Nojoto: Largest Storytelling Platform

Best ਯਾਰ Shayari, Status, Quotes, Stories

Find the Best ਯਾਰ Shayari, Status, Quotes from top creators only on Nojoto App. Also find trending photos & videos aboutਯਾਰ punjabi status, ਯਾਰ status, ਯਾਰ ਅਣਮੁੱਲੇ, ਯਾਰ ਅਣਮੁੱਲੇ ਸਟੇਟਸ, ਯਾਰ ਬੇਲੀ ਸਟੇਟਸ,

  • 92 Followers
  • 124 Stories

ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਗੁਰਸੇਵਕਸਿੰਘਲੰਬੀ #ਕਵਿਤਾ #ਕਵਿਤਾਵਾਂ #ਪਿਆਰ #ਜਿੰਦਗੀ #ਯਾਰ #ਵਾਰ #ਇਸ਼ਕ #ਦੋਗਲੀਦੁਨਿਆਂ #ਦੋਗਲੇ_

read more

ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਜਖਮ ਨੂੰ ਜਖਮ ਲਿਖੋ................... #ਯਾਰ #ਦੇਬੀਮਖਸੂਸਪੁਰੀ #ਪਿਆਰ #ਪਿਆਰਮੁਹੱਬਤ #ਪਿੰਡ

read more

Jhonson

#ਪੁਲਿਸੀਏ#ਯਾਰ#Like#Comment#Love#forever sraj..midnight writer Pŕiñçè Shéikhùpüŕià Gurtej ugoke Sunny ugoke ugoke Kamal walia

read more
ਇੱਜ਼ਤ ਮਾਣ ਹੈ ਉਹਨਾਂ ਦਾ ਨਾਂ ਅੈਵੇਂ ਵਾਧੂ ਸਮਝ ਲਵੀਂ 
ਜੇ ਤੂ ਬੋਲੇਂਗਾ ਉੱਚਾ ਨੀਵਾਂ ਬਹੁਤਾ ਦਾਇਰੇ ਵਿੱਚ ਰਵੀਂ 
ਆਖਿਰ ਨੂੰ ਇਨਸਾਨ ਨੇ ਉਹ ਵੀ ਇੱਕ ਦਿਲ ਧੜਕਦਾ ਏ
ਕਈ ਦਿਨਾਂ ਦਾ ਉਨੀਂਦਰਾ ਮਿੱਤਰਾ ਅੱਖ ਚ ਰੜਕਦਾ ਏ
ਘਰ ਪਰਿਵਾਰ ਦੀ ਖਾਤਿਰ ਠੀਕਰੀ ਪਹਿਰਾ ਦਿੰਦੇ ਨੇ 
ਲੋਕ ਕੀ ਜਾਨਣ ਉਹਨਾਂ ਕਰਕੇ ਸਾਡੇ ਬੱਚੇ ਜੀਂਦੇ ਨੇ 
ਨਈ ਬਚਣਾ ਸੀ ਦੇਸ ਬਿਨਾਂ ਇਹਨਾਂ ਦੇਸ ਸੇਵਕਾਂ ਤੋਂ 
ਗਰੀਬ ਨੂੰ ਦਿੱਤਾ ਰਾਸ਼ਨ ਇਹ ਘੱਟ ਨੀ ਦੇਵਤਾਂ ਤੋਂ 
ਜਾਨ ਨਿਸ਼ਾਵਰ ਕਰ ਜਾਂਦੇ ਕਦੀ ਪਿੱਛੇ ਮੁੜਦੇ ਨਈ ਹੁੰਦੇ
ਗੱਲ ਸੁਣ ਕਾਕਾ, ਖਾਖੀ ਵਰਦੀ ਵਾਲੇ ਸਾਰੇ ਗੁੰਡੇ ਨਈ ਹੁੰਦੇ 


ਰਮਨ ਵਿਰਕ #ਪੁਲਿਸੀਏ#ਯਾਰ#Like#comment#love#forever sraj..midnight writer Pŕiñçè Shéikhùpüŕià Gurtej ugoke Sunny ugoke ugoke Kamal walia

