Nojoto: Largest Storytelling Platform

Best ਵੇ Shayari, Status, Quotes, Stories

Find the Best ਵੇ Shayari, Status, Quotes from top creators only on Nojoto App. Also find trending photos & videos aboutਵੇਰਵਾ meaning in english, ਵੇਲ meaning in english, ਵੇਸਵਾ meaning in english, ਵੇਈ ਨਦੀ, ਵੇਲਣਾ,

  • 127 Followers
  • 172 Stories

Baljeet Chauhan

#ਵੇ ਤੇਰੇ ਲਾਰੇ ਲੱਗਣ ਪਿਆਰੇ Vasudha Uttam Naseeb bhatti sraj..midnight writer ਕਮਲਪ੍ਰੀਤ ਕੌਰ Writer Geeta Sharma

read more

sraj midnight writer

ਬਿਰਹੋਂ ਦੀ ਅੱਗ

read more
ਤੂੰ ਪਰਾਇਆ ਕਰ ਗਿਆ  ਤੂੰ  ਪਰਾਇਆ ਕਰ ਗਿਓਂ ਕਹਿ ਕੇ ਮੈਨੂੰ ਝੱਲੀ ਵੇ
 ਹਾੜਾ ਮੁੜ ਆ ਤੇਰੇ ਬਿਨ ਮੈਂ ਤਾਂ ਮੁਕ ਚੱਲੀ ਵੇ ਬਿਰਹੋਂ  ਦੀ ਅੱਗ

Gurtej Singh

read more
ਅਸੀਂ ਹਰ ਪਲ ਤੁਰੇ ਤੇਰਿਆਂ ਰਾਹਾਂ ਤੇ
ਪਰ ਤੂੰ ਕਦਰ ਨਾ ਪਾਈ ਸਾਡੀ ਵੇ
ਸਾਨੂੰ ਮੂਰਖ ਬਣਾ ਕੇ ਚਲਾ ਗਿਆ
ਸਾਡੇ ਪਿਆਰ ਦੀ ਕੀਮਤ ਨਾ ਪਾਈ ਵੇ।।

Kamal

read more
ਮੁਕਾਦਰਾਂ ਦੇ ਹਾਰੇ ਅਾਂ,!                                                                      ਨਾਂ ਕੋੲੀ ਮੰਜਿਲ ਤੇ ਨਾਂ ਰੱਸਤਾ ੲੇ,                                                       ਜੇ ਹਾਲ ਤੂੁਸਾ ਪੲੇ ਪੁੱਛਦੇ ਓ,                                                                            ਜਿੰਦਗੀ ਦੀ ਹਾਲਤ ਖੱਸਤਾ ੲੇ,,!                                                           ਪਤਾ ਨਹੀਂ ਕਦੋਂ ਕਿਸਮਤ ਨੇ,                                                    ਸਾਨੂੰ ਦੁੱਖੜੇ ਦੇਕੇ ਰੱਜਣਾ ਵੇ,                                                      ਹੁਣ ਕਿਸੇ ਤੋਂ ਕੋੲੀ ੳੁਮੀਦ ਨਹੀਂ,                                                       ਸਾਡਾ ਰੱਬ ਹੀ ਵਾਰਿਸ ਸੱਜਣਾ ਵੇ,,!📝Kamal

Kamal

read more
ਨਾਂ ਸੱਜਣਾਂ ਸਾਨੂੰ ਦੁੱਖੀ ਰਹਿਣ ਦੇ,                                                                 ਸੁੱਖਾਂ ਤੋਂ ਡਰ ਲੱਗਦਾ ਵੇ,,!                                                                         ਰਹਿ ਲੈਣ ਦੇ ਘੁੰਪ ਹਨੇਰੇ,                                                                           ਚੁੰਭਦਾ ਸੂਰਜ਼ ਮੰਘਦਾ ਵੇ,,!                                                                         ਹੰਝੂ ਭਾਰੇ ਲੱਗਣ ਅੱਖਾਂ ਨੂੰ,                                                                      ਰੋਕ ਨੀਰ ਨਾਂ ਵੱਗਦਾ ਵੇ,,!📝ਕਮਲ

