Nojoto: Largest Storytelling Platform

Best ਦੋਸਤੀ Shayari, Status, Quotes, Stories

Find the Best ਦੋਸਤੀ Shayari, Status, Quotes from top creators only on Nojoto App. Also find trending photos & videos about ਦੋਸਤੀ ਤੇ ਲੇਖ, ਦੋਸਤੀ ਦੇ, ਦੋਸਤੀ ਦੀ, ਦੋਸਤੀ punjabi status, ਦੋਸਤੀ status,

  • 39 Followers
  • 35 Stories
    PopularLatestVideo

jaspreet Kaur

#ਦੋਸਤੀ #ਪਿਆਰ #ਆਪਣੇ #ਦਿਲ #ਕਵਿਤਾ

read more
ਤੂੰ ਰੰਗਾਂ ਦੀ ਫ਼ਿਕਰ ਨਾ  ਕਰ ।
ਲਾਲ,ਪੀਲਾ ਹਰਾ ਨੀਲਾ ਜ਼ਿਕਰ ਨਾ ਕਰ।
ਗੁੱਸੇ ਨਾ ਹੋ ਪਿਆਰ ਕਰ ਰੁੱਸੀ ਨੂੰ ਮਨਾ ਲ਼ੈ।
ਜਿਵੇਂ ਦਾ ਹੈਂ ਉਂਵੇਂ ਰਹਿ ਢੰਗ ਨਾ ਬਦਲ ।
ਰੰਗ ਤਾਂ ਬਥੇਰੇ ਮਿਲ ਜਾਣਗੇ  ਵੇ ਚੰਨਾ , 
ਕਚੜੇ ਜਿਹੇ ਰੰਗਾਂ ਵਾਂਗੂੰ ਰੰਗ ਨਾ ਬਦਲ।

ਕਰਮਜੀਤ ਭੋਤਨਾ

©jaspreet Kaur #ਦੋਸਤੀ #ਪਿਆਰ #ਆਪਣੇ #ਦਿਲ

jaspreet Kaur

#ਖਿਆਲਾਂਦਾਘਰ #ਆਪਣੇ #ਪਿਆਰ #ਦੋਸਤੀ #wobaatein #ਕਵਿਤਾ

read more
mute video

jaspreet Kaur

#ਖਿਆਲਾਂਦਾਘਰ #ਆਪਣੇ #ਦੋਸਤੀ #ਪਿਆਰ #romanticmusic

read more
mute video

Lect Veerpal Mann

#ਦੋਸਤੀ #ਸ਼ਾਇਰੀ

read more
ਦੋਸਤ ਘੱਟ ਤੇ ਦੁਸ਼ਮਣ ਜਿਆਦਾ ਬਣਾਏ ਨੇ ਮੈਂ!
ਕਿਉਂਕਿ 
ਸੱਚ ਮੂੰਹ ਤੇ ਬੋਲਣ ਦੀ ਆਦਤ ਹੈ ਮੈਨੂੰ!✍
Lect. Veerpal Mann

©Veerpal kaur Mann #ਦੋਸਤੀ

Rishu

ਭਾਵੇਂ ਦੋਸਤੀ ਦਾ ਕੋਈ ਇੱਕ ਦਿਨ ਫਿਕਸ ਨਹੀਂ ਕਿੱਤਾ ਜਾ ਸਕਦਾ। ਫੇਰ ਵੀ ਆਪਣੇ ਦੋਸਤਾਂ ਅਤੇ ਦੋਸਤੀ ਨੂੰ ਯਾਦ ਕਰਨ ਲਈ ਇੱਕ ਖ਼ਾਸ ਦਿਨ ਦਾ ਤਸੱਵੁਰ ਬੁਰਾ ਵੀ ਨਹੀਂ। ਆਪ ਸਭਨਾਂ ਨੂੰ ਦੋਸਤੀ ਮੁਬਾਰਕ। साडी दोस्ती #ਦੋਸਤੀ #Collab #yqbhaji #YourQuoteAndMine Collaborating with YourQuote Bhaji