Jhonson

#ਮੁਹੱਬਤ#ਦਾ#ਰੰਗ#forever #Like#comments #ਯਾਰ ਕਮੈਂਟਾਂ ਦੀ ਤਾਂ ਗੱਲ ਦੂਰ ਦੀ ਕੋਈ ਲਾਈਕ ਵੀ ਨੀ ਕਰਦਾ। #ਲੇਖਕ ਹੋ ਕੇ ਲਾਈਕ ਵੀ ਨਾਂ ਕਰੇ ਬਹੁਤ ਗਲਤ ਗੱਲ ਐ। #ਲਾਈਕ ਨੀ ਕਰਨਾ ਤਾਂ #ਅਣਲਾਈਕ ਹੀ ਕਰ ਦਿਆ ਕਰੋ ਹੋਰ ਕੀ ਉਮੀਦ ਕਰ ਸਕਦਾ। ਗੁੱਸਾ ਲੱਗਿਆ ਤਾਂ ਮੁਆਫੀ ਮੰਗਦਾਂ ਪਰ ਇਹ ਸੱਚ ਹੈ।

read more
ਮੁਹੱਬਤ 

ਮੁਹੱਬਤ" ਰੰਗ ਪਿਆਰ ਦਾ 
                   ਇਹਨੂੰ ਜਿੰਦਗੀ ਵਿੱਚ ਮਹਿਕਾਅ,
ਮੁਹੱਬਤ" ਜੋੜ ਹੈ ਦਿਲਾਂ ਦਾ
                    ਇਹ ਨਾਂ ਗਰਜ਼ ਲਾਲਚ ਦਾ ਰਾਹ,
ਮੁਹੱਬਤ" ਪ੍ਰਵਾਨ ਪਿਆਰੇ ਨੂੰ 
                   ਪੂਜ ਚੜੇਂਦੀ ਵਿੱਚ ਦਰਗਾਹ .....।

       ਮੁਹੱਬਤ" ਵਿਛੜ ਗਿਆ ਦੀ ਸਾਥੀ 
           ਮੇਰਾ ਰਾਂਝਣ ਯਾਰ ਮਿਲਾਅ,
ਮੁਹੱਬਤ"  ਆਪਣੇ  ਯਾਰ ਦੀ 
          ਛੱਡ ਦੁਨੀਆਂ ਦੀ ਪਰਵਾਹ,
ਮੁਹੱਬਤ" ਜਿੱਥੇ ਡੇਰਾ ਲਾਂਵਦੀ
                  ਦਿੰਦੀ ਗੂੰਜ ਪਿਆਰ ਦੀ ਪਾਅ .....।
                 
ਮੁਹੱਬਤ "ਲੌਂਗੋਵਾਲੀਆ" ਲੋਚਦਾ 
              ਦੇਵਾਂ ਚਿੱਤਰ ਨਿਰਾਲਾ ਬਣਾਅ,
ਮੁਹੱਬਤ "ਅੰਮ੍ਰਿਤ" ਦੀ ਮਸਤਾਨਗੀ 
                   ਗਈ ਹੋ ਰੀਂ ਰੰਗ ਚੜਾਅ .........।


ਅੰਮ੍ਰਿਤ ਲੌਂਗੋਵਾਲ #ਮੁਹੱਬਤ#ਦਾ#ਰੰਗ#forever 
#like#comments
#ਯਾਰ ਕਮੈਂਟਾਂ ਦੀ ਤਾਂ ਗੱਲ ਦੂਰ ਦੀ ਕੋਈ ਲਾਈਕ ਵੀ ਨੀ ਕਰਦਾ। #ਲੇਖਕ ਹੋ ਕੇ ਲਾਈਕ ਵੀ ਨਾਂ ਕਰੇ ਬਹੁਤ ਗਲਤ ਗੱਲ ਐ। #ਲਾਈਕ ਨੀ ਕਰਨਾ ਤਾਂ #ਅਣਲਾਈਕ ਹੀ ਕਰ ਦਿਆ ਕਰੋ ਹੋਰ ਕੀ ਉਮੀਦ ਕਰ ਸਕਦਾ। ਗੁੱਸਾ ਲੱਗਿਆ ਤਾਂ ਮੁਆਫੀ ਮੰਗਦਾਂ ਪਰ ਇਹ ਸੱਚ ਹੈ।