Kamal

read more
😔😔ਬੇੜੀ(ਜਿੰਦਗੀ) ਤੇ ਮਲਾਹ(ਕਮਲ)😔😔                                                                                                         ਦੇਖ਼ ਮਲਾਹਾ ਕੱਲੀ੍ ਰਹਿ ਗੲੀ ਤੇਰੇ ਬਿਨ ਕਿੰਝ ਬੇੜੀ ਵੇ,                             ਮੇਰੇ ਬਿਨ ਤੇਰਾ ਕੋਣ ਸੀ ਜਿਹਦੇ ਨਾਲ ਤੂੰ ਜੰਗ ਸਹੇੜੀ ਵੇ,,!                               ਦੂਰ ਕਿਨਾਰੇ ਡੁੱਬ ਹੀ ਜਾਵਾ, ਸੁਣੇ ਕੋੲੀ ਅਰਜੋੲੀ ਤਾਂ,                                      ਮੈਂ ਵੀ ਕੱਲੀ ਤੂੰ ਵੀ ਕੱਲਾ ਸੋਚ ਕਿ ੲਿਹ ਗੱਲ ਰੋੲੀ ਤਾਂ,,!                                           ਤੂੰ ਸੀ ਟੁੱਟਿਅਾਂ ਕਿਸਮਤ ਹੱਥੋਂ, ਮੈਂ ਤੇਰੇ ਤੋਂ ਮੋੲੀ ਵੇ,,!                                     ਹੱਸਦਾ ਕਿਓ ਨੀ ਵੱਸਦਾ ਕਿਓ ਨੀ, ਮੈਂਨੂੰ ਜਾਵੇ ਖੋੲੀ ਵੇ,,!📝ਕਮਲ

Gurtej Singh

#ਮੀਂਹ

read more
ਮੀਂਹ ਦੀਆਂ ਕਣੀਆਂ ਬਰਸਦੀਆਂ
ੳਵੇਂ ਹੰਝੂ ਸਾਡੇ ਬਰਸਦੇ 
ਕੀ ਕਰੀੲੇ ਸਾਥੋਂ ਨਾ ਰਹਿ ਹੋਵੇ
ਤੈਨੂੰ ਦੇਖਣ ਲਈ ਨੈਣ ਤਰਸਦੇ।
ਰਾਤਾਂ ਨੂੰ ਜਾਗਦੇ ਰਹਿਨੇ ਆਂ
ਖਿਆਲਾਂ ਵਿਚ ਡੁੱਬੇ ਰਹਿੰਨੇ ਆਂ
ਥਰ ਥਰ ਕੰਬ ਉਠਾਂ 
ਜਦ ਬੱਦਲ ਆਸਮਾਨੀ ਗਰਜਦੇ
ਮੀਂਹ ਦੀਆਂ ਕਣੀਆਂ ---------
ਲੋਕੀ ਮਾਰਦੇ ਤਾਨੇ ਨੇ 
ਦੱਸਦੇ ਸਾਨੂੰ ਬੇਗਾਨੇ ਨੇ
ਜਿੱਥੋਂ ਦੀ ਮੈਂ ਲੰਘ ਹੋਵਾਂ
ਸਾਨੂੰ ਦੇਖ ਕੇ ਦੂਰ ਨੇ ਸਰਕਦੇ
ਮੀਂਹ ਦੀਆਂ ਕਣੀਆਂ------
ਆਜਾ ਵੇ  ਸੱਜਣਾ  ਕਿੱਥੇ  ਤੂੰ
ਕੱਲਿਆਂ ਨੂੰ ਛੱਡ ਗਿਆਂ ਸਾਨੂੰ ਤੂੰ
ਸਾਥੋਂ ਸਹਿ ਨਾ ਹੋਵੇ ਵਿਛੋੜਾ ਵੇ
ਹਰ ਵੇਲੇ ਅਸੀ ਹਾਂ ਤੜਫਦੇ
ਮੀਂਹ ਦੀਆਂ ਕਣੀਆਂ ਬਰਸਦੀਆਂ
ੳਵੇਂ ਹੰਝੂ ਸਾਡੇ ਬਰਸਦੇ
ਕੀ ਕਰੀਏ ਸਾਥੋਂ ਨਾ ਰਹਿ ਹੋਵੇ
ਤੈਨੂੰ ਦੇਖਣ ਲਈ ਨੈਣ ਤਰਸਦੇ।। #ਮੀਂਹ

BROKENBOY

#Star ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ... ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

read more
#OpenPoetry ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ
ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ
ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਪੈਰਾਂ 'ਤੇ ਪਹਿਲੋਂ ਨੇ ਛਾਲੇ ਤੈਅ ਕਰਨੀ ਦੂਰੀ ਕੋਹਾਂ ਦੀ,
ਲੱਗਦਾ ਨੀ ਕਦੇ ਇਕ ਹੋਣੀ ਸੱਜਣਾ ਵੇ ਜਿੰਦਗੀ ਦੋਹਾਂ ਦੀ,
ਹੁਣ ਦੇ ਬੋਲ ਹੀ ਸੱਚ ਜਾਣੀ ਕੀ ਵਾਅਦਾ ਭਲਾ ਕੀ ਲਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਕਦ ਹੱਥਾਂ ਵਿਚ ਹਰ ਸ਼ੈਅ ਆਈ ਕੁਝ ਹੁੰਦੇ ਨਜ਼ਾਰੇ ਦੇਖਣ  ਦੇ,
ਮੈਥੋਂ ਨੀ ਪਤੰਗਾ ਬਣ ਹੋਣਾ  ਨਿੱਘ ਹੁੰਦੇ ਨੇ ਦੂਰੋਂ ਸੇਕਣ  ਦੇ, 
ਸਮਝ ਲਵੀਂ ਆਪੇ ਦਿਲ ਦੀ ਕੁਝ ਹੁੰਦਾ ਈ ਏ ਵੱਸੋ-ਬਾਹਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

ਕਹਿ ਸੁਣ ਕੇ ਵੀ ਕੀ ਬੱਚਣਾ ਆਸ਼ਿਮ ਸਭ ਤੈਨੂੰ ਲੁਟਾ ਦਿੱਤਾ,
ਉਮਰਾਂ ਤੀਕ ਮਾਣੂ ਮਹਿਕਾਂ ਜੋ ਤੈਂ ਦਿਲ 'ਚ ਫੁੱਲ ਉਗਾ ਦਿੱਤਾ,
ਕੀ ਮਿਲਣਾ ਕੀ ਵਿਛੜਨਾ ਉਹਦਾ ਜਿਹਦਾ ਨੈਣਾਂ ਵਿਚ ਚਮਕਾਰਾ।

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ। #star

ਦੋ ਬੋਲ ਮਿੱਠੇ ਤੂੰ ਜਦ ਕਹਿ ਜਾਂਦੈ
ਚਿੱਤ ਵਿੱਚ ਸਕੂਨ ਜਿਹਾ ਪੈ ਜਾਂਦੈ
ਨਸ਼ਿਆ ਜਾਂਦੈ ਮੇਰਾ ਤਨ ਮਨ ਸਾਰਾ...

ਤੈਨੂੰ ਰੀਝਾਂ ਨਾਲ ਰਹਾ ਤੱਕਦੀ, ਵੇ ਤੂੰ ਦੂਰ ਅੰਬਰ ਦਾ ਤਾਰਾ।

Kamal

read more
ਤੇਰਾ ਪੱਥਰਾਂ ਦਾ ਸੀ ਸ਼ਹਿਰ ਤੇ ੲਿੱਥੇ ਪੱਥਰ ਦਿਲ ਸੀ ਲੋਕ ਰਹਿੰਦੇ,,!                                 ਤੇਰੇ ਬਾਰੇ ਪੁੱਛਣਾ ਚਾਹਿਅਾਂ, ਗੁੱਸ਼ੇ ਨਾਲ ਨਾ ਕੋੲੀ ਖ਼ਬਰ ਕਹਿੰਦੇ,,!                                    ਤੂੰ ਵੀ ਪਤਾ ਨੀ ਕਿਸ ਨਗਰੀ ਵਿੱਚ ਜਾਕੇ ਲਾੲੇ ਸੱਜਣਾ ਡੇਰੇ ਵੇ,,!                          ਮੈਂਨੂੰ ਓਸ ਪਿੰਡ ਦੀਅਾਂ ਰਾਹਾਂ ਤੇ ਸਦਾ ਪੈਣ ਭੁਲੇਖ਼ੇ ਤੇਰੇ ਵੇ,,!📝ਕਮਲ

sam_wale43

read more
ਅੱਜ ਵੀ ਦੇਖਦੀ ਰਾਹ ਤੇਰਾ
ਤੂੰ ਮੁੜਕੇ ਕਦੋਂ ਆਵੇਗਾ 
ਹੋਗੇ ਕਿੰਨੇ ਸਾਲ ਵੇ 
ੲਿਕ ਦੂੱਜੇ ਤੋ ਵੱਖ ਹੋੲੇੇ ਨੂੰ
ਨਾ ਤੈਨੂੰ ਆੲਿਆ ਚੇਤਾ ਸਾਡਾ ਵੇ
ਨਾ ਆੲਿਆ ਚੇਤਾ ਸਾਡਾ ਵੇ
loader
Home
Explore
Events
Notification
Profile