read more
ਅਜੇ ਭੁੱਲਿਆ ਨਾ ਹੀ ਮੈਂਨੂੰ ਤੂੰ,ਨਾਹੀ ਤੈਨੂੰ ਮੈਂ  ਭੁੱਲਿਆ ਹਾਂ
ਦੁਨੀਆ ਤੋਂ ਰੱਖ ਲੁਕੋ ਫਿਰਦਾ,ਇੱਕ ਤੇਰੇ ਨਾਲ ਮੈਂ ਖੁੱਲ੍ਹੇਆ ਹਾਂ
ਜਿੰਦ ਜਾਣ ਜੋ ਮਿਲੀ, ਅਮਾਨਤ ਏ,ਤੇਰੇ ਨਾਂ ਕਰਨ ਤੇ ਤੁਲਿਆ ਹਾਂ
ਤੂੰ ਮਗਰ ਮੇਰੇ, ਤੂੰ ਨਾਲ ਖੜ੍ਹਾ,ਤੇਰੇ ਯਾਰੀ ਤੇ ਹੀ ਡੁੱਲਿਆਂ ਹਾਂ
 ਭਾਵੇਂ ਦੋਸਤੀ ਦਾ ਕੋਈ ਇੱਕ ਦਿਨ ਫਿਕਸ ਨਹੀਂ ਕਿੱਤਾ ਜਾ ਸਕਦਾ। ਫੇਰ ਵੀ ਆਪਣੇ ਦੋਸਤਾਂ ਅਤੇ ਦੋਸਤੀ ਨੂੰ ਯਾਦ ਕਰਨ ਲਈ ਇੱਕ ਖ਼ਾਸ ਦਿਨ ਦਾ ਤਸੱਵੁਰ ਬੁਰਾ ਵੀ ਨਹੀਂ। 
ਆਪ ਸਭਨਾਂ ਨੂੰ ਦੋਸਤੀ ਮੁਬਾਰਕ।
साडी दोस्ती
#ਦੋਸਤੀ #collab #yqbhaji
    #YourQuoteAndMine
Collaborating with YourQuote Bhaji

Manpreet Kaur

ਭਾਵੇਂ ਦੋਸਤੀ ਦਾ ਕੋਈ ਇੱਕ ਦਿਨ ਫਿਕਸ ਨਹੀਂ ਕਿੱਤਾ ਜਾ ਸਕਦਾ। ਫੇਰ ਵੀ ਆਪਣੇ ਦੋਸਤਾਂ ਅਤੇ ਦੋਸਤੀ ਨੂੰ ਯਾਦ ਕਰਨ ਲਈ ਇੱਕ ਖ਼ਾਸ ਦਿਨ ਦਾ ਤਸੱਵੁਰ ਬੁਰਾ ਵੀ ਨਹੀਂ। ਆਪ ਸਭਨਾਂ ਨੂੰ ਦੋਸਤੀ ਮੁਬਾਰਕ। साडी दोस्ती #ਦੋਸਤੀ #Collab #yqbhaji #YourQuoteAndMine Collaborating with YourQuote Bhaji Collaboration with Manpreet_4486

read more
ਦਾ ਰਿਸ਼ਤਾ 
ਮੇਰੇ ਲਈ ਸਭ ਤੋਂ ਖਾਸ ਰਿਸ਼ਤਾ ਹੈ.. ਭਾਵੇਂ ਦੋਸਤੀ ਦਾ ਕੋਈ ਇੱਕ ਦਿਨ ਫਿਕਸ ਨਹੀਂ ਕਿੱਤਾ ਜਾ ਸਕਦਾ। ਫੇਰ ਵੀ ਆਪਣੇ ਦੋਸਤਾਂ ਅਤੇ ਦੋਸਤੀ ਨੂੰ ਯਾਦ ਕਰਨ ਲਈ ਇੱਕ ਖ਼ਾਸ ਦਿਨ ਦਾ ਤਸੱਵੁਰ ਬੁਰਾ ਵੀ ਨਹੀਂ। 
ਆਪ ਸਭਨਾਂ ਨੂੰ ਦੋਸਤੀ ਮੁਬਾਰਕ।
साडी दोस्ती
#ਦੋਸਤੀ #collab #yqbhaji
    #YourQuoteAndMine
Collaborating with YourQuote Bhaji
Collaboration with Manpreet_4486