Guri

#ਯਾਰ

read more
ਆ ਓ ਯਾਰਾਂ ਉੱਥੇ ਬੈਹਿਏ 
ਜਿੱਥੇ ਕੋਈ ਨਾ ਆਵੇ ਜਾਵੇ
ਤੂੰ  ਮੈਨੂੰ  ਪੜੇ  ਤੇ   ਮੈ ਤੈਨੂੰ
ਕੋਈ ਨਾ ਸਾਡੇ ਵਿਚ ਖਲੋਵੇ

Guri #ਯਾਰ

BALJEET SINGH MAHLA

#ਯਾਰ ਮੇਰੇ 👬👫👬 ਦੀਪ ਧਾਲੀਵਾਲ ✍ ਹਰਫ਼ ਦਾਨਗੜੵੀਆ vinodsaini 💖Precious Kudi~Taruna Sharma💖 aman6.1

read more
Friendship ਦੋਗਲੇ ਬੰਦੇ ਦਾ ਏਤਬਾਰ ਨਈਉਂ ਕਰਦੇ। ਯਾਰਾਂ ਨਾਲ ਕਦੇ ਯਾਰ ਮਾਰ ਨਈਉਂ ਕਰਦੇ। ਧੁੱਪ ਵਿਚ ਠੰਡੀਆਂ ਛਾਵਾਂ ਵਰਗੇ। ਯਾਰ ਮੇਰੇ ਸਕੇਆਂ ਭਰਾਵਾਂ ਵਰਗੇ                                        ਬਲਜੀਤ ਮਾਹਲਾ ✍️ #ਯਾਰ ਮੇਰੇ 👬👫👬 ਦੀਪ ਧਾਲੀਵਾਲ ✍ ਹਰਫ਼ ਦਾਨਗੜੵੀਆ vinodsaini 💖Precious Kudi~Taruna Sharma💖 aman6.1

Raman

#ਯਾਰ ਹੀ ਰੱਬ

read more

Deep Sandhu

ਕੌਰ ਢਿਲੋਂ Huma Khan Parwinder Kaur Baljit Singh manraj kaur Harman Maan

read more
ਉਹ ਹੰਝੂਆਂ ਦਾ ਮੁੱਲ ਕੀ ਪਾਊਗੀ
ਜਿਹਨੇ ਯਾਰ ਦਾ ਮੁੱਲ ਕਦੇ ਪਾਇਆ ਨਹੀ..
….
ਉਹ ਕੀ ਜਾਣਦੀ ………??
.
ਦੁੱਖ ਯਾਰੀ ਟੁੱਟੀ ਦਾ…
ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ….
.
ਸਭ ਕਹਿੰਦੇ ਨੇ, ਕਿ ਦੀਪ ਤੇਰਾ ਦਿਲ “ਪੱਥਰ” ਦਾ ਏ..
.
ਪਰ ਕੋਈ ਨਹੀਂ ਜਾਣਦਾ…..?
ਕਿ ਇਸ “ਪੱਥਰ” ਨੂੰ ਵੀ ਕਿਸੇ ਨੇ ਬੜੀ ਰੀਝ
ਨਾਲ ਤੋੜਿਆ ਏ
                                 ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Parwinder Kaur Baljit Singh  manraj kaur Harman Maan

jhalla

ਯਾਰ

read more
ਤੂੰ ਪਰਾਇਆ ਕਰ ਗਿਆ ਮੇਰਾ ਯਾਰ ਜੈ ਮੈਨੂੰ ਮਿਲ ਜਾਵੇ
ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ
ਮੈਂ ਪੂਜਾਂ ਮੱਕਾ ਮਦੀਨਾ
ਓਹਦੇ ਬਿਨ ਮੇਰਾ ਨਾ ਕੋਈ ਜੀਣਾ
ਮੇਰਾ ਹੱਜ ਕਬੂਲ ਹੀ ਹੋ ਜਾਵੇ
ਇਹ ਬੂਟਾ ਪਿਆਰ ਦਾ ਖਿਲ ਜਾਵੇ

