Find the Best ਰਾਜਨੀਤਿਕ Shayari, Status, Quotes from top creators only on Nojoto App. Also find trending photos & videos aboutਰਾਜਨੀਤਿਕ,
Amrit Amrit pal singh
Unsplash ਮਤਲਬੀ ਲੋਕਾਂ ਤੋਂ ਬਚਾਅ ਕਰੋ ©Amrit Amrit pal singh #leafbook
Prabhjot PJSG
White ਧੋਖੇ ਦੇ ਵਿੱਚ ਰੱਖਿਆ ਕਿਉਂ , ਥੋੜਿਆ ਨੂੰ ਆਣ ਦਿੰਦੇ। ਸਭ ਔਖੇ ਹੋ ਕੇ ਆਏ ਨੇ, ਸੋਖ ਨਾਲ ਤਾਂ ਜਾਣ ਦਿੰਦੇ | ©Prabhjot PJSG #love_shayari
Rakesh Ladhrh Robert
" ਖ਼ੁਦਾ ਹਰ ਰੋਜ਼ 24 ਘੰਟੇ ਸਾਡੀ ਜ਼ਿੰਦਗ਼ੀ ਦੇ ਖਾਤੇ ਚ credit ਕਰ ਦਿੰਦਾਂ ਹੈ " ਸੁਣਿਆ ਸ਼ਹਿਰੀ ਸੜਕਾਂ ਤੇ, ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ ਜੋ ਤੇਜ ਚਲਾਵੇ, ਜਾਂ ਕਰਤੱਵ ਦਿਖਾਵੇ. ਇਧਰ ਆ ਤੈਨੂੰ ਜ਼ਿਆਦਾ ਛੇਤੀ ਉਹਦੇ ਕੰਨ ਚ ਕਹਿੰਦੇ ਨੇ| ©Rakesh Ladhrh Robert
jasvir kaur sidhu
White ਅੱਜ ਦਾ ਦਿਨ ਰਹਿ ਗਿਆ ਵੱਢ ਲਵੋ ਖ਼ੁਰੜੇ ਪੰਚਾਂ ਸਰਪੰਚਾਂ ਦੇ , ਕਿਉਂਕਿ ਇਹ ਕੱਲ੍ਹ ਤੋਂ ਬਾਅਦ ਹੱਥ ਨਾ ਆਉਣਗੇ! ਆਹ ਜਿਹੜੇ ਅੱਜ ਪਿਉਂਦੇ ਨੇ ਠੰਡੇ -ਤੱਤੇ ਚੇਤੇ ਰੱਖਿਓ ਕੱਲ੍ਹ ਤੋਂ ਬਾਅਦ ਫੋਕਾ ਪਾਣੀ ਵੀ ਮਸਾਂ ਪਿਆਉਣਗੇ!! ©jasvir kaur sidhu ਅੱਜ ਦਾ ਦਿਨ ਰਹਿ ਗਿਆ ਵੱਢ ਲਵੋ ਖ਼ੁਰੜੇ ਪੰਚਾਂ ਸਰਪੰਚਾਂ ਦੇ , ਕਿੳਂਕਿ ਇਹ ਕੱਲ੍ਹ ਤੋਂ ਬਾਅਦ ਹੱਥ ਨਾ ਆਉਣਗੇ! ਆਹ ਜਿਹੜੇ ਪਿਉਂਦੇ ਨੇ ਠੰਡੇ -ਤੱਤੇ ਅੱਜ ਚੇਤੇ ਰੱਖਿਓ ਕੱਲ੍ਹ ਤੋਂ ਬਾਅਦ ਫੋਕਾ ਪਾਣੀ ਵੀ ਮਸਾਂ ਪਿਆਉਣਗੇ!! ਜਸਵੀਰ ਕੌਰ ਬਦਰਾ
ਅੱਜ ਦਾ ਦਿਨ ਰਹਿ ਗਿਆ ਵੱਢ ਲਵੋ ਖ਼ੁਰੜੇ ਪੰਚਾਂ ਸਰਪੰਚਾਂ ਦੇ , ਕਿੳਂਕਿ ਇਹ ਕੱਲ੍ਹ ਤੋਂ ਬਾਅਦ ਹੱਥ ਨਾ ਆਉਣਗੇ! ਆਹ ਜਿਹੜੇ ਪਿਉਂਦੇ ਨੇ ਠੰਡੇ -ਤੱਤੇ ਅੱਜ ਚੇਤੇ ਰੱਖਿਓ ਕੱਲ੍ਹ ਤੋਂ ਬਾਅਦ ਫੋਕਾ ਪਾਣੀ ਵੀ ਮਸਾਂ ਪਿਆਉਣਗੇ!! ਜਸਵੀਰ ਕੌਰ ਬਦਰਾ