-... ਕਾਤਿਬ

#ਦੋਸਤੀ #Motivational

read more
ਦੋਸਤੀ-
ਦੋਸਤ ਬਣਦੇ ਗਏ ਤੇ ਟੁੱਟ ਦੇ ਗਏ 
ਕੋਈ ਉਮਰਾਂ ਦਾ ਹਾਣੀ ਨਾ ਮਿਲਿਆ
ਫੇਰ ਦੋਸਤੀ ਖੁਦ ਨਾਲ ਕੀਤੀ
ਕਿਧਰੇ ਟੁੱਟਣ ਭੱਜਣ ਦੀ ਗੁੰਜਾਇਸ਼ ਖਤਮ ਹੋਈ।

©preetkatib #ਦੋਸਤੀ

_the_poetry__hub_

#ਦੋਸਤੀ #Quotes

read more
Two Besties

In my life there are two besties.
Prathamesh means box of chocolate,
He is sometime sweet sometime sour.
Prerana means box of medicine,
She has a medicine for my every problem.
But without this two besties my life is incomplete.
I need this two  always with me like a shadow.
They love me, fight with me, cares for me, scold me, help me...
But never leave me only.
They are always with me in my every situation.
Love you the most my tom and jerry!

©Srushti Rokade #ਦੋਸਤੀ

ਮਨpreet ਕੌਰ

#ਯਾਰੀ #ਦੋਸਤੀ #frindship Love Yaari #nojotopunjabi Nojoto #nojotohindi s #nojotoquotes #ਪਿਆਰ #NojotoYaari

read more
ਪਾਈਏ ਨਾ ਕਦੇ ਸਹੁੰ ਯਾਰੀ ਦੀ,
ਭਾਵੇਂ ਕਸੂਰ ਹੋਵੇ ਜਾਂ ਬੇਕਸੂਰ ਹੋਈਏ।

ਮਿਸਾਲ ਅੱਜ ਵੀ ਬਣੇ ਆ ਮਿਸਾਲ ਕੱਲ੍ਹ ਵੀ ਹੋਵਾਂਗੇ,
ਨਾਲ ਨਾਲ ਰਹੀਏ ਜਾਂ ਨਜ਼ਰਾਂ ਤੋਂ ਦੂਰ ਹੋਈਏ।

©ਮਨpreet ਕੌਰ #ਯਾਰੀ #ਦੋਸਤੀ #frindship #Love #NojotoYaari #nojotopunjabi #Nojoto #nojotohindi #nojotoquotes

ਮਨpreet ਕੌਰ

ਪਤਾ ਤਾਂ ਆਪਾ ਦੋਵਾਂ ਨੂੰ ਸੀ,
ਇੱਕ ਦਿਨ ਤਾਂ ਇਹ ਹੋਣਾ ਏ।
ਪਰ
ਅੱਜ ਰੂਹ ਹੀ ਕੰਬੀ ਜਾਂਦੀ ਆ,
ਤੇਰੇ ਦੂਰ ਜਾਣ ਦੀ ਗੱਲ ਸੁਣ ਕੇ।

©ਮਨpreet ਕੌਰ #ਰੂਹ #ਦੋਸਤੀ #1stclasss #Nojoto #nojotopunjabi #nojotowriters #nojotohindi #nojotoenglish #nojolove  #NojotoYaari
loader
Home
Explore
Events
Notification
Profile