ਮੇਰਾ ਯਾਰ ਜੈ ਮੈਨੂੰ ਮਿਲ ਜਾਵੇ
ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ

ਮੈਂ ਦਰ ਦਰ ਧੱਕੇ ਖਾਵਾਂ
ਨਾ ਸਮਝ ਕਿ ਕਿਧਰ ਜਾਵਾਂ
ਮੈਂ ਝੱਲਾ ਹੋ ਕੇ ਝੂਮਦਾ ਰਹਾਂ
ਓਹਦੀ ਆਈ ਮੈਂ ਮਰ ਜਾਵਾਂ
ਕਰਾਂ ਸ਼ੁਕਰ ਤੇਰਾ ਮੈਂ ਜੀ ਸਦਕੇ
ਦਿਲਦਾਰ ਜੈ ਮੈਨੂੰ ਮਿਲ ਜਾਵੇ

ਮੇਰਾ ਯਾਰ ਜੈ ਮੈਨੂੰ ਮਿਲ ਜਾਵੇ
ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ

ਬਿਨ ਯਾਰੜੇ ਚਾਅ ਅਧੂਰੇ
ਰੱਬ ਜਾਣੇ ਹੋਣਗੇ ਪੂਰੇ
ਕਮੀ ਮਹਿਸੂਸ ਓਹਦੀ ਹੋਣ ਲੱਗੀ
ਇੱਕ ਵਾਰ ਜੈ ਮੈਨੂੰ ਮਿਲ ਜਾਵੇ

ਮੇਰਾ ਯਾਰ ਜੈ ਮੈਨੂੰ ਮਿਲ ਜਾਵੇ
ਖੋਇਆ ਪਿਆਰ ਜੈ ਮੈਨੂੰ ਮਿਲ ਜਾਵੇ
                ਝੱਲਾ ਯਾਰ

Gurtej Singh

read more
ਜਿਵੇਂ ਫੁੱਲਾਂ ਵਿੱਚੋਂ ਫੁੱਲ ਹੁੰਦਾ
ਗੁਲਾਬ ਨੀ ਅੜੀਓ
ਓਵੇਂ ਸਰਦਾਰਾਂ ਵਿੱਚੋਂ ਮੇਰਾ
ਸਰਦਾਰ ਨੀ ਅੜੀਓ।।
ਰੱਬ ਮੇਰੇ ਲਈ ਓਹੀ
ਮੇਰਾ ਯਾਰ ਨੀ ਅੜੀਓ
ਮੇਰੇ ਦੁੱਖ ਸੁੱਖ ਦਾ ਸਾਥੀ
ਹਰਦਮ ਰਹਿੰਦਾ ਨਾਲ ਨੀ ਅੜੀਓ।।
ਖੁੰਡੀ ਮੁੱਛ ਰੱਖੀ ਹੈ ਫਿਰਦਾ
ਬੜਾ ਜੱਚਦਾ ਵਿਚ ਦਸਤਾਰ ਨੀ ਅੜੀਓ
ਜਾਨ ਦੇਣ ਲੲੀ ਤਿਆਰ
ਮੈਨੂੰ ਕਰਦਾ ਬੜਾ ਪਿਆਰ ਨੀ ਅੜੀਓ।।
ਮੈਂ ਕਰਾਂ ਦੁਆਵਾਂ ਵੱਸਦਾ
ਰਹੇ ਮੇਰਾ ਯਾਰ ਨੀ ਅੜੀਓ
ਮੇਰੀ ਜਿੰਦ ਜਾਨ ਵੀ
ਓਹਦੇ ਲਈ ਕੁਰਬਾਨ ਨੀ ਅੜੀਓ।।
loader
Home
Explore
Events
Notification
Profile