜੀ #nojotophoto

read more
 ਧੰਨ ਧੰਨ ਬਾਬਾ ਨੰਦ ਸਿੰਘ ਜੀ

Jagraj Sandhu

ਅੱਜ ਦੇ ਦਿਨ 1604 ੲੀ: ਵਿੱਚ 
ਧੰਨ ਧੰਨ ਸੀ੍ #ਗੂਰੁ #ਗ੍ੰਥ #ਸਾਹਿਬ ਜੀ ਦਾ 
ਪਹਿਲਾ ਪ੍ਕਾਸ਼ ਕੀਤਾ ਗਿਅਾ 
ਅਾਪ ਜੀ ਨੂੰ ਧੰਨ - ਧੰਨ ਸੀ੍ ਗੁਰੂ ਗ੍ੰਥ ਸਾਹਿਬ ਜੀ ਦੇ 
#ਪ੍ਕਾਸ਼ #ਪੁਰਬ ਦੀਅਾ ਲੱਖ -  ਲੱਖ #ਵਧਾੲੀ ਹੋਵੇ .🙏🙏
#ਵਾਹਿਗੁਰੂ ਸਭ ਤੇ #ਮੇਹਰ ਕਰੇ .
ਸਭ ਨੂੰ #ਖੁਸ਼ ਰੱਖੇ ...
🙏🙏🙏🙏🙏 #waheguru ji 🙏🙏🙏 Lovepreet Kaur Khalsa Ravneet kaur #suman# Deep Sandhu Lovely Kour

Jarmanjit Singh Randhawa

read more
(ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ)

ਪਿਆਰ ਰੰਗ ਵਿਚ ਰੱਤਾ ਬਾਬਾ ਮੁੱਖੋ ਫੁਰਮਾਵੇ, ਨਾਨਕ ਮੇਰਾ ਪੈਗੰਬਰ ਹੈ।।
ਮੰਗੋ ਪ੍ਰੇਮ ਇਸ ਰੂਹ ਕੋ, ਧੰਨ ਬਾਬਾ ਬੁੱਢਾ ਮਹੁੱਬਤ ਦਾ ਸਮੁੰਦਰ ਹੈ।।

ਪੂਰੇ ਸੰਸਾਰ ਵਿਚ, ਬਾਬੇ ਦਾ ਬੜਾ ਵੱਡਾ ਕੱਦ ਹੈ।।
ਮੰਗੋ ਗੁਰਸਿੱਖੀ ਇਸ ਰੱਬੀ ਰੂਹ ਕੋ, ਧੰਨ ਬਾਬਾ ਬੁੱਢਾ ਸਿੱਖੀ ਦੀ ਹੱਦ ਹੈ।।

ਪੂਜਣ ਸਭ ਇਸ ਬ੍ਰਹਮ ਗਿਆਨੀ ਨੂੰ, ਕੀ ਦੇਵ ਕੀ ਜਮ ਹੈ।।
ਡੰਡਉਤਿ ਕਰੋ ਅਨਿਕ ਬਾਰ, ਧੰਨ ਬਾਬਾ ਬੁੱਢਾ ਸਿੱਖੀ ਦਾ ਥੰਮ ਹੈ।।

ਡੁਬਦੇ ਜਗਤ ਨੂੰ ਤਾਰਨਾ, ਇਹੀ ਸੰਤ ਦਾ ਕਾਜ ਹੈ।।
ਫੜ ਚਰਨ ਨਿਸਤਰੋ, ਧੰਨ ਬਾਬਾ ਬੁੱਢਾ ਸਿੱਖੀ ਦਾ ਜਹਾਜ਼ ਹੈ।।

ਬਾਬੇ ਬਿਰਦ ਦੀ ਪ੍ਰੀਤ ਤੋਂ ਬਿਨਾਂ, ਇਹ ਸੰਸਾਰ ਅੰਧ-ਕੂਪ ਹੈ।।
ਧੰਨ ਧੰਨ ਕਹੋ ਇਸ ਮਹਾਪੁਰਖ ਨੂੰ, ਧੰਨ ਬਾਬਾ ਬੁੱਢਾ ਪਰਮੇਸ਼ੁਰ ਰੂਪ ਹੈ।।

jarmanjit singh

ਜਰਮਨਜੀਤ ਸਿੱਧੂ

read more
ਧੰਨ ਧੰਨ ਬਾਬਾ ਦੀਪ ਸਿੰਘ ਜੀ
ਤੂੰ ਸੰਸਾਰ ਦਾ ਮਾਲਿਕ

Sheetal Chauhan

read more
ਧੰਨ ਹੈਂ ਵਾਹਿਗੁਰੂ ਜੀ 
ਉਹ ਮਾਂ ,
ਜਿੰਨੇ  ਮਿਹਨਤ ਬਹੁਤ ਕੀਤੀ,ਪਰ ਫਲ ਦੀ ਆਸ ਨਾ
ਰੱਖੀ ।
ਬਸ ਸਬਰ  ਤੇ ਸੰਤੋਖ ਜਰੂਰ ਰਖਿਆ ।
ਧੰਨ ਹੈ ਐਸੀ ਮਾਂ ਧਰਤੀ ਤੇ।
loader
Home
Explore
Events
Notification
Profile