read moreHarjit Dildar
White ਹਿੰਦ ਵਾਸੀਓ............ ਮੈਂ ਭਗਤ ਸਿੰਘ ਦੀ ਸੋਚ , ਸਮੇਂ ਨੇ ਲਿਆ ਹੈ ਮੈਨੂੰ ਨੋਚ ਮੈਂ ਲੰਗੜੀ ਹੋ ਗਈਆ, ਪੈਰਾਂ ਵਿੱਚ ਆ ਗਏ ਮੇਰੇ ਮੋਚ ਕਿਤੇ ਮਰ ਨਾ ਜਾਵਾਂ ਮੈਂ , ਮਾਰ ਪਈ ਬਿਨ ਹਥਿਆਰਾਂ ਦੀ ਹਿੰਦ ਵਾਸੀਓ! ਮੈਨੂੰ ਮਰਦੀ ਨੂੰ, ਲੋੜ ਪੈ ਗਈ ਪਹਿਰੇਦਾਰਾਂ ਦੀ ਮੈਂ ਸੋਚ ਪਵਿੱਤਰ ਰੂਹ ਦੀ ਹਾਂ, ਮੈਂ ਹੱਕਦਾਰ ਸਤਿਕਾਰਾਂ ਦੀ ਉਹ ਜੋ ਵੀ ਪੜਿਆ ਤੇਰੇ ਲਈ , ਹਕੂਮਤ ਸੰਗ ਲੜਿਆ ਤੇਰੇ ਲਈ ਇੱਕ ਤੈਨੂੰ ਆਜ਼ਾਦ ਕਰਾਉਣ ਲਈ , ਖੁਦ ਸੂਲੀ ਚੜਿਆ ਤੇਰੇ ਲਈ ਕੀ ਰਿਸ਼ਤਾ ਉਹ ਨਿਭਾ ਗਿਆ , ਕਿਉਂ ਲਈਆਂ ਨਾ ਤੂੰ ਸਾਰਾ ਵੀ ਹਿੰਦ ਵਾਸੀਓ ਮੈਨੂੰ ਮਰਦੀ ਨੂੰ...... ਧਰਮਾਂ ਤੋਂ ਤੇ ਜਾਤਾਂ ਤੋਂ , ਰਿਹਾ ਦੂਰ ਐਸੀਆਂ ਬਾਤਾਂ ਤੋਂ ਤਾਂ ਹੀ ਦੇਸ ਕਰਾ ਗਿਆ ਉਹ , ਆਜਾਦ ਗੁਲਾਮੀ ਦੀਆਂ ਰਾਤਾਂ ਤੋਂ ਜੇ ਚਾਨਣ ਉਸਦਾ ਫੈਲਦਾ ਨਾ, ਮਾਰ ਝੱਲਦਾ ਤੂੰ ਅੰਧਕਾਰਾਂ ਦੀ ਹਿੰਦ ਵਾਸੀਓ ਮੈਨੂੰ ਮਰਦੀ ਨੂੰ..... ਚੌਂਕ ਚ ਬੁੱਤ, ਘਰੇ ਤਸਵੀਰਾਂ , ਕਦੇ ਵੀ ਬਦਲਣ ਨਾ ਤਕਦੀਰਾਂ ਦੇਸ਼ ਦਾ ਮਾਣ ਵਧਾਉਣਾ ਜੇ, ਹਲੂਣਾ ਦੇ ਜਗਾ ਲਓ ਜਮੀਰਾਂ ਹਰਜੀਤ ਦੀ ਕਲਮ ਤੋਂ ਲਿਖਿਆ ਜੋ, ਕਰਕੇ ਦੇਖਿਓ ਕਦੇ ਵਿਚਾਰਾਂ ਵੀ ਹਿੰਦ ਵਾਸੀਓ ਮੈਨੂੰ ਮਰਦੀ ਨੂੰ..... ਹਿੰਦ ਵਾਸੀਓ ਮੈਨੂੰ ਮਰਦੀ ਨੂੰ ਲੋੜ ਪੈ ਗਈ ਪਹਿਰੇਦਾਰਾਂ ਦੀ ਮੈਂ ਸੋਚ ਪਵਿੱਤਰ ਰੂਹ ਦੀ ਹਾਂ ਮੈਂ ਹੱਕਦਾਰ ਸਤਿਕਾਰਾਂ ਦੀ ਮੈਂ ਹੱਕਦਾਰ ਸਤਿਕਾਰਾਂ ਦੀ ਮੈਂ ਹੱਕਦਾਰ ਸਤਿਕਾਰਾਂ ਦੀ ©Harjit Dildar #happy_independence_day
Prabhjot PJSG
White ਕੀ ਅਸੀਂ ਅਜ਼ਾਦ ਹਾ... ©Prabhjot PJSG #happy_independence_day ਰਾਜਨੀਤਿਕ ਅਪਡੇਟਸ
#happy_independence_day ਰਾਜਨੀਤਿਕ ਅਪਡੇਟਸ
read more