Nojoto: Largest Storytelling Platform

Best tarsemjassar Shayari, Status, Quotes, Stories

Find the Best tarsemjassar Shayari, Status, Quotes from top creators only on Nojoto App. Also find trending photos & videos about jawani meri bijli ki tar hai, jawani teri bijali ki tar hai, jawani teri bijli ki tar hai, sadiyon se tarse hai jaisi zindagi ke liye lyrics, bijali ki tar hai,

  • 17 Followers
  • 20 Stories
    PopularLatestVideo

Jajbaati sidhu

ਤੈਨੂੰ ਪਤਾ ਮੇਰੇ ਯਾਰ ਘੱਟ ਕਿਉ ਆ, 
           ਕਿਉਕੀ ਮੈ ਦੋਗਲਿਆ ਨਾਲ ਨਹੀ ਵਰਤਦਾ।

©Jajbaati sidhu #tarsemjassar

Gagan daiya

✅✅ ओन्ली सिद्धू मूसे वालाdeepjandu #sidhumossewala #rnait #singga #jassmanak #sidhumoosewalafans #babbumaan #tarsemjassar #ਪਿਆਰ

read more
mute video

Baljeet Singh

mute video

Jajbaati sidhu

ਨਾਰਾ ਦਾ ਜੱਟ ਕਦੇ ਟਾਇਮ ਨਹੀਉ ਚੱਕਦਾ,
ਤੇਰੇ ਵਰਗੀਆ ਦੀ ਆਕੜ ਜੱਟ ਜੁੱਤੀ ਥੱਲੇ ਰੱਖਦਾ।

©Jajbaati sidhu #tarsemjassar

Vicky Bharounda

mute video

pawan_._mehra

ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ 
ਲਿਖਣ ਬੈਠਾ ਤੇ ਬੈਠੀ ਹੀ ਰਹਿ ਜਾਵਾਂ,
ਕਿੰਝ ਤੈਨੂੰ ਸ਼ਬਦਾਂ ਚ ਬਿਆਨ ਕਰਾਂ
ਮੈ ਇਹ ਸੋਚਦੀ ਹੀ ਰਹਿ ਜਾਵਾਂ,
ਹਾਸਾ ਤੇਰੇ ਮੁੱਖ ਦਾ ਤੇ ਸਰੂਰ ਤੇਰੀ ਪੱਗ ਦਾ
ਖਾਬਾ ਚ ਤਸਵੀਰ ਤੇਰੀ ਬੁਣਦੀ ਹੀ ਰਹਿ ਜਾਵਾਂ,
ਤੇਰੇ ਬੋਲੇ ਬੋਲ ਮੇਰੇ ਕੰਨਾਂ ਚ ਗੂੰਜਦੇ ਰਹਿਣ
ਤੇਰੇ ਗੀਤਾਂ ਨੂੰ ਬਾਰ ਬਾਰ ਸੁਣਦੀ ਹੀ ਰਹਿ ਜਾਵਾਂ

✍️ Pawan_._mehra








.

©pawan_._mehra #tarsemjassar #kaintsardar #Punjabipoetry #Punjabi #Nojoto

Gindu Dhaliwal

roli yadav gurpreet garry Deepak Chandra Bijendra Singh Pal ramanndeep k ਜਿੰਦਾਬਾਦ ਯਾਰੀਅਾਂ #fan_sidhu_moosewale_depindawalejatt👑#pB22wale#king_of_pinda_wale#kisanektazindabaad#lyricist_Gindu_dhaliwal#mr_sidhu_production#tarsemjassaryaar_jigree_ksooti_degree😍#yaara_d_ko #nojotovideo #ਸ਼ਾਇਰੀ

read more
mute video

ShahBaj Brar

तुम्हारे इश्क़ में दाग लगे हैं हमारे दामन पर कई 
बेगुनाह होते भी दार पर झूले हैं हम 
अब भी हमें कोई रंजिश नहीं तुमसे 
चाहे कितना भी तुम्हारे इश्क़ में झेले हैं हम!!
#ShahBazBrar दाग 📝
#tarsemjassar #daag #Lage #kai #daar

ShahBaj Brar

ਹੱਸਦੇ ਵੱਸਦੇ ਚਿਹਰੇ ਨੂੰ ਜਿਵੇਂ ਗ੍ਰਹਿਣ ਹੋ ਗਿਆ ਆ 
ਪਤਾ ਨਹੀਂ ਕਿਵੇਂ ਇਨਾਂ ਦਰਦ ਸਾਥੋਂ ਸਹਨ ਹੋ ਗਿਆ ਆ !!
#ShahBazBrar Dard 📝
#tarsemjassar #Dard #chehre #grahan #Hogya

pankeet

Maa  Bebe meri ne vi ta supne vekhe one ne 
put hoge jo vadde,o vi taa vyhune ne 
dhiyan vich vede hai jo khediyan
sukhi saandhi ae saure ghar bhejniya 
hoke faark ehna saare kaaryan to
Ghr baabe de jaake iko hi ardaas krwoni aa
sdaa vasda rhe ae priwar mera,na mai esto vadh kuch cahuni aan
Bebe meri ne vi ta supne vekhe one ne

✍️pankeet #maa #geet #tarsemjassar
loader
Home
Explore
Events
Notification
Profile