Find the Best ਕੋਟਸ Shayari, Status, Quotes from top creators only on Nojoto App. Also find trending photos & videos about
MansiM
White ਤਕਲੀਫਾਂ ਘੱਟ ਗਈਆਂ ਨੇ ਜਦੋਂ ਆਪਣੇ ਤੋਂ ਉਮੀਦਾਂ ਖਤਮ ਹੋ ਗਈਆਂ ©MansiM #Thinking
Aman Majra
सात संदूक़ों में भर कर दफ़्न कर दो नफ़रतें, आज इंसाँ को मोहब्बत की ज़रूरत है बहुत”.... ©Aman Majra ਲਾਈਫ ਕੋਟਸ ਲਵ ਕੋਟਸ ਰਿਲੇਸ਼ਨਸ਼ਿਪ ਕੋਟਸ
ਲਾਈਫ ਕੋਟਸ ਲਵ ਕੋਟਸ ਰਿਲੇਸ਼ਨਸ਼ਿਪ ਕੋਟਸ
read moregurniat shayari collection
ਪੁਲਵਾਮਾ ਅਟੈਕ -ਸ਼ਰਧਾਜਲੀ ਸਵੇਰ ਦੀ ਚੁੱਪ ਤੋੜਦੀ ਉਹ ਚੀਖ ਮੈਨੂੰ ਯਾਦ ਹੈ ਸੁਹਾਗਣਾ ਦੇ ਸੰਦੂਰ ਮਿਟਾਉਦੀ ਉਹ ਝਾਰੀਟ ਮੈਨੂੰ ਯਾਦ ਹੈ ਬਾਪੂ ਦੀ ਤਾਂਘ ਚ ਬੈਠੇ ਪੁੱਤਾਂ ਦੀ ਉਡੀਕ ਮੈਨੂੰ ਯਾਦ ਹੈ ਲਾਸ਼ਾਂ ਦੇ ਢੇਰ ਚੋ ਮੰਗੀ ਮੁੱਖ ਵੇਖਣ ਲਈ ਮਾਂਵਾ ਭੈਣਾ ਦੀ ਉਹ ਭੀਖ ਮੈਨੂੰ ਯਾਦ ਹੈ ਖੁਸੀਆ ਨੂੰ ਮਾਤਮ ਚ ਬਦਲਦੀ ਉਹ ਚੀਸ ਮੈਨੂੰ ਯਾਦ ਹੈ ਮੈ ਨਹੀ ਭੁੱਲਿਆ ਗੁਰਵਿੰਦਰਾ ਕੁਰਬਾਨੀਆਂ ਕਾਲੇ ਦਿਨ ਉਹ ਤਾਰੀਖ਼ ਮੈਨੂੰ ਯਾਦ ਹੈ ©gurniat shayari collection #India ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਬੈਸਟ ਕੋਟਸ ਫੈਮਲੀ ਕੋਟਸ ਮਾਤਾ ਪਿਤਾ Quotes
#India ਸ਼ਾਇਰੀ ਅਤੇ ਕੋਟਸ ਟੈਕਸਟ ਸ਼ਾਇਰੀ ਬੈਸਟ ਕੋਟਸ ਫੈਮਲੀ ਕੋਟਸ ਮਾਤਾ ਪਿਤਾ Quotes